ਅੰਬੇਡਕਰ ਸੈਨਾ ਪੰਜਾਬ ਨੇ ਗੁਰੂ ਰਵਿਦਾਸ ਮਹਾਰਾਜ ਦੇ ਗੁਰਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ

* 51 ਤੋਂ ਵ¤ਧ ਯੁਨਿਟ ਖੂਨ ਕੀਤਾ ਦਾਨ ਫਗਵਾੜਾ 14 ਫਰਵਰੀ (1ਸ਼ੋਕ ਸ਼ਰਮਾ-ਚੇਤਨ ਸ਼ਰਮਾ) ਅੰਬੇਡਕਰ ਸੈਨਾ ਪੰਜਾਬ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 641ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਵਿਸ਼ਾਲ ਖੂਨਦਾਨ ਕੈਂਪ ਸੁਰਿੰਦਰ ਢੰਡਾ ਦੀ ਅਗਵਾਈ ਅਤੇ ਪ੍ਰੋਜੈਕਟ ਡਾਇਰੈਕਟਰ ਹਰਦੀਪ ਭਾਟੀਆ ਅਤੇ ਪਿੰਦੀ ਮ¤ਲ ਕ¤ਟਾਂ ਦੀ ਦੇਖਰੇਖ ਹੇਠ ਸਥਾਨਕ ਬਲ¤ਡ ਬੈਂਕ ਸਿਵਲ ਹਸਪਤਾਲ ਫਗਵਾੜਾ ਵਿਖੇ […]

ਤਿੰਨ ਦਿਨਾਂ ਵਿਚ ਤਿਆਰ ਆਰਐਸਐਸ ਫ਼ੌਜ ਨੂੰ ਭਾਗਵਤ ਚੀਨ ਬਾਰਡਰ ਤੇ ਲਗਾਵੇ : ਹਿੰਮਤ ਸਿੰਘ

ਘੱਟ ਗਿਣਤੀਆਂ ਨੂੰ ਡਰਾਉਣ ਲਈ ਹਿੰਦੂ ਅੱਤਵਾਦ ਦਾ ਇਹ ਕੋਝਾ ਕਾਰਨਾਮਾ : ਕੋਆਰਡੀਨੇਸ਼ਨ ਕਮੇਟੀ ਨਿਊਯਾਰਕ 14 ਫਰਵਰੀ ਅਮਰੀਕਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਸਾਂਝੇ ਤੌਰ ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਆਰਐਸਐਸ ਮੁਖੀ ਮੋਹਨ ਭਾਗਵਤ ਦੇ ਉਸ ਬਿਆਨ ਦਾ ਸਖ਼ਤ ਨੋਟਿਸ ਲਿਆ ਹੈ ਜਿਸ ਵਿਚ ਮੋਹਨ ਭਾਗਵਤ ਕਹਿ ਰਿਹਾ […]

ਡਾ. ਅਮਰਜੀਤ ਟਾਂਡਾ ਨਾਲ ਮੁਲਾਕਾਤ

ਸੁਖਚੈਨ (ਡਾ. ਅਮਰਜੀਤ ਟਾਂਡਾ ਕੀਟ-ਵਿਗਿਆਨੀ ਹੋਣ ਦੇ ਨਾਲ ਨਾਲ ਕਵਿਤਾ ਵੀ ਲਿਖਦਾ ਹੈ । ਉਸ ਦੇ ਖੋਜ ਪੱਤਰ ਅੰਤਰ-ਰਾਸ਼ਟਰੀ ਪੱਧਰ ਤੇ ਛਪ ਚੁੱਕੇ ਹਨ । ਕਵਿਤਾਵਾਂ ਵੀ ਅਨੇਕਾਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਰਸਾਲਿਆਂ ਵਿਚ ਛਪ ਚੁੱਕੀਆਂ ਹਨ । 1994 ਤੋਂ ਉਹ ਸਿਡਨੀ (ਆਸਟਰੇਲੀਆ) ਵਿਚ ਰਹਿ ਰਿਹਾ ਹੈ । ਉਸ ਦੇ ਵਿਚਰਨ ਦਾ ਘੇਰਾ ਵੀ […]