ਪਿੰਡ ਪਰਮਜੀਤਪੁਰ ਦਾ 26ਵਾਂ ਗੋਲਡ ਕਬੱਡੀ ਕੱਪ 28 ਫਰਵਰੀ ਨੂੰ

ਕਪੂਰਥਲਾ, 6 ਫਰਵਰੀ, ਇੰਦਰਜੀਤ ਸਿੰਘ ਸ਼ਹੀਦ ਭਗਤ ਸਿੰਘ ਸਪੋਰਟਸ ਕਲ¤ਬ ਪਰਮਜੀਤਪੁਰ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਪਿੰਡ ਪਰਮਜੀਤਪੁਰ ਵਿਖੇ 26ਵਾਂ ਸਾਲਾਨਾ ਗੋਲਡ ਕ¤ਪ (ਕਬ¤ਡੀ ਟੂਰਨਾਮੈਂਟ) 28 ਫਰਵਰੀ ਨੂੰ ਕਰਵਾਏ ਜਾਣ ਦਾ ਫ਼ੈਸਲਾ ਕੀਤਾ ਗਿਆ । ਐ¤ਨ.ਆਰ.ਆਈ. ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਸਾਂਝੇ ਉ¤ਦਮ ਸਦਕਾ ਸ਼ਹੀਦ ਊਧਮ ਸਿੰਘ ਸਟੇਡੀਅਮ […]

ਗੋਲਫ ਮੈਡਲ ਜੇਤੂ ਖਿਡਾਰੀ ਸੁਬੇਗ ਸਿੰਘ ਨੂੰ ਕੀਤਾ ਸਨਮਾਨਿਤ

ਕਪੂਰਥਲਾ,ਇੰਦਰਜੀਤ ਧੰਨ ਧੰਨ ਬਾਬਾ ਸੁਧਾਣਾ ਸਪੋਰਟਸ ਕਲ¤ਬ ਵਲੋ ਗ੍ਰਾਮ ਪੰਚਾਇਤ, ਪ੍ਰਵਾਸੀ ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਕੁਹਾਲਾ ਵਿਖੇ ਬਾਬਾ ਜੋਗਾ ਸਿੰਘ ਯਾਦਗਾਰੀ ਸਲਾਨਾ ਕਬ¤ਡੀ ਟੂਰਨਾਮੈਂਟ ਦੌਰਾਨ ਜ¤ਥੇਦਾਰ ਗੁਰਦਾਵਲ ਸਿੰਘ ਜ¤ਲੋਵਾਲ ਦੇ ਪੁ¤ਤਰ ਸੁਬੇਗ ਸਿੰਘ ਨੂੰ ਮਾਰਸ਼ਲ ਆਰਟ ਵਿਚ ਨੈਸ਼ਨਲ ਲੈਵਲ ਤੇ ਪਿਛਲੇ ਦੋ ਸਾਲਾਂ ਤੋਂ ਗੋਲਡ ਮੈਡਲ ਜਿ¤ਤਣ ਤੇ ਟੂਰਨਾਮੈਂਟ ਪ੍ਰਬੰਧਕ ਕਮੇਟੀ […]

ਪਿੰਡ ਕੜ੍ਹਾਲ ਕਲਾਂ ਦਾ ਪੰਜਵਾਂ ਗੋਲਡ ਕਬੱਡੀ ਕੱਪ 13 ਤੇ 14 ਫਰਵਰੀ ਨੂੰ

ਕਪੂਰਥਲਾ, 6 ਫਰਵਰੀ, ਇੰਦਰਜੀਤ ਸਿੰਘ ਨੌਜਵਾਨ ਵਰਗ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ‘ਚ ਪ੍ਰਵਾਸੀ ਭਾਰਤੀਆਂ ਵਲੋਂ ਵਡਮੁ¤ਲਾ ਯੋਗਦਾਨ ਪਾਇਆ ਜਾ ਰਿਹਾ ਹੈ । ਇਹ ਸ਼ਬਦ ਪ੍ਰਵਾਸੀ ਭਾਰਤੀ ਨੰਬਰਦਾਰ ਬਖ਼ਤਾਵਰ ਸਿੰਘ ਖੈੜਾ ਨੇ ਦਸਮੇਸ਼ ਸਪੋਰਟਸ ਐਾਡ ਕਲਚਰਲ ਕਲ¤ਬ ਕੜਾਲ੍ਹ ਕਲਾਂ ਵਲੋਂ ਸਮੂਹ ਪਿੰਡ ਵਾਸੀਆਂ, ਪ੍ਰਵਾਸੀ ਭਾਰਤੀਆਂ ਤੇ ਇਲਾਕੇ ਭਰਦੇ ਦਾਨੀਂ ਸ¤ਜਣਾਂ ਦੇ ਸਹਿਯੋਗ ਨਾਲ 13 ਤੇ […]

ਜੋਸ਼ੀ ਨੇ ਸਹਾਇਕ ਰਜਿਸਟਰਾਰ ਤੇ ਜਸਵਿੰਦਰ ਕੌਰ ਨੇ ਫੀਲਡ ਇਸਪੈਕਟਰ ਵਜੋ ਅਹੁੱਦੇ ਸੰਭਾਲੇ

ਕਪੂਰਥਲਾ, 6 ਫਰਵਰੀ, ਇੰਦਰਜੀਤ ਸਿੰਘ ਸਹਿਕਾਰੀ ਸਭਾਵਾਂ ਦੇ ਸਹਾਇਕ ਰਜਿਸਟਰਾਰ ਵਜੋਂ ਪਦਉ¤ਨਤ ਹੋਏ ਸੁਸ਼ੀਲ ਕੁਮਾਰ ਜੋਸ਼ੀ ਨੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਸੁਲਤਾਨਪੁਰ ਲੋਧੀ ਵਜੋਂ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿ¤ਤਾ ਹੈ ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਕਰਜ਼ੇ ਤੇ ਖ਼ਾਦ ਦੀ ਵਸੂਲੀ ਵਿਚ ਸੁਲਤਾਨਪੁਰ ਲੋਧੀ ਬਲਾਕ ਨੂੰ ਪਹਿਲੇ ਨੰਬਰ ‘ਤੇ ਲਿਆਂਦਾ […]

ਖ਼ਾਲਸਾ ਕਾਲਜ ਡੁਮੇਲੀ ਵਿਖੇ ‘ਪੰਜਾਬ ਦੇ ਕਿਰਸਾਨੀ ਸੰਕਟ’ ਵਿਸ਼ੇ ਉੱਪਰ ਇੱਕ ਰੋਜ਼ਾ ਕੌਮੀ ਪੱਧਰ ਦੀ ਕਾਨਫ਼ਰੰਸ ਕਰਵਾਈ

ਕਿਸਾਨ ਦੇਸ਼ ਦੇ ਅੰਨਦਾਤਾ ਹਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹੋਣਾ ਅਤੇ ਉਹਨਾਂ ਦੇ ਹੱਲਾਂ ਨੂੰ ਲੱਭਣਾ ਬਹੁਤ ਜ਼ਰੂਰੀ ਹੈ- ਡਾ. ਜਤਿੰਦਰ ਸਿੰਘ ਸਿੱਧੂ ਕਿਸਾਨ ਕਰਜ਼ੇ ਦੇ ਬੋਝ ਕਾਰਨ ਆਤਮ-ਹੱਤਿਆਵਾਂ ਕਰ ਰਹੇ ਹਨ, ਇਹਨਾਂ ਦੀ ਹਾਲਤ ਸੁਧਾਰਨ ਲਈ ਸਰਕਾਰ ਨੂੰ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ- ਡਾ. ਗਿਆਨ ਸਿੰਘ ਫਗਵਾੜਾ ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸ਼੍ਰੋਮਣੀ […]

ਸਵ: ਹਰਜਿੰਦਰ ਸਿੰਘ ਲਾਲੀ ਯਾਦਗਾਰੀ ਵਾਲੀਵਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ

ਕਪੂਰਥਲਾ, 6 ਫਰਵਰੀ, ਇੰਦਰਜੀਤ ਸਿੰਘ ਸ਼ਹੀਦ ਬਾਬਾ ਜੀਵਨ ਸਿੰਘ ਸਪੋਰਟਸ ਕਲ¤ਬ ਸਿ¤ਧਵਾਂ ਦੋਨਾ (ਕਪੂਰਥਲਾ) ਵਲੋਂ ਸਵ: ਹਰਜਿੰਦਰ ਸਿੰਘ ਲਾਲੀ ਦੀ ਯਾਦ ਨੂੰ ਸਮਰਪਿਤ ਸਮੂਹ ਗਰਾਮ ਪੰਚਾਇਤ ਅਤੇ ਐ¤ਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਦੋ ਰੋਜ਼ਾ ਵਾਲੀਬਾਲ ਟੂਰਨਾਮੈਂਟ ਬੀਤੇ ਦਿਨੀਂ ਪੂਰੇ ਸ਼ਾਨੋ ਸ਼ੌਕਤ ਨਾਲ ਸੰਪਨ ਹੋਇਆ । ਇਸ ਟੂਰਨਾਮੈਂਟ ਦੇ ਪਹਿਲੇ ਦਿਨ ਦੀ ਸ਼ੁਰੂਆਤ ਜ਼ਿਲ੍ਹਾ ਪ੍ਰੀਸ਼ਦ ਮੈਂਬਰ […]