ਐਸ. ਡੀ. ਕਾਲਜ ਦੀ ਸਿੱਖਿਆ ਦੇ ਖੇਤਰ ’ਚ ਆਰੰਭ ਤੋਂ ਹੀ ਮਿਸਾਲੀ ਕਾਰਗੁਜ਼ਾਰੀ : ਕੇਵਲ ਸਿੰਘ ਢਿੱਲੋਂ

ਐਸ. ਡੀ. ਕਾਲਜ ਆਫ਼ ਐਜੂਕੇਸ਼ਨ ਦੀ ਨਵੀਂ ਬਿਲਡਿੰਗ ਦਾ ਕੀਤਾ ਉਦਘਾਟਨ ਬਰਨਾਲਾ, 7 ਫਰਵਰੀ, (ਰਣਜੀਤ ਸਿੰਘ ਸੰਧੂ) – ਇੱਥੋਂ ਦੇ ਐ¤ਸ. ਡੀ. ਕਾਲਜ ਨੇ ਜੋ ਵਿਕਾਸ ਕੀਤਾ ਹੈ, ਇਹ ਹੁਣ ਕਾਲਜ ਤੋਂ ਵਧ ਕੇ ਡੀਮਡ ਯੂਨੀਵਰਸਿਟੀ ਬਣਨ ਦੀ ਪੱਧਰ ਉ¤ਤੇ ਜਾ ਪਹੁੰਚਿਆ ਹੈ। ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੇਵਲ […]

ਸਿਹਤ ਮੰਤਰੀ ਪੰਜਾਬ ਵਲੋਂ ਪੁਨਰਜੋਤ ਗੁਲਦਸਤਾ ਦਾ ਵਿਸ਼ੇਸ਼ ਅੰਕ ਰਿਲੀਜ਼

ਫਗਵਾੜਾ 07 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਤਿਕਾਰਯੋਗ ਬ੍ਰਹਮ ਮਹਿੰਦਰਾ ਜੀ, ਸਿਹਤ ਮੰਤਰੀ ਪੰਜਾਬ ਨੇ ਪੁਨਰਜੋਤ ਗੁਲਦਸਤਾ ਮੈਗਜ਼ੀਨ ਦਾ ਵਿਸ਼ੇਸ਼ ਅੰਕ ਚੰਡੀਗੜ ਵਿੱਚ ਆਪਣੇ ਸਰਕਾਰੀ ਨਿਵਾਸ ਸਥਾਨ ਤੇ ਰਿਲੀਜ਼ ਕੀਤਾ। ਪੁਨਰਜੋਤ ਗੁਲਦਸਤਾ ਦੇ ਚੀਫ ਐਡੀਟਰ ਅਤੇ ਆਈ ਬੈਂਕ ਦੇ ਡਾਇਰੈਕਟਰ ਡਾਕਟਰ ਰਮੇਸ਼ ਜੀ ਦੀ ਅਗਵਾਈ ਵਿੱਚ 25 ਸਾਲਾਂ ਦੇ ਸੇਵਾ ਦੇ ਸਫਰ ਨੂੰ ਬਹੁਤ ਖੂਬੀ ਨਾਲ […]

ਖ਼ਾਲਸਾ ਕਾਲਜ ਡੁਮੇਲੀ ਵਿਖੇ ‘ਪੰਜਾਬ ਦੇ ਕਿਰਸਾਨੀ ਸੰਕਟ’ ਵਿਸ਼ੇ ਉੱਪਰ ਇੱਕ ਰੋਜ਼ਾ ਕੌਮੀ ਪੱਧਰ ਦੀ ਕਾਨਫ਼ਰੰਸ ਕਰਵਾਈ

ਕਿਸਾਨ ਦੇਸ਼ ਦੇ ਅੰਨਦਾਤਾ ਹਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹੋਣਾ ਅਤੇ ਉਹਨਾਂ ਦੇ ਹੱਲਾਂ ਨੂੰ ਲੱਭਣਾ ਬਹੁਤ ਜ਼ਰੂਰੀ ਹੈ- ਡਾ. ਜਤਿੰਦਰ ਸਿੰਘ ਸਿੱਧੂ ਕਿਸਾਨ ਕਰਜ਼ੇ ਦੇ ਬੋਝ ਕਾਰਨ ਆਤਮ-ਹੱਤਿਆਵਾਂ ਕਰ ਰਹੇ ਹਨ, ਇਹਨਾਂ ਦੀ ਹਾਲਤ ਸੁਧਾਰਨ ਲਈ ਸਰਕਾਰ ਨੂੰ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ- ਡਾ. ਗਿਆਨ ਸਿੰਘ ਫਗਵਾੜਾ 07 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) […]

ਪੰਜਾਬ ਨੂੰ ਸਵੱਛ ਕਰਨ ਵਾਲੇ ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਨੀਲੇ ਛੱਤ ਹੇਠ ਹੱਕਾਂ ਲਈ ਡੱਟੇ

-ਜਲ ਸਪਲਾਈ ਮੰਤਰੀ ਦੇ ਕੋਠੀ ਦੇ ਬਾਹਰ ਅਣਮਿੱਥੇ ਸਮੇਂ ਤੇ ਧਰਨੇ ਤੇ ਬੈਠੇ ਸੈਂਕੜੇ ਵਰਕਰ -ਕਹਿਰ ਦੀ ਠੰਡ ’ਚ ਪੰਜਾਬ ਦਾ ਭਵਿੱਖ ਸੜਕ ਤੇ ਰਾਤਾਂ ਕੱਟ ਕੇ ਮੰਗ ਰਿਹਾ ਹੈ ਆਪਣੇ ਹੱਕ ਕਾਦੀਆ, ਸਵੱਛ ਭਾਰਤ ਮੁਹਿੰਮ ਅਧੀਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਅਧੀਨ ਕਰਦੇ ਸੈਂਕੜੇ ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਗੁਰਦਾਸਪੁਰ ਹਲਕੇ ਦੇ ਕਸਬਾ ਕਾਦੀਆ […]

ਆਈ.ਐਮ.ਏ. ਫਗਵਾੜਾ ਨੇ ਐਲ.ਪੀ.ਯੂ. ’ਚ ਮਨਾਇਆ ਵਰਲਡ ਕੈਂਸਰ ਜਾਗਰੁਕਤਾ ਦਿਵਸ

* ਮੋਟਾਪਾ ਬਣ ਸਕਦਾ ਹੈ ਗਿਆਰਾਂ ਤਰ•ਾਂ ਦੇ ਕੈਂਸਰ ਦੀ ਵਜ•ਾ ਫਗਵਾੜਾ 7 (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਆਈ.ਐਮ.ਏ. ਫਗਵਾੜਾ ਵਲੋਂ ਸ਼ਾਖਾ ਪ੍ਰਧਾਨ ਡਾ. ਐਸ. ਰਾਜਨ ਦੀ ਅਗਵਾਈ ਹੇਠ ਵਰਲਡ ਕੈਂਸਰ ਜਾਗਰੁਕਤਾ ਦਿਵਸ ਲਵਲੀ ਪ੍ਰੋਫੈਸ਼ਨਲ ਯੁਨੀਵਰਸਿਟੀ (ਐਲ.ਪੀ.ਯੂ.) ਵਿਖੇ ਮਨਾਇਆ ਗਿਆ। ਇਸ ਸਬੰਧੀ ਆਯੋਜਿਤ ਸਮਾਗਮ ਵਿਚ ਬਤੌਰ ਮੁ¤ਖ ਬੁਲਾਰੇ ਲੁਧਿਆਣਾ ਤੋਂ ਕੈਂਸਰ ਸੁਪਰ ਸਪੈਸ਼ਲਿਸਟ ਡਾ. ਨਵਦੀਪ ਸਿੰਘ ਸ਼ਾਮਲ […]