• ਪੰਜਾਬ ਵਿੱਚ ਪ੍ਰਾਇਮਰੀ ਪੱਧਰ ਦੀ ਸਿਖਿਆ ਪੰਜਾਬੀ ਵਿੱਚ ਹੋਵੇ ਅਤੇ ਦੂਜੀਆਂ ਭਾਸ਼ਾ ਦਾ ਗਿਆਨ ਛੇਵੀਂ ਤੋਂ ਦਿੱਤਾ ਜਾਵੇ

• ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਕੱਢਿਆ ਪੰਜਾਬੀ ਜਾਗਰੂਕਤਾ ਮਾਰਚ-ਕੀਤੇ ਗਏ ਕਈ ਮਤੇ ਪਾਸ ਫਗਵਾੜਾ 21 ਫਰਵਰੀ(ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਮਾਂ ਬੋਲੀ ਪੰਜਾਬੀ ਪਿਆਰਿਆਂ ਵਲੋਂ ਅੱਜ ਫਗਵਾੜਾ ਵਿਖੇ ਕੌਮਾਂਤਰੀ ਮਾਂਬੋਲੀ ਦਿਹਾੜੇ ਨੂੰ ਸਮਰਪਿਤ ਮਾਂ ਬੋਲੀ ਪੰਜਾਬੀ ਮਾਰਚ ਦਾ ਆਰੰਭ ਸਾਬਕਾ ਮੰਤਰੀ ਜੋਗਿੰਦਰਸਿੰਘ ਮਾਨ, ਜੋਗਿੰਦਰ ਬਾਸੀ ਐਮ ਡੀ ਗਾਉਂਦਾ ਪੰਜਾਬ, ਅਵਤਾਰ ਸਿੰਘ ਭੁੱਲਰ ਏ ਡੀ ਸੀਕਪੂਰਥਲਾ, ਬਬੀਤਾ ਕਲੇਰ […]

ਸਿੱਖਾਂ ਨਾਲ ਹਮਦਰਦੀ ਰੱਖਣ ਕਰਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਭਾਰਤ ‘ਚ ਹੋਇਆ ਵਿਤਕਰੇ ਭਰਿਆ ਸਨਮਾਨ’

ਵਿਦੇਸ਼ਾਂ ਵਿਚ ਵਧੇ ਸਿੱਖਾਂ ਦੇ ਪ੍ਰਭਾਵ ਦੀ ਬੌਖਲਾਹਟ ਹੈ ਟਰੂਡੋ ਪ੍ਰਤੀ ਭਾਰਤੀ ਸਰਕਾਰ ਦਾ ਮਾੜਾ ਰਵੱਈਆ : ਹਿੰਮਤ ਸਿੰਘ ਨਿਊਯਾਰਕ 21 ਫਰਵਰੀ ਅਮਰੀਕਾ ਦੀਆਂ 85 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਕਿਹਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਦੀ ਕੇਂਦਰ […]

ਮੋਹਨ ਲਾਲ ਉਪੱਲ ਡੀ.ਏ.ਵੀ.ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿੱਚ ‘ਕਲਚਰਲ ਬੋਨਾਜ਼ਾ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ

ਫਗਵਾੜਾ 21 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿੱਚ ‘ਕਲਚਰਲ ਬੋਨਾਜ਼ਾ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸਨੂੰ ਕਰਵਾਉਣ ਦਾ ਮੁੱਖ ਉਦੇਸ਼ ਸਾਰੇ ਵਿਦਿਆਰਥੀਆਂ ੱਿੲੱਕ ਜੁੱਟ ਹੋ ਕੇ ਆਪਣੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰ ਸਕਣ ਅਤੇ ਕਲਚਰ ਆਈਟਮਾਂ ਨਾਲ ਸਕੂਲ ਵਿੱਚ ਗੁਜਾਰੇ ਸੁਨਹਿਰੀ ਪਲਾਂ ਦੀਆਂ ਯਾਦਾਂ ਨੂੰ ਤਰੋਤਾਜਾ ਕਰ ਸਕਣ। […]