ਅਵਤਾਰ ਸਿੰਘ ਛੌਕਰ ਪ੍ਰਵਾਰ ਨੇ ਬਚਿਆਂ ਦੇ ਜਨਮਦਿਨ ਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਮਨਾਇਆ

ਬੈਲਜੀਅਮ 25 ਫਰਵਰੀ (ਹਰਚਰਨ ਸਿੰਘ ਢਿੱਲੋਂ) ਬੈਲਜੀਅਮ ਨਿਵਾਸੀ ਸ੍ਰ ਅਵਤਾਰ ਸਿੰਘ ਛੌਕਰ ਪ੍ਰਵਾਰ ਜੋ ਹਮੇਸ਼ਾ ਪ੍ਰਵਾਰਿਕ ਕਾਰਜ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਗੁਰੂ ਘਰ ਵਿਚ ਸਾਰੀ ਸੰਗਤ ਅਤੇ ਗੁਰੂ ਜੀ ਨਾਲ ਸਾਝੈ ਕਰਦੇ ਹੋਏ ਮਨਾਉਦੇ ਹਨ, ਪਿਛਲੇ ਦਿਨੀ ਅਵਤਾਰ ਸਿੰਘ ਜੀ ਦੇ ਬੇਟੇ ਅਤੇ ਬੇਟੀ ਦਾ ਜਨਮ ਦਿਨ ਸੀ ਪਰ ਅੱਜ ਗੁਰਦੁਆਰਾ ਮਾਤਾ ਸਾਹਿਬ […]

ਥਾਣਾ ਸਿਟੀ ਦੇ ਮੇਨ ਗੇਟ ਦੇ ਨਜਦੀਕ ਲ¤ਗਾ ਗੰਦਗੀ ਦਾ ਢੇਰ

ਫਗਵਾੜਾ 25 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਆਮ ਲੋਕਾਂ ਨੂੰ ਤਾਂ ਸਵ¤ਛ ਭਾਰਤ ਮੁਹਿਮ ਦੇ ਨਾਮ ਤੇ ਸਾਫ ਸਫਾਈ ਰ¤ਖਣ ਲਈ ਵ¤ਡੀ ਪ¤ਧਰ ਤੇ ਪ੍ਰੇਰਿਤ ਕਰ ਰਹੀਆਂ ਹਨ ਪਰ ਸਰਕਾਰੀ ਮਹਿਕਮਿਆਂ ਵਿਚ ਹੀ ਗੰਦਗੀ ਦਾ ਇਹ ਆਲਮ ਹੈ ਕਿ ਸਰਕਾਰ ਦੀ ਮੁਹਿਮ ਹਵਾਈ ਪ੍ਰਤੀਤ ਹੁੰਦੀ ਹੈ। ਇਸ ਦੀ ਇਕ ਮਿਸਾਲ ਫਗਵਾੜਾ […]

ਸਰਬ ਨੌਜਵਾਨ ਸਭਾ ਵਲੋਂ ਕ੍ਰਿਕਟ ਸ਼ੋਅ ਮੈਚ ਪੱਤਰਕਾਰ ਇਲੈਵਨ ਅਤੇ ਪ੍ਰਸ਼ਾਸ਼ਨ ਇਲੈਵਨ ਵਿਚਕਾਰ 11 ਮਾਰਚ ਨੂੰ

ਫਗਵਾੜਾ 25 ਫਰਵਰੀ (ਅਸ਼ੋਕ ਸ਼ਰਮਾ- ਚੇਤਨ ਸ਼ਰਮਾ) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਦੀ ਇੱਕ ਵਿਸ਼ੇਸ਼ ਮੀਟਿੰਗ ਖੇੜਾ ਰੋਡ ਵਿਖੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਸਭਾ ਵਲੋਂ 11 ਮਾਰਚ ਦਿਨ ਐਤਵਾਰ ਨੂੰ ਲੋਕ ਨਾਇਕ ਸ਼ਹੀਦ – ਏ- ਆਜ਼ਮ ਸ੍ਰ. ਭਗਤ ਸਿੰਘ ਨੂੰ ਸਮਰਪਿਤ ਟਵੰਟੀ – ਟਵੰਟੀ ਕ੍ਰਿਕਟ ਸ਼ੋਅ ਮੈਚ ਕੈਂਬਰਿਜ਼ ਸਕੂਲ […]