ਜਸਟਿਨ ਟਰੂਡੋ ਦੀ ਭਾਰਤ ਫੇਰੀ 2019 ਕਨੇਡਾ ਪਾਰਲੀਮੈਂਟ ਚੋਣਾਂ ਦਾ ਆਗਾਜ਼॥

ਪੰਜਾਬੀ ਮੂਲ ਦੇ ਲੋਕਾਂ ਦੀ ਵੋਟ ਕਰੇਗੀ ਕਨੇਡਾ ਦਾ ਪ੍ਰਧਾਨ ਮੰਤਰੀ ਤੈਅ॥ ਕਨੇਡੀਅਨ ਸੰਸਦ ਵਿਚ 338 ਐਂਮ.ਪੀ. ਸੀਟਾਂ ਹਨ ਪ੍ਰਧਾਨ ਮੰਤਰੀ ਬਣਨ ਲਈ 170 ਐਮ. ਪੀ. ਵੋਟ ਹੋਣੀ ਜਰੂਰੀ ਹੈ ਟਰੂਡੋ 2015 ਚੋਣਾਂ ਵਿਚ 184 ਸੀਟਾਂ ਜਿੱਤ ਕੇ ਜਸਟਿਨ ਟਰੂਡੋ ਕਨੇਡਾ ਦੇਪ੍ਰਧਾਨ ਮੰਤਰੀ ਬਣੇ॥ ਦੁਨੀਆਂ ਭਰ ਵਿਚ ਹਰਮਨ ਪਿਆਰੇ ਕਨੇਡਾ ਦੇ ਨੌਜਵਾਨ ਪ੍ਰਧਾਨ ਮੰਤਰੀ ਜਸਟਿਨ […]

ਉਰਲ ਕੈਂਸਰ ਤੋਂ ਬਚਾਅ ਦਾ ਸੁਨੇਹਾ ਦੇ ਰਹੀ ਮੋਬਾਈਲ ਯੂਨਿਟ – ਡਾ. ਮੱਲ

54 ਮਰੀਜਾਂ ਵਿੱਚੋਂ 4 ਚ ਪਾਏ ਕੈਂਸਰ ਦੇ ਸ਼ੁਰੂਆਤੀ ਲੱਛਣ ਫਗਵਾੜਾ 18 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਿਹਤ ਵਿਭਾਗ ਕਪੂਰਥਲਾ ਵੱਲੋਂ ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ ਦੀ ਯੋਗ ਰਹਿਨੁਮਾਈ ਹੇਠ 29ਵਾਂ ਦੰਦਾਂ ਦਾ ਪੰਦਰਵਾੜਾ ਚੱਲ ਰਿਹਾ ਹੈ।12 ਫਰਵਰੀ ਤੋਂ 26 ਫਰਵਰੀ ਤੱਕ ਚਲੱਣ ਵਾਲੇ […]

ਪਿੰਡ ਸੈਦੋਵਾਲ ਦਾ ਦੋ ਰੋਜ਼ਾ 15ਵਾਂ ਕਬੱਡੀ ਤੇ ਵਾਲੀਵਾਲ ਟੂਰਨਾਮੈਂਟ ਅੱਜ ਤੋਂ

-ਵਾਲੀਵਾਲ ਤੇ ਕਬੱਡੀ ਦੇ ਹੋਣਗੇ ਮੁਕਾਬਲੇ -ਜੇਤੂ ਟੀਮ ਨੂੰ ਦਿੱਤਾ ਜਾਵੇਗਾ ਇਕ ਲੱਖ ਰੁਪਏ ਦਾ ਪਹਿਲਾ ਇਨਾਮ ਕਪੂਰਥਲਾ, 18 ਫਰਵਰੀ, ਇੰਦਰਜੀਤ ਸਿੰਘ ਸ੍ਰੀ ਗੁਰੂ ਰਾਮ ਦਾਸ ਸਪੋਰਟਸ ਐਂਡ ਕਲਚਰਲ ਕਲ¤ਬ ਰਜ਼ਿ ਸੈਦੋਵਾਲ ਕਪੂਰਥਲਾ ਵਲੋਂ ਸਮੂਹ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਸੈਦੋਵਾਲ ਵਿਖੇ 19 ਤੇ 20 ਫਰਵਰੀ ਨੂੰ ਦੋ ਰੋਜ਼ਾ […]

“ਧਨੀ ਪਿੰਡ ਸਕੂਲ ਨੂੰ ਦਾਨੀ ਸੱਜਣ ਸ਼ਰਮਾ ਨੇ ਦਿੱਤਾ 31000 ਦਾ ਦਾਨ”

“ਲੜਕੀਆਂ ਦੇ ਘਟ ਰਹੇ ਅਨੁਪਾਤ ਸਬੰਧੀ ਲੇਖ ਮੁਕਾਬਲੇ ਦੇ ਜੇਤੂਆਂ ਨੂੰ ਵੰਡੇ ਇਨਾਮ” ਫਗਵਾੜਾ 18 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਦੇ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਅਵਾਡਰੀ) ਦੀ ਅਗਵਾਈ ਵਿੱਚ ‘ਲੜਕੀਆਂ ਦੇ ਘਟ ਰਹੇ ਅਨੁਪਾਤ ਅਤੇ ਲੜਕੀਆਂ ਨੂੰ ਹੋਰ ਸਿਖਿਅਤ ਕਰਨ ਲਈ ਉਪਰਾਲੇ’ ਵਿਸ਼ੇ ਤਹਿਤ ਵਿਦਿਆਰਥਣਾ ਦੇ ਲੇਖ ਮੁਕਾਬਲੇ ਕਰਵਾਏ […]