ਕੈਪਟਨ ਸਰਕਾਰ ਦੇ ਵਿਕਾਸ ਦੇ ਏਜੰਡੇ ਤਹਿਤ ਸਬ ਡਵੀਜਨ ਫਗਵਾੜਾ ਨੂੰ ਮਾਡਲ ਹਲਕੇ ਵਜੋਂ ਵਿਕਸਿਤ ਕੀਤਾ ਜਾਵੇਗਾ-ਮਾਨ

* ਅਧੂਰੇ ਕਾਰਜਾਂ ਦੇ ਮਤੇ ਪਾ ਕੇ ਸਕ¤ਤਰਾਂ ਨੂੰ ਦੇਣ ਪੰਚਾਇਤਾਂ ਫਗਵਾੜਾ 12 ਫਰਵਰੀ (1ਸ਼ੋਕ ਸ਼ਰਮਾ-ਚੇਤਨ ਸ਼ਰਮਾ) ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਸੂਬੇ ਦੇ ਚਹੁੰਪ¤ਖੀ ਵਿਕਾਸ ਦੇ ਏਜੰਡੇ ਤਹਿਤ ਸਬ ਡਵੀਜਨ ਫਗਵਾੜਾ ਨੂੰ ਪੰਜਾਬ ਦੇ ਕੁਲ 117 ਵਿਧਾਨਸਭਾ ਹਲਕਿਆਂ ਦੀ ਤੁਲਨਾ ਵਿਚ ਵਿਕਾਸ ਦੇ ਮਾਡਲ ਵਜੋਂ ਵਿਕਸਿਤ ਕੀਤਾ ਜਾਵੇਗਾ। ਇਹ ਗ¤ਲ ਪੰਜਾਬ ਦੇ […]

ਪੰਜਾਬ ਸਰਕਾਰ ਦੀ ਮਾਫੀ ਯੋਜਨਾ ਤਹਿਤ ਲੋਕਾਂ ਨੂੰ ਪਾਣੀ ਦੇ ਬਕਾਏ ਬਿੱਲ ਅਦਾ ਕਰਨ ਲਈ ਕੀਤਾ ਜਾ ਰਿਹੈ ਜਾਗਰੂਕ

ਕਪੂਰਥਲਾ, 12 ਫਰਵਰੀ, ਇੰਦਰਜੀਤ ਪੰਜਾਬ ਸਰਕਾਰ ਦੀ ਮਾਫੀ ਯੋਜਨਾ ਸਕੀਮ ਅਧੀਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਮੰਡਲ ਕਪੂਰਥਲਾ ਦੇ ਕਾਰਜਕਾਰੀ ਇੰਜੀਨੀਅਰ ਰਾਜੇਸ਼ ਦੂਬੇ ਦੇ ਦਿਸ਼ਾ ਨਿਰਦੇਸ਼ਾਂ ਤੇ ਉਪ ਮੰਡਲ ਇੰਜੀਨੀਅਰ ਨੀਤਿਨ ਕਾਲੀਆ ਦੀ ਯੋਗ ਅਗਵਾਈ ’ਚ ਜੂਨੀਅਰ ਇੰਜੀਨੀਅਰ ਹਰਮੀਤ ਕੁਮਾਰ ਦੇ ਸਹਿਯੋਗ ਨਾਲ ਪੇਂਡੂ ਜਲ ਸਪਲਾਈ ਪਖਤਕਾਰਾਂ ਨੂੰ ਪਾਣੀ ਦੇ ਬਿੱਲਾਂ ਦੇ ਬਕਾਏ ਦਾ […]

ਨਸਬੰਦੀ ਤੋਂ ਪੁਰਸ਼ ਫੇਰ ਰਹੇ ਹਨ ਮੂੰਹ, ਔਰਤਾਂ ਰੱਖ ਰਹੀਆਂ ਹਨ ਸਿਹਤ ਮਹਿਕਮੇ ਦੀ ਇੱਜ਼ਤ

-ਪਿਛਲੇ ਦੋ ਸਾਲਾਂ ਤੋਂ ਟਾਰਗੇਟ ਤੋਂ ਪਿਛੜ ਰਿਹਾ ਹੈ ਸਿਹਤ ਵਿਭਾਗ -ਜ਼ਿਲ੍ਹਾ ’ਚ ਪਿਛਲੇ ਦੋ ਸਾਲਾਂ ’ਚ ਸਿਰਫ 71 ਪੁਰਸ਼ਾਂ ਨੇ ਹੀ ਕਰਵਾਈ ਨਸਬੰਦੀ ਕਪੂਰਥਲਾ, 12 ਫਰਵਰੀ, ਇੰਦਰਜੀਤ ਸਿੰਘ ਸਿਹਤ ਵਿਭਾਗ ਵਲੋਂ ਜਨਸੰਖਿਆ ਕਾਬੂ ਦੇ ਨਾਮ ਉ¤ਤੇ ਹਰ ਸਾਲ ਲ¤ਖਾਂ ਰੁਪਏ ਦਾ ਬਜਟ ਖਰਚ ਕੀਤਾ ਜਾਂਦਾ ਹੈ । ਹਾਲਾਂਕਿ ਜਾਗਰੂਕਤਾ ਦੇ ਨਾਮ ਉ¤ਤੇ ਸਿਰਫ ਖਾਨਾਪੂਰਤੀ […]

ਜ਼ਰੂਰਤਮੰਦਾਂ ਲਈ ਕ¤ਪੜੇ, ਦਵਾਈਆਂ ਅਤੇ ਹੋਰ ਸਮ¤ਗਰੀ ਬਰਤਾਨੀਆਂ ਤੋਂ ਭੇਜਣ ਦਾ ਪ੍ਰਬੰਧ ਕਰਾਂਗੇ-ਵਰਿੰਦਰ ਸ਼ਰਮਾ

• ਬਰਤਾਨਵੀ ਐਮਪੀ ਵਰਿੰਦਰ ਸ਼ਰਮਾ ਨੇ ਸਭਾ ਦੇ ਪ੍ਰੌਜੈਕਟਾਂ ਵਿ¤ਚ ਦਿਖਾਈ ਦਿਲਚਸਪੀ ਫਗਵਾੜਾ 12 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਬਰਤਾਨੀਆਂ ਦੇ ਚਾਰ ਵੇਰ ਸੰਸਦ ਮੈਂਬਰ ਬਣੇ ਵਰਿੰਦਰ ਸ਼ਰਮਾ ਨਾਲ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਅਤੇ ਮੈਂਬਰਾਂ ਨੇ ਮੀਟਿੰਗ ਕੀਤੀ, ਜਿਸ ਵਿ¤ਚ ਵਰਿੰਦਰ ਸ਼ਰਮਾ ਨੇ ਸਰਬ ਨੌਜਵਾਨ ਸਭਾ ਦੇ ਪ੍ਰਾਜੈਕਟ ‘ਆਓ ਪੁੰਨ ਕਮਾਈਏ‘ ਪ੍ਰਤੀ ਗਹਿਰੀ ਦਿਲਚਸਪੀ ਦਿਖਾਈ। […]

ਵਿਆਹੀ ਔਰਤ ਨੇ ਸ਼ੱਕੀ ਹਲਾਤਾਂ ਵਿਚ ਪੱਖੇ ਨਾਲ ਫਾਹਾ ਲੈ ਕੇ ਕੀਤੀ ਆਤਮ ਹੱਤਿਆਂ

ਕਪੂਰਥਲਾ, 12 ਫਰਵਰੀ, ਇੰਦਰਜੀਤ ਸਿੰਘ ਥਾਣਾ ਸਿਟੀ ਵਿ¤ਚ ਪੈਂਦੇ ਮਹ¤ਲਾ ਲਾਹੌਰੀ ਗੇਟ ਵਿ¤ਚ ਸੋਮਵਾਰ ਦੀ ਸਵੇਰੇ ਇ¤ਕ ਵਿਆਹੀ ਔਰਤ ਨੇ ਸ਼¤ਕੀ ਹਲਾਤਾਂ ਵਿ¤ਚ ਪੱਖੇ ਦੇ ਨਾਲ ਫੰਦਾ ਲਗਾਕੇ ਆਤਮ ਹ¤ਤਿਆ ਕਰ ਲਈ । ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਉ¤ਤੇ ਪਹੁੰਚੀ ਥਾਣਾ ਸਿਟੀ ਦੀ ਪੁਲਿਸ ਨੇ ਲਾਸ਼ ਨੂੰ ਕਬਜੇ ਵਿ¤ਚ ਲੈ ਕੇ ਪੋਸਟਮਾਰਟਮ ਲਈ ਸਿਵਲ […]