ਜੀ ਐ¤ਸ ਟੀ ਸਬੰਧੀ ਸੈਮੀਨਾਰ ਕਰਵਾਇਆ

ਸੁਲਤਾਨਪੁਰ ਲੋਧੀ, ਇਨੋਸੈਂਟਹਾਰਸ ਗਰੁ¤ਪ ਆਫ਼ ਇੰਸਟੀਟਿਊਸ਼ਨਜ ਦੇ ਮੈਨਜਮੈਂਟ ਅਤੇ ਕਮਰਸ ਵਿਭਾਗ ਵ¤ਲੋਂ ਵਿਦਿਆਰਥੀਆਂ ਨੂੰ ਜੀ ਐ¤ਸ ਟੀ(7ਸ਼ਠ) ਦੇ ਬਾਰੇ ਵਿਸ਼ਾਲ ਜਾਣਕਾਰੀ ਦੇਣ ਲਈ ਗੈਸਟ ਲੈਕਚਰ ਕਰਵਾਇਆ ਗਿਆ !ਇਸ ਮੌਕੇ ਵਜੋਂ ਮਾਹਿਰ ਵਜੋਂ ਸ੍ਰੀ ਅਸ਼ਵਨੀ ਕੋਹਲੀ (ਸੀਨੀਅਰ ਵਾਈਜ ਪ੍ਰੈਜ਼ੀਡੈਂਟ ਪੰਜਾਬ ਚੈਂਬਰ ਆਫ ਸਮਾਲ ਐਕਸਪੋਰਟਰਜ਼ ,ਇ¤ਕ ਟੈਕਸ ਜੀ ਐ¤ਸ ਟੀ ਸਿਨਡੀਕੇਟ ਕੰਸਲਟੈਂਟ ) ਸ਼ਾਮਿਲ ਹੋਵੇ ।ਸ੍ਰੀ ਅਸ਼ਵਨੀ […]

ਐਮਜੀਐਨ ਸਕੂਲ ’ਚ ਨੈਤਿਕ ਮੁੱਲਾਂ ਦੇ ਅਧਾਰ ਤੇ ਖੇਡਿਆ ਗਿਆ ਨਾਟਕ

ਕਪੂਰਥਲਾ, 4 ਫਰਵਰੀ, ਇੰਦਰਜੀਤ ਐ¤ਮ. ਜੀ. ਐ¤ਨ. ਪਬਲਿਕ ਸਕੂਲ ਕਪੂਰਥਲਾ ਦੇ ਪ੍ਰਾਇਮਰੀ ਵਿਭਾਗ ਦੇ ਬ¤ਚਿਆਂ ਵਲੋਂ ਅ¤ਜ ਵ¤ਖ-ਵ¤ਖ ਕਹਾਣੀਆਂ ਦਾ ਨਾਟਕੀ ਕਰਨ ਬਾਖ਼ੂਬੀ ਨਾਲ ਪੇਸ਼ ਕੀਤਾ ਗਿਆ । ਨੈਤਿਕ ਮੁ¤ਲਾਂ ਦੇ ਆਧਾਰਿਤ ਇਨ੍ਹਾਂ ਕਹਾਣੀਆਂ ਦਾ ਨਾਟਕੀ ਮੰਚਨ ਮੌਕੇ ਸਕੂਲ ਦੀ ਪ੍ਰਿੰਸੀਪਲ ਪ੍ਰਭਦੀਪ ਕੌਰ ਮਾਗਾ ਨੇ ਵਿਦਿਆਰਥੀਆਂ ਵਲੋਂ ਨਾਟਕਾਂ ਦੇ ਮੰਚਨ ‘ਤੇ ਉਨ੍ਹਾਂ ਦੀ ਸ਼ਲਾਘਾ ਕੀਤੀ […]

ਸਮਾਜਿਕ ਸੰਸਥਾ ਬੀਸੀਐਸ ਵਲੋਂ ਪਿੰਡ ਵਿਲਾ ਕੋਠੀ ‘ਚ ਔਰਤਾਂ ਦੇ ਸਵੈ-ਸਹਾਈ ਗਰੁ¤ਪ ਦਾ ਗਠਨ

-ਘਰੇਲੂ ਔਰਤਾਂ ਦੇ ਵਿਕਾਸ ਲਈ ਹਮੇਸ਼ਾਂ ਤਤਪਰ ਰਹਾਂਗੇ–ਅਟਵਾਲ ਕਪੂਰਥਲਾ, 4 ਫਰਵਰੀ, ਇੰਦਰਜੀਤ ਸਿੰਘ ਸਮਾਜਿਕ ਵਿਕਾਸ ਕਾਰਜਾਂ ਵਿ¤ਚ ਯਤਨਸ਼ੀਲ ਸੰਸਥਾ ‘ਬੈਪਟਿਸਟ ਚੈਰੀਟੇਬਲ ਸੁਸਾਇਟੀ‘ ਵਲੋਂ ਭਾਰਤ ਦੇ ਖੁਦ ਮੁਖਤਿਆਰ ਅਦਾਰੇ ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ (ਨਬਾਰਡ) ਦੇ ਸਹਿਯੋਗ ਨਾਲ ਜਿਲਾ ਕਪੂਰਥਲਾ ਦੇ ਪਿੰਡਾਂ ਦੀਆਂ ਔਰਤਾਂ ਅਤੇ ਬ¤ਚਿਆਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਸੰਸਥਾ ਦੇ ਸੀ.ਈ.ਓ […]

ਡਡਵਿੰਡੀ ਪਿੰਡ ਦਾ ਕਬੱਡੀ ਖੇਡ ਮੇਲੇ ਅਮਿਟ ਯਾਦਾ ਛੱਡਦਾ ਹੋਇਆ ਸਮਾਪਤ

-ਸੰਦੀਪ ਦੀਆਂ ਰੇਡਾਂ ਤੇ ਯਾਦੇ ਦੇ ਜ¤ਫਿਆਂ ਨੇ ਕਰਵਾਈ ਬ¤ਲੇ ਬ¤ਲੇ -ਪੰਜਾਬ ਸਰਕਾਰ ਸੁਲਤਾਨਪੁਰ ਲੋਧੀ ‘ਚ ਸ਼ਤਾਬਦੀ ਸਮਾਗਮਾਂ ਤੇ ਕਰਵਾਏਗੀ ਵਿਸ਼ਵ ਕਬ¤ਡੀ ਕ¤ਪ-ਚੀਮਾ -ਜੇਤੂ ਟੀਮਾਂ ਨੂੰ ਦਿ¤ਤਾ ਗਿਆ 71ਹਜ਼ਾਰ ਰੁਪਏ ਦਾ ਇਨਾਮ ਕਪੂਰਥਲਾ, 4 ਫਰਵਰੀ, ਇੰਦਰਜੀਤ ਸਿੰਘ ਰਾਇਲ ਸਪੋਰਟਸ ਤੇ ਵੈ¤ਲਫੇਅਰ ਕਲ¤ਬ ਡਡਵਿੰਡੀ ਵਲੋਂ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ 44 […]

ਢਿਲਵਾਂ ਵਿੱਚ ਸਾਲਾਨਾ ਮਹਾਨ ਢਾਡੀ ਅਤੇ ਕਵੀਸ਼ਰੀ ਦਰਬਾਰ ਸ਼ਰਧਾਭਾਵਨਾ ਨਾਲ ਕਰਵਾਇਆ

ਇੰਟਰਨੈਸ਼ਨਲ ਢਾਡੀ ਭਾਈ ਤਰਲੋਚਨ ਸਿੰਘ ਭੁਮੱਦੀ,ਇੰਟਰਨੈਸ਼ਨਲ ਕਵੀਸ਼ਰ ਭਾਈ ਗੁਰਦਿਆਲ ਸਿੰਘ ਦਿਆਲ,ਇੰਟਰਨੈਸ਼ਨਲ ਢਾਡੀ ਭਾਈ ਹਰਜਿੰਦਰ ਸਿੰਘ ਪਰਵਾਨਾ ਨੂੰ ਗੋਲਡ ਮੈਡਲ ਨਾਲ ਵਿਸੇਸ ਸਨਮਾਨ ਢਿਲਵਾਂ 4 ਫਰਵਰੀ (ਪੱਤਰ ਪ੍ਰੇਰਕ)–ਸਮੂਹ ਸੰਗਤ ਗੁਰਦੁਆਰਾ ਪ੍ਰਬੰਧਕ ਕਮੇਟੀ ਢਿਲਵਾਂ ਵੱਲੋਂ ਇਲਾਕਾ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਰਬੰਸ ਦਾਨੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ 351ਵੇਂ ਪ੍ਰਕਾਸ […]

ਕੈਂਸਰ ਦੀ ਜਾਗਰੂਕਤਾ ਉਪਰ ਕਰਵਾਇਆ ਸੈਮੀਨਾਰ

ਕਪੂਰਥਲਾ, 4 ਫਰਵਰੀ, ਇੰਦਰਜੀਤ ਸਥਾਨਕ ਹਿੰਦੂ ਕੰਨਿਆ ਕਾਲਜ ਦੇ ਰੈਡ ਕਰਾਸ ਯੂਨਿਟ ਵਲੋਂ ਇੰਡੀਅਨ ਮੈਡੀਕਲ ਐਸੋਸਿਏਸ਼ਨ ਦੇ ਕਪੂਰਥਲਾ ਵਿੰਗ ਅਤੇ ਇਨਰ-ਵਹੀਲ ਕਲ¤ਬ ਦੇ ਸਹਿਯੋਗ ਨਾਲ ਔਰਤਾਂ ਵਿ¤ਚ ਕੈਂਸਰ ਦੀ ਸਮਸਿਆ ਅਤੇ ਇਲਾਜ ਸਬੰਧੀ ਇਕ ਸੈਮੀਨਾਰ ਕਰਵਾਇਆ ਗਿਆ।ਸੈਮੀਨਾਰ ਨੂੰ ਸੰਬੋਧਨ ਕਰਦਿਆਂ, ਇੰਡੀਅਨ ਮੈਡੀਕਲ ਐਸੋਸਿਏਸ਼ਨ ਦੇ ਕਪੂਰਥਲਾ ਵਿੰਗ ਦੀ ਪ੍ਰਧਾਨ ਡਾ. ਸੁਰਜੀਤ ਕੌਰ ਨੇ ਔਰਤਾਂ ਵਿ¤ਚ ਸਤਨ […]

ਨਡਾਲਾ ਦੇ 11ਵੇ ਕਬੱਡੀ ਟੂਰਨਾਮੈਟ ਤੇ ਦੁਆਬਾ ਵਰਅਰਜ਼ ਕਲ¤ਬ ਦਾ ਕਬਜ਼ਾ

ਕਪੂਰਥਲਾ, 4 ਫਰਵਰੀ, ਇੰਦਰਜੀਤ ਫਰੈਡਜ਼ ਸਪੋਰਟਸ ਐਂਡ ਵੈਲਫੇਅਰ ਕਲ¤ਬ ਨਡਾਲਾ ਵਲੋ ਬੜੀ ਹੀ ਸ਼ਾਨੋ ਸ਼ੌਕਤ ਨਾਲ ਕਰਵਾਇਆ 11 ਵਾਂ ਕਬ¤ਡੀ ਕ¤ਪ ਸੰਪੰਨ ਹੋ ਗਿਆ । ਇਸ ਯਾਦਗਰੀ ਟੂਰਨਾਮਾਟ ਦਾ ਉਦਘਾਟਨ ਅੰਤਰਰਾਸ਼ਟਰੀ ਕਬ¤ਡੀ ਖਿਡਾਰੀ ਪ੍ਰੀਤਮ ਸਿੰਘ ਪ੍ਰੀਤਾ ਨੇ ਕੀਤਾ । ਜਿਸ ਵਿ¤ਚ ਨੌਰਥ ਇੰਡੀਆ ਫੈਡਰੇਸ਼ਨ ਦੀਆ ਅ¤ਠ ਵ¤ਖੋ ਵ¤ਖ ਟੀਮਾਂ ਨੇ ਭਾਗ ਲਿਆ । ਜਿਸ ਵਿ¤ਚਜੇਤੂ […]