ਗਾਜ਼ੀਆਬਾਦ ਦੇ ਗੁ. ਸ੍ਰੀ ਗੁਰੂ ਨਾਨਕ ਦਰਬਾਰ ਵਿਰੁਧ ਸਾਜ਼ਸ਼ਾਂ ਅਸਹਿ – ਰਾਣਾ

ਨਵੀਂ ਦਿੱਲੀ : 15 ਫਰਵਰੀ, 2018 ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਗੁ. ਪ੍ਰ. ਕਮੇਟੀ) ਨੇ ਇਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਗਾਜ਼ੀਆਬਾਦ (ਯੂਪੀ) ਦੇ ਪ੍ਰਸ਼ਾਸਨ ਵਲੋਂ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਦੀ ਹੋ ਰਹੀ ਸੇਵਾ ਅਤੇ ਪੂਜਾ-ਪਾਠ ਵਿੱਚ ਰੁਕਾਵਟਾਂ ਪਾਣ ਅਤੇ ਪ੍ਰਬੰਧਕਾਂ ਤੇ ਸੰਗਤਾਂ ਨੂੰ ਤੰਗ ਤੇ ਪ੍ਰੇਸ਼ਾਨ ਕਰਨ […]

ਕਮਲਾ ਨਹਿਰੂ ਕਾਲਜ ਫਾਰ ਵੂਮੈਨ, ਫਗਵਾੜਾ ਸੀ.ਏ. ਕਮੇਟੀ ਦੁਆਰਾ ਕੁਵਿੱਜ਼ ਪ੍ਰਤੀਯੋਗਤਾ ਦਾ ਸਫਲ ਆਯੋਜਨ

ਫਗਵਾੜਾ 15ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਕਮਲਾ ਨਹਿਰੂ ਕਾਲਜ ਫਾਰ ਵੂਮੈਨ, ਫਗਵਾੜਾ ਦੀ ਸੈਂਟਰਲ ਐਸੋਸੀਏਸ਼ਨ ਦੁਆਰਾ ਇੱਕ ਕੁਵਿੱਜ਼ ਆਯੋਜਿਤ ਕੀਤੀ ਗਈ।ਜਿਸ ਵਿੱਚ ਕਾਲਜ ਦੇ ਸਾਰੇ ਵਿਭਾਗ ਦੀਆਂ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਪ੍ਰਤੀਯੋਗਤਾ ਵਿੱਚ ਟੈਲੀਵਿਜ਼ਨ, ਫਿਲਮਾਂ,ਗੀਤਾਂ ਅਤੇ ਜਨਰਲ ਜਾਗਰੂਕਤਾ ਸਬੰਧੀ ਸਵਾਲ ਪੁੱਛੇ ਗਏ।ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਨਿਕਿਤਾ ਦੱਤ (ਬੀ.ਕਾੱਮ ਪੰਜਵਾਂ ਸਮੈਸਟਰ),ਜਦਕਿ ਬੀ.ਐਮ.ਸੀ ਨਾਨ ਮੈਡੀਕਲ […]

’84 ਦਾ ਸਿੱਖ ਕਤਲ-ਏ-ਆਮ ਇੱਕ ਵਾਰ ਮੁੜ ਚਰਚਾ ਵਿੱਚ

-ਜਸਵੰਤ ਸਿੰਘ ‘ਅਜੀਤ’ ਬੀਤੇ ਦਿਨੀਂ ਨਵੰਬਰ-84 ਦੇ ਸਿੱਖ ਕਤਲ-ਏ-ਆਮ ਲਈ ਗਰਦਾਨੇ ਜਾਂਦੇ ਇੱਕ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਵਲੋਂ ਇਕ ਨਿਜੀ ਟੀਵੀ ਚੈਨਲ ਪੁਰ ਹੋਈ ਗਲਬਾਤ ਦੌਰਾਨ ਦਾਅਵਾ ਕੀਤਾ ਗਿਆ ਕਿ ਜਦੋਂ ਨਵੰਬਰ-84 ਵਿੱਚ ਦਿੱਲੀ ਵਿੱਚ ਸਿੱਖਾਂ ਦੀਆਂ ਹਤਿਆਵਾਂ ਹੋ ਰਹੀਆਂ ਸਨ, ਉਸ ਸਮੇਂ ਰਾਜੀਵ ਗਾਂਧੀ ਨੇ ਸਿੱਖ ਹਤਿਆਵਾਂ ਤੋਂ ਪ੍ਰਭਾਵਿਤ ਇਲਾਕਿਆਂ ਦੇ ਹਾਲਾਤ ਦਾ ਜਾਇਜ਼ਾ […]

ਹਰਜਿੰਦਰ ਧਾਲੀਵਾਲ ਦੀ ਪੁਸਤਕ ਇਹ ਮੇਰਾ ਪੰਜਾਬ ਲੋਕ ਅਰਪਣ

ਕਪੂਰਥਲਾ, 15 ਫਰਵਰੀ, ਇੰਦਰਜੀਤ ਸਿੰਘ ਚਾਹਲ ਉਘੇ ਲੇਖਕ ਹਰਜਿੰਦਰ ਸਿੰਘ ਧਾਲੀਵਾਲ ਦੀ ਲਿਖੀ ਪੁਸਤਕ ਇਹ ਮੇਰਾ ਪੰਜਾਬ ਨੂੰ ਲੋਕ ਅਰਪਣ ਕੀਤਾ ਗਿਆ ਹੈ। ਪੁਸਤਕ ਰਿਲੀਜ਼ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਰਜਿੰਦਰ ਧਾਲੀਵਾਲ ਨੇ ਦੱਸਿਆ ਕਿ ਸੰਗਮ ਪਬਲੀਕੇਸ਼ਨ ਵਲੋ ਪ੍ਰਕਾਸ਼ਿਤ ਇਸ ਪੁਸਤਕ ’ਚ ਲਗਭਗ 75 ਵੱਖ ਵੱਖ ਵਿਸ਼ਿਆਂ ਤੇ ਲਿਖੀਆਂ ਹੋਈਆਂ ਰਚਨਾਵਾਂ ਸ਼ਾਮਲ ਹਨ। […]