ਲ਼ੋਕ ਇਨਸਾਫ ਪਾਰਟੀ ਨੇ ਯੂਰਪ ਅਤੇ ਯੂਕੇ ਵਿਚ ਪੈਰ ਪਸਾਰੇ

ਫੋਟੋ ਚੁਣੇ ਗਏ ਮੈਬਰ ਬੈਲਜੀਅਮ 23 ਫਰਵਰੀ(ਯ.ਸ) ਲੋਕ ਇਨਸਾਫ ਪਾਰਟੀ ਦੀ ਵਧਦੀ ਸ਼ਾਖ ਨੂੰ ਯੂਰਪ ਅਤੇ ਯੂਕੇ ਦੇ ਪੰਜਾਬੀ ਵਸਨੀਕ ਬਾਜ ਵਾਲੀ ਅੱਖ ਨਾਲ ਤਾੜ ਰਹੇ ਹਨ ਜਿਸ ਦਾ ਮੁਖ ਕਾਰਨ ਸ਼ੋਸ਼ਲ ਮੀਡੀਆ ਤੇ ਸ: ਸਿਮਰਜੀਤ ਸਿੰਘ ਬੈਂਸ ਵਲੋ ਹਰ ਰੋਜ ਕਿਸੇ ਘਪਲੇ ਦਾ ਪਰਦਾਫਾਸ ਕੀਤਾ ਜਾਣਾ ਹੈ ਜਿਸ ਨਾਲ ਪੰਜਾਬੀ ਲੋਕ ਇਨਸਾਫ ਪਰਟੀ ਨਾਲ […]

ਡੀ ਪੀ ਅਤੇ ਪਿੰਡ ਮੋਹੀ ਦੀ ਸਕੂਲ ਕਮੇਟੀ ਸੁਹਿਰਦ ਹੈ ਬੱਚਿਆਂ ਦੇ ਭਵਿੱਖ ਪ੍ਰਤੀ: ਭਾਈ ਭੂਰਾ

ਮਾਮਲਾ ਪਿੰਡ ਮੋਹੀ ਦੇ ਸਕੂਲ ਵਿੱਚਲੇ ਖੇਡ ਮੈਦਾਂਨ ‘ਚ ਬੀਜੀ ਕਣਕ ਦਾ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਮਹੀਨੇ ਸ਼ੋਸ਼ਲ ਸਾਈਟ ਫੇਸਬੁੱਕ ‘ਤੇ ਇੱਕ ਖ਼ਬਰ ਚਰਚਾ ਦਾ ਵਿਸ਼ਾ ਬਣੀ ਰਹੀ ਤੇ ਬਹੁਤ ਸਾਰੇ ਲੋਕਾਂ ਨੇ ਇਸ ਨਕਾਰਾਤਮਕ ਖ਼ਬਰ ਦਾ ਮੌਜੂ ਵੀ ਉਡਾਇਆ ਸੀ। ਮੌਜੂ ਉਡਾਇਆ ਵੀ ਕਿਉਂ ਨਾਂ ਜਾਂਦਾ ਜਦ ਇੱਕ ਸਕੂਲ ਵਿਚਲੇ […]

ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਮੌਕੇ ਚੰਡੀਗੜ• ਵਿਖੇ ਹੋਣ ਵਾਲੀ ਬਸਪਾ ਦੀ ਮਹਾਰੈਲੀ ਇਤਿਹਾਸਕ ਤੇ ਰਿਕਾਰਡ ਤੋੜ ਹੋਵੇਗੀ-ਅਜੇ ਕਟਾਰੀਆ

* ਸਾਹਿਬ ਕਾਂਸ਼ੀ ਰਾਮ ਦਾ ਸੁਪਨਾ ਸਾਕਾਰ ਕਰਨ ਲਈ ਅ¤ਗੇ ਆਏ ਬਹੁਜਨ ਸਮਾਜ ਫਗਵਾੜਾ 23 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਬਸਪਾ ਦੇ ਬਾਨੀ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ਮੌਕੇ 15 ਮਾਰਚ ਨੂੰ ਚੰਡੀਗੜ• ਵਿਖੇ ਆਯੋਜਿਤ ਕੀਤੀ ਜਾ ਰਹੀ ਮਹਾਰੈਲੀ ਇਤਿਹਾਸਕ ਅਤੇ ਰਿਕਾਰਡ ਤੋੜ ਰੈਲੀ ਹੋਵੇਗੀ। ਇਹ ਗ¤ਲ ਬਹੁਜਨ […]

ਹਾਂਡਾ ਸਿਟੀ ਕੰਪਲੈਕਸ ’ਚ ਆਕਸਫੋਰਡ ਇੰਸਟੀਚਿਊਟ ਆਫ ਪ੍ਰੋਫੈਸ਼ਨਲ ਦੀ ਨਵੀਂ ਬ੍ਰਾਂਚ ਦਾ ਹੋਇਆ ਉਦਘਾਟਨ

* ਬੇਹਤਰੀਨ ਸੇਵਾਵਾਂ ਦੇਣ ਲਈ ਵਚਨਬ¤ਧ ਹੈ ਅਦਾਰਾ-ਮੁਕੇਸ਼ ਭਾਟੀਆ ਫਗਵਾੜਾ 23 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਆਕਸਫੋਰਡ ਇੰਸਟੀਚਿਊਟ ਆਫ ਪ੍ਰੋਫੈਸ਼ਨਲ ਦੀ ਬ¤ਸ ਸਟੈਂਡ ਫਗਵਾੜਾ ਦੇ ਸਾਹਮਣੇ ਹਾਂਡਾ ਸਿਟੀ ਕੰਪਲੈਕਸ ਵਿਖੇ ਖੋਲ•ੀ ਗਈ ਨਵੀਂ ਬ੍ਰਾਂਚ ਦਾ ਉਦਘਾਟਨ ਸ੍ਰੀ ਇੰਦਰਪ੍ਰੀਤ ਸਿੰਘ (ਆਇਲੈਟਸ ਐਡਮਿਨਿਸਟ੍ਰੇਟਰ ਟੈਸਟ ਸੈਂਟਰ ਮੈਨੇਜਰ) ਆਈ.ਡੀ.ਪੀ. ਐਜੁਕੇਸ਼ਨ ਇੰਡੀਆ ਪ੍ਰਾ.ਲਿ. ਨੇ ਕੀਤਾ। ਉਹਨਾਂ ਦੇ ਨਾਲ ਪਰਮਜੀਤ ਥੋਮਸ ਬ੍ਰਾਂਚ […]

ਕੌਮਾਂਤਰੀ ਮਾਂ ਬੋਲੀਦਿਵਸ ਤੇ ਕ¤ਢੇ ਮਾਰਚਸਮੇਂ ਭੇਟਕੀਤੀਆਂ ਗਈਆਂ ਪੰਜਾਬੀ ਪੁਸਤਕਾਂ

ਡਾ: ਬਰਜਿੰਦਰ ਸਿੰਘ ਹਮਦਰਦਦੀ ਸੰਗੀਤ ਸੀ ਡੀ ਠਕਸੁੰਭੜਾ”ਵੀਭੇਟਕੀਤੀ ਗਈ ਫਗਵਾੜਾ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਫਗਵਾੜਾਵਿਖੇ ਕੌਮਾਂਤਰੀ ਮਾਂ ਬੋਲੀਦਿਹਾੜੇ ਨੂੰ ਸਮਰਪਿਤ ਮਾਂ ਬੋਲੀਮਾਰਚਵਿ¤ਚਜਿਥੇ ਆਮਲੋਕਾਂ, ਸਕੂਲੀਬ¤ਚਿਆਂ, ਅਧਿਆਪਕਾਂ, ਲੇਖਕਾਂ, ਪ¤ਤਰਕਾਰਾਂ ਦੀਵ¤ਡੀਗਿਣਤੀ ‘ਚ ਸ਼ਮੂਲੀਅਤਦਿਸੀ, ਉਥੇ ਜ਼ਿਲੇ ਤੇ ਸਬਡਿਵੀਜ਼ਨ ਦੇ ਅਫ਼ਸਰਸਾਹਿਬਾਨ ਨੇ ਵੀ ਇਸ ਪੰਜਾਬੀ ਮਾਂ ਬੋਲੀਜਾਗਰੂਕਤਾਮਾਰਚ ‘ਚ ਹਿ¤ਸਾ ਲਿਆਅਤੇ ਮਾਰਚ ਦੇ ਪੂਰਾਸਮਾਂ ਤ¤ਕਸ਼ਮੂਲੀਅਤਕੀਤੀ।ਸ਼ਹਿਰ ਦੇ ਵ¤ਖੋ-ਵ¤ਖਰੇ ਬਜ਼ਾਰਾਂ ‘ਚ ਪੁ¤ਜੇ ਇਸ ਮਾਰਚਵਿ¤ਚਸਮਾਜਿਕਸਖਸ਼ੀਅਤਾਂ, […]