ਲੋਕ ਇਨਸਾਫ ਪਾਰਟੀ ਯੂਕੇ ਅਤੇ ਯੂਰਪ ਕੋਰ ਕਮੇਟੀ ਵੱਲੋਂ ਕਾਂਗਰਸ ਨੂੰ ਸਖ਼ਤ ਤਾੜਨਾ

ਮਾਮਲਾ ਪਾਰਟੀ ਪ੍ਰਧਾਨ ਬੈਂਸ ਤੇ ਕੀਤੇ ਕਾਤਲਾਨਾਂ ਹਮਲੇ ਦਾ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਲੁਧਿਆਣਾ ਦੇ ਵਾਰਡ ਨੰਬਰ 49 ਵਿੱਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਉਪਰ ਜੋ ਕਾਂਗਰਸੀਆਂ ਵੱਲੋਂ ਕਾਤਲਾਨਾਂ ਹਮਲਾ ਕੀਤਾ ਗਿਆ ਸੀ ਨੂੰ ਯੂਕੇ ਅਤੇ ਯੂਰਪ ਵਾਸੀ ਪਾਰਟੀ ਆਗੂਆਂ ਵੱਲੋਂ ਬਹੁਤ ਹੀ ਗੰਭੀਰਤਾ ਨਾਲ ਲੈਂਦਿਆਂ ਇਸ […]

ਲੋਕਾਂ ਨੂੰ ਪਿੰਡਾਂ ‘ਚ ਜਾ ਕੇ ਸਕੀਮਾਂ ਦੀ ਜਾਣਕਾਰੀ ਦੇਣ ਲਈ ਢ¤ਕ ਪੰਡੋਰੀ ਵਿਖੇ ਲਾਇਆ ਕੈਂਪ

* ਜੋਗਿੰਦਰ ਸਿੰਘ ਮਾਨ ਨੇ ਕੀਤਾ ਕੈਂਪ ਦਾ ਉਦਘਾਟਨ * ਵਿਸ਼ੇਸ਼ ਤੌਰ ਤੇ ਪੁ¤ਜੇ ਏ.ਜੀ.ਐਮ. ਬਲਦੇਵ ਰਾਜ ਧੀਮਾਨ ਫਗਵਾੜਾ 19 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਦੇ ਨਿਰਦੇਸ਼ਾਂ ਤੇ ਐ¤ਸ. ਡੀ. ਐ¤ਮ. ਜੋਤੀ ਬਾਲਾ ਮ¤ਟੂ ਦੀ ਅਗਵਾਈ ਵਿਚ ਪਿੰਡ ਢ¤ਕ ਪੰਡੋਰੀ ਵਿਖੇ ਸਬ ਡਵੀਜਨ ਪ¤ਧਰ ਤੇ ਛੇਵੇਂ ਕੈਂਪ ਦਾ ਆਯੋਜਨ ਕੀਤਾ ਗਿਆ। […]

ਪਿੰਡ ਸੈਦੋਵਾਲ ਦਾ ਦੋ ਦਿਨਾਂ ਕਬੱਡੀ ਖੇਡ ਮੇਲਾ ਹੋਇਆ ਸ਼ੁਰੂ

ਕਪੂਰਥਲਾ, ਇੰਦਰਜੀਤ ਸ੍ਰੀ ਗੁਰੂ ਰਾਮ ਦਾਸ ਸਪੋਰਟਸ ਐਂਡ ਕਲਚਰਲ ਕਲ¤ਬ ਰਜ਼ਿ ਸੈਦੋਵਾਲ ਕਪੂਰਥਲਾ ਵਲੋਂ ਸਮੂਹ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਸੈਦੋਵਾਲ ਵਿਖੇ ਕਰਵਾਇਆ ਜਾ ਰਿਹਾ ਦੋ ਰੋਜ਼ਾ 15ਵਾਂ ਵਾਲੀਬਾਲ ਅਤੇ ਕਬ¤ਡੀ ਕ¤ਪ ਸ਼ੁਰੂ ਹੋਇਆ। ਖੇਡ ਮੇਲੇ ਦਾ ਰਸਮੀ ਉਦਘਾਟਨ ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲਿਆਂ ਵਲੋ ਕੀਤਾ […]

ਬਾਬਾ ਕਾਹਨ ਦਾਸ ਕਬੱਡੀ ਕੱਪ ਸ਼ਾਨੋ ਸ਼ੋਕਤ ਨਾਲ ਹੋਇਆ ਸ਼ੁਰੂ

-ਪਹਿਲੇ ਦਿਨ ਹੋਏ ਕਬੱਡ 52 ਕਿਲੋ ਭਾਰ ਵਰਗ ਦੇ ਫਸਵੇ ਮੁਕਾਬਲੇ -ਖੇਡਾਂ ਸਾਡੇ ਜੀਵਨ ਦਾ ਅਹਿਮ ਹਿੱਸਾ-ਲਾਲੀ, ਘੁੱਗੀ, ਕੀਕਾ -ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਦੀਆਂ ਟੀਮਾਂ ਵਿਚਕਾਰ ਹੋਣਗੇ ਮੁਕਾਬਲੇ -ਜੇਤੂ ਟੀਮ ਨੂੰ ਪਹਿਲਾ ਇਨਾਮ ਇਕ ਲੱਖ ਪੰਜਾਹ ਹਜ਼ਾਰ ਰੁਪੲ ਕਪੂਰਥਲਾ, 19 ਫਰਵਰੀ, ਇੰਦਰਜੀਤ ਧੰਨ ਧੰਨ ਬਾਬਾ ਕਾਹਨ ਦਾਸ ਜੀ ਸਪੋਰਟਸ ਕਲੱਬ ਰਜ਼ਿ ਕਾਲਾ ਸੰਘਿਆਂ ਵਲੋ ਗ੍ਰਾਮ […]

ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਜ਼ਿਲ੍ਹੇ ’ਚ ¦ਬੀ ਚੁੱਪੀ ਤੋਂ ਬਾਅਦ ਦਿਖਾਈ ਸਰਗਰਮੀ

-ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਖੇਤਰਾਂ ’ਚੋਂ ਕੀਤਾ ਜੱਥੇਬੰਧਕ ਢਾਂਚੇ ਦਾ ਐਲਾਨ ਕਪੂਰਥਲਾ, 19 ਫਰਵਰੀ, ਇੰਦਰਜੀਤ ਸਿੰਘ ਵਿਧਾਨ ਸਭਾ ਚੋਣਾਂ ਤੋਂ ਬਾਅਦ ਜ਼ਿਲ੍ਹਾ ਕਪੂਰਥਲਾ ’ਚ ਬੀਬੀ ਜਗੀਰ ਕੌਰ, ਬੀਬੀ ਉਪਿੰਦਰਜੀਤ ਕੌਰ ਤੇ ਜ਼ਿਲ੍ਹਾ ਪ੍ਰਧਾਨ ਜਗੀਰ ਸਿੰਘ ਵਡਾਲਾ ਵਰਗੇ ਸੀਨੀਅਰ ਆਗੂਆਂ ਦੀ ਮੌਜੂਦਗੀ ਦੇ ਬਾਵਜੂਦ ਠੰਡੀਆਂ ਪਈਆਂ ਸਰਗਰਮੀਆਂ ਨੂੰ ਪਾਰਟੀ ਵਲੋ ਮੁੜ ਤੋਂ ਗਰਮ ਕਰਨ ਦੀ […]