ਸੜਕੀ ਹਾਦਸੇ ਵਿੱਚ ਆਪਣੀਆਂ ਲੱਤਾਂ ਗੁਆ ਚੁੱਕੇ ਪਿੰਡ ਸਾਹਨੀ ਦੇ ਮੋਠੂ ਰਾਮ ਲਈ ਮਸੀਹਾ ਬਣ ਕੇ ਆਏ ਪ੍ਰਵਾਸੀ ਭਾਰਤੀ ਟੇਕ ਚੰਦ ਪੂਨੀ, ਨਕਲੀ ਲੱਤਾਂ ਲਗਾਵਾ ਕੇ ਬਦਲੀ ਉਸ ਦੀ ਜਿੰਦਗੀ

ਫਗਵਾੜਾ 26 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਪ੍ਰਵਾਸੀ ਭਾਰਤੀਆਂ ਦਾ ਅਪਣੇ ਵਤਨ ਦੀ ਮਿੱਟੀ ਨਾਲ ਇੰਨਾਂ ਕੁ ਜਿਆਦਾ ਮੋਹ ਹੈ ਕਿ ਉਹ ਜਦੋਂ ਵੀ ਆਪਣੇ ਵਤਨ ਵਾਪਿਸ ਆਉਦੇ ਹਨ ਤਾਂ ਕੁੱਝ ਅਜਿਹਾ ਕਰ ਜਾਂਦੇ ਹਨ ਜੋ ਕਿ ਦੂਸਰਿਆ ਲਈ ਪ੍ਰੇਰਣਾ ਦਾ ਸ੍ਰੋਤ ਬਣ ਜਾਂਦੇ ਹਨ ਅਜਿਹਾ ਹੀ ਸਮਾਜ ਭਲਾਈ ਦਾ ਕੰਮ ਕੀਤਾ ਹੈ ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ […]

ਲੋਕ ਇਨਸਾਫ ਪਾਰਟੀ ਨਾਰਵੇ ਇਕਾਈ ਚ ਵਿਸਤਾਰ ਕਰਦੇ ਹੋਏ ਨਿਯੁੱਕਤੀਆ ਮੁੰਕਮਲ।

ਅਸਲੋ(ਬੱਬੂ ਢਿੱਲੋ) ਬੈਸ ਬ੍ਰਦਰਜ(ਸ੍ਰ ਸਿਮਰਜੀਤ ਸਿੰਘ ਬੈਸ ਤੇ ਸ੍ਰ ਬਲਵਿੰਦਰ ਸਿੰਘ ਬੈਸ) ਵੱਲੋ ਪੰਜਾਬ ਦੇ ਲੋਕਾ ਨੂੰ ਰਿਸ਼ਵਤ ਮੁੱਕਤ ਪੰਜਾਬ ਤੇ ਹਰ ਇੱਕ ਲਈ ਇਨਸਾਫ ਅਤੇ ਪੰਜਾਬ ਵਿੱਚ ਫੈਲੀਆ ਹੋਰ ਅਲਾਮਤਾ ਦੇ ਖਾਤਮਾ ਲਈ ਤੋਰਿਆ ਕਾਫਲਾ ਲੋਕ ਇਨਸਾਫ ਪਾਰਟੀ ਹੁਣ ਪੰਜਾਬ ਤੋ ਬਾਹਰ ਬੈਠੇ ਪੰਜਾਬੀਆ ਚ ਹਰਮਨ ਪਿਆਰੀ ਪਾਰਟੀ ਬਣਦੀ ਜਾ ਰਹੀ ਹੈ।ਵਿਦੇਸ਼ੀ ਮੁੱਲਕਾ ਚ […]