ਗੁਰਮੱਤ ਸਮਾਗਮ ਲੀਅਜ

ਬੈਲਜੀਅਮ 22 ਫਰਵਰੀ (ਯ.ਸ) ਗੁਰੂਦਆਰਾ ਗੁਰੂ ਨਾਨਕ ਪ੍ਰਕਾਸ਼ ਲੀਅਜ ਵਿਖੇ ਸਮੂਹ ਸਾਧ ਸਗੰਤ ਦੇ ਸਹਿਯੋਗ ਨਾਲ ਸਾਕਾ ਨਾਨਕਾਣਾ ਸਾਹਿਬ ਸ਼ਹੀਦਾਂ ਨੂੰ ਸਮਰਪਿਤ ਗੁਰਮੱਤ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। 23 ਫਰਵਰੀ ਦਿਨ ਸ਼ੁੱਕਰਵਾਰ 11 ਵਜੇ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ ਜਿਨਾਂ ਦੇ ਭੋਗ 25 ਫਰਵਰੀ ਦਿਨ ਐਤਵਾਰ ਪਾਏ ਜਾਣਗੇ। ਸਮੂਹ ਸਾਧ […]

ਜਥੇਦਾਰਾਂ ਦੀ ਨਿਯੁਕਤੀ ਤੇ ਅਧਿਕਾਰ ਨਿਸ਼ਚਤ ਕਿਉਂ ਨਹੀਂ?

ਜਸਵੰਤ ਸਿੰਘ ‘ਅਜੀਤ’ ਗਲ ਸ਼ਾਇਦ ਅਠਾਰਾਂ-ਕੁ ਵਰ੍ਹੇ ਪਹਿਲਾਂ, ਅਰਥਾਤ ਸੰਨ-2000 ਸ਼ੁਰੂ ਦੀ ਹੈ, ਅਕਾਲ ਤਖ਼ਤ ਪੁਰ ਨੂੰ ਪੰਜ ਸਿੰਘ ਸਾਹਿਬਾਨ ਦੀ ਇਕ ਬੈਠਕ ਹੋਈ ਸੀ, ਜਿਸ ਵਿੱਚ ਹੋਰ ਫੈਸਲੇ ਕਰਨ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਹਿਦਾਇਤ ਵੀ ਕੀਤੀ ਗਈ ਸੀ ਕਿ ਉਹ ‘ਜਲਦੀ ਤੋਂ ਜਲਦੀ ਗੁਰਮਤਿ ਸੋਚ ਵਾਲੇ ਮਾਹਿਰਾਂ ਪੁਰ ਅਧਾਰਤ ਇਕ […]

ਭਾਰਤੀ ਦੂਤਘਰ ਦੀਆਂ ਬੇਨਿਯਮੀਆਂ ਦਾ ਹਿਸਾਬ ਲਵੇ ਭਾਰਤੀ ਭਾਈਚਾਰਾ: ਵੇਟਲਿਫਟਰ ਤੀਰਥ ਰਾਮ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਵਿੱਚ ਰਹਿ ਕੇ ਪਾਵਰ ਵੇਟਲਿਫਟਿੰਗ ਦੀ ਦੁਨੀਆਂ ਵਿੱਚ ਨਾਮਣਾ ਖੱਟਣ ਵਾਲੇ ਸ੍ਰੀ ਤੀਰਥ ਰਾਮ ਨੇ ਇੱਥੇ ਵਸਦੇ ਭਾਰਤੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਦੂਤਘਰ ਬਰੱਸਲਜ਼ ਵੱਲੋਂ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਦਾ ਹਿਸਾਬ ਲਵੇ। ਸ੍ਰੀ ਤੀਰਥ ਰਾਮ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਪੋਰਟਸ਼ ਕੋਟੇ […]