ਸੰਤ ਭਿੰਡਰਾਂਵਾਲਿਆ ਦੇ ਜਨਮ ਦਿਨ ਮੌਕੇ ਸ੍ਰੀ ਫਤਿਹਗੜ੍ਹ ਸਾਹਿਬ ਹੁੰਮ-ਹਮਾ ਕੇ ਪਹੁੰਚਣ ਸੰਗਤਾਂ: ਭਾਈ ਚੈਨਪ੍ਰੀਤ ਸਿੰਘ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਨ ਮੌਕੇ ਸਮੂਹ ਸਿੱਖ ਕੌਂਮ ਨੂੰ ਹੁੰਮ ਹਮਾ ਕੇ ਪਹੁੰਚਣਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਈ ਚੈਨਪ੍ਰੀਤ ਸਿੰਘ ਹੋਰਾਂ ਨੇ ਕਿਹਾ ਕਿ ਕੌਂਮ ਦੇ ਮਹਾਨ ਜਰਨੈਲ, ਬਾਬਾ-ਏ-ਕੌਂਮ ਜਿਨ੍ਹਾਂ ਸੁੱਤੀ ਕੌਂਮ ਨੂੰ ਜਗਾਇਆ […]

57ਵਾਂ ਕਬੱਡੀ ਟੂਰਨਾਮੈਟ ਪਿੰਡ ਚਿੱਟੀ ਵਿਖੇ 15 ਤੋਂ 17 ਫਰਵਰੀ ਤਕ

ਕਪੂਰਥਲਾ, 11 ਫਰਵਰੀ, ਇੰਦਰਜੀਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤੇ ਸੰਤ ਬਾਬਾ ਹੀਰਾ ਦਾਸ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ 57ਵਾਂ ਕਬੱਡੀ ਟੂਰਨਾਮੈਟ ਪਿੰਡ ਚਿੱਟੀ ਵਿਖੇ 15 ਤੋਂ 17 ਫਰਵਰੀ ਤਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਹਿੰਦਪਾਲ ਸਿੰਘ […]

ਪਿੰਡ ਦਬੁਲੀਆ ਵਿਖੇ ਅੱਖਾਂ ਦਾ ਮੁਫਤ ਜਾਂਚ ਕੈਪ 21 ਨੂੰ

ਕਪੂਰਥਲਾ, 11 ਫਰਵਰੀ, ਇੰਦਰਜੀਤ ਸਿੰਘ ਚਾਹਲ ਜ਼ਿਲ੍ਹੇ ਦੇ ਪਿੰਡ ਦਬੁਲੀਆ ਵਿਖੇ ਸਮੂਹ ਪਿੰਡ ਵਾਸੀਆਂ, ਪ੍ਰਵਾਸੀ ਵੀਰਾਂ ਵਲੋ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਪਹਿਲਾ ਅੱਖਾਂ ਦਾ ਮੁਫਤ ਜਾਂਚ ਕੈਪ 21 ਫਰਵਰੀ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਰਜੁਨ ਐਵਾਰਡੀ ਸੱਜਣ ਸਿੰਘ ਚੀਮਾ ਨੇ ਦੱਸਿਆ ਕਿ ਕੈਂਪ ਦੌਰਾਨ ਅੱਖਾਂ ਦੇ […]

ਪਿੰਡ ਕੜ੍ਹਾਲ ਕਲਾਂ ਦਾ ਪੰਜਵਾਂ ਗੋਲਡ ਕਬੱਡੀ ਕੱਪ 13 ਤੇ 14 ਫਰਵਰੀ ਨੂੰ

ਕਪੂਰਥਲਾ, 11 ਫਰਵਰੀ, ਇੰਦਰਜੀਤ ਨੌਜਵਾਨ ਵਰਗ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ‘ਚ ਪ੍ਰਵਾਸੀ ਭਾਰਤੀਆਂ ਵਲੋਂ ਵਡਮੁ¤ਲਾ ਯੋਗਦਾਨ ਪਾਇਆ ਜਾ ਰਿਹਾ ਹੈ । ਇਹ ਸ਼ਬਦ ਪ੍ਰਵਾਸੀ ਭਾਰਤੀ ਨੰਬਰਦਾਰ ਬਖ਼ਤਾਵਰ ਸਿੰਘ ਖੈੜਾ ਨੇ ਦਸਮੇਸ਼ ਸਪੋਰਟਸ ਐਾਡ ਕਲਚਰਲ ਕਲ¤ਬ ਕੜਾਲ੍ਹ ਕਲਾਂ ਵਲੋਂ ਸਮੂਹ ਪਿੰਡ ਵਾਸੀਆਂ, ਪ੍ਰਵਾਸੀ ਭਾਰਤੀਆਂ ਤੇ ਇਲਾਕੇ ਭਰਦੇ ਦਾਨੀਂ ਸ¤ਜਣਾਂ ਦੇ ਸਹਿਯੋਗ ਨਾਲ 13 ਤੇ 14 […]

ਅੰਬੇਡਕਰ ਸੈਨਾ ਪੰਜਾਬ ਵਲੋਂ ਗੁਰਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ 14 ਨੂੰ

ਹਰਦੀਪ ਭਾਟੀਆ+ਪਿੰਦੀ ਮ¤ਲ ਫਗਵਾੜਾ 11 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਅੰਬੇਡਕਰ ਸੈਨਾ ਪੰਜਾਬ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 641ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ 14 ਫਰਵਰੀ ਦਿਨ ਬੁ¤ਧਵਾਰ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੇ ਪ੍ਰੋਜੈਕਟ ਡਾਇਰੈਕਟਰ ਹਰਦੀਪ ਭਾਟੀਆ (ਲੈਬ) ਅਤੇ ਪਿੰਦੀ ਮ¤ਲ ਕ¤ਟਾਂ ਨੇ ਦ¤ਸਿਆ ਕਿ […]

ਸੈਦੋਵਾਲ ਦਾ 15 ਵਾਂ ਕਬੱਡੀ ਤੇ ਵਾਲੀਵਾਲ ਖੇਡ ਮੇਲੇ 19 ਤੋਂ

-ਜੇਤੂ ਟੀਮ ਨੂੰ ਦਿੱਤਾ ਜਾਵੇਗਾ ਡੇਢ ਲੱਖ ਰੁਪਏ ਦਾ ਪਹਿਲਾ ਇਨਾਮ ਕਪੂਰਥਲਾ, 11 ਫਰਵਰੀ, ਇੰਦਰਜੀਤ ਸਿੰਘ ਸ਼੍ਰੀ ਗੁਰੂ ਰਾਮ ਦਾਸ ਸਪੋਰਟਸ ਕਲੱਬ ਰਜ਼ਿ ਵਲੋ ਸਮੂਹ ਗ੍ਰਾਮ ਪੰਚਾਇਤ, ਪ੍ਰਵਾਸੀ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੱਥੇਦਾਰ ਜਸਵੰਤ ਸਿੰਘ ਵੜੈਚ, ਸੇਵਾ ਸਿੰਘ ਵੜੈਚ, ਬਲਜੀਤ ਸਿੰਘ ਤੇ ਜਸਵੀਰ ਸਿੰਘ ਹੁੰਦਲ […]