ਭਾਈ ਗੁਰਬਖਸ਼ ਸਿੰਘ ਅਸਥੀਆਂ ਦੀ ਜਲ ਪ੍ਰਵਾਹ ਯਾਤਰਾ ਦਾ ਹੋਵੇਗਾ ਭਰਵਾ ਸੁਆਗਤ

ਕਪੂਰਥਲਾ, 30 ਮਾਰਚ,ਇੰਦਰਜੀਤ ਭਾਈ ਗੁਰਬਖਸ਼ ਸਿੰਘ ਪਿੰਡ ਨਸਕਾ ਅਲੀ (ਹਰਿਆਣਾ) ਦੀਆਂ ਅਸਥੀਆਂ ਦੀ ਜਲ ਪ੍ਰਵਾਹ ਯਾਤਰਾ ਦਾ 31ਮਾਰਚ ਨੂੰ ਫਗਵਾੜਾ ਪਹੁੰਚਣ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੀ ਸਮੂਹ ਜ਼ਿਲ੍ਹਾ ਕਪੂਰਥਲਾ ਤੇ ਜ¦ਧਰ ਜੱਥੇਬੰਦੀ ਵਲੋ ਸੰਗਤਾਂ ਦੇ ਸਹਿਯੋਗ ਨਾਲ ਸੁਆਗਤ ਕੀਤਾ ਜਾਵੇਗਾ। ਪਾਰਟੀ ਦੇ ਕਪੂਰਥਲਾ ਜ਼ਿਲ੍ਹਾ ਪ੍ਰਧਾਨ ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ, ਕਾਰਜਕਾਰਨੀ ਮੈਂਬਰ ਜੱਥੇਦਾਰ ਰਜਿੰਦਰ ਸਿੰਘ […]

ਪਰਾਏ ਤਾਂ ਪਰਾਏ, ਆਪਣਿਆਂ ਵੀ ਘਟ ਨਹੀਂ ਗੁਜ਼ਾਰੀ

-ਜਸਵੰਤ ਸਿੰਘ ‘ਅਜੀਤ’ ਦੇਸ਼ ਦੀ ਅਜ਼ਾਦੀ ਵਿੱਚ ਸਿੱਖਾਂ ਦਾ ਜੋ ਯੋਗਦਾਨ, ਆਪਣੀ ਨਿਗੂਣੀ ਜਿਹੀ ਅਬਾਦੀ ਦੇ ਮੁਕਾਬਲੇ ਦੇਸ਼ ਦੀ ਕੁਲ ਅਬਾਦੀ ਦੀਆਂ ਕੁਰਬਾਨੀਆਂ ਤੋਂ ਕਈ ਗੁਣਾ ਵੱਧ ਕੁਰਬਾਨੀਆਂ ਕਰਨ ਦਾ ਰਿਹਾ, ਅਜ਼ਾਦੀ ਤੋਂ ਬਾਅਦ ਉਸਨੂੰ ਪਰਾਇਆ ਨੇ ਤਾਂ ਮਾਨਤਾ ਨਾ ਤਾਂ ਦੇਣੀ ਸੀ ਤੇ ਨਾ ਹੀ ਦਿੱਤੀ। ਪਰ ਅਜ਼ਾਦੀ ਤੋਂ ਬਾਅਦ ਆਪਣਿਆਂ ਨੇ ਵੀ ਪਰਾਇਆਂ […]

6ਵਾਂ ਮਹਾਨਸੰਤਸੰਮੇਲਨ 31 ਮਾਰਚਦਿਨ ਨੂੰ ਨਵੀਂਦਾਣਾਮੰਡੀ ਹੁਸ਼ਿਆਰਪੁਰ ਰੋਡਫਗਵਾੜਾਵਿਖੇ

ਫਗਵਾੜਾ 29 ਮਾਰਚ (ਅਸ਼ੋਕ ਸ਼ਰਮਾ – ਚੇਤਨ ਸ਼ਰਮਾ )ਸ੍ਰੀ ਗੁਰੂ ਰਵਿਦਾਸਮਹਾਰਾਜ ਜੀ ਦੇ 641ਵੇਂ ਆਗਮਨ ਪੁਰਬ, ਰਵਿਦਾਸੀਆਧਰਮ ਦੇ 9ਵੇਂ ਸਥਾਪਨਾਦਿਵਸਅਤੇ ਡਾ. ਬੀ.ਆਰ. ਅੰਬੇਡਕਰ ਜੀ ਦੇ ਜਨਮਦਿਵਸ ਨੂੰ ਸਮਰਪਿਤ6ਵਾਂ ਮਹਾਨਸੰਤਸੰਮੇਲਨ ਜੋ ਕਿ 31 ਮਾਰਚਦਿਨਸ਼ਨੀਵਾਰ ਨੂੰ ਨਵੀਂਦਾਣਾਮੰਡੀ ਹੁਸ਼ਿਆਰਪੁਰ ਰੋਡਫਗਵਾੜਾਵਿਖੇ ਰਵਿਦਾਸੀਆਧਰਮਪ੍ਰਚਾਰਕਮੇਟੀਰਜਿ. ਬਲਾਕਫਗਵਾੜਾਵਲੋਂ ਡੇਰਾਸਚਖੰਡਬ¤ਲਾਂ ਦੇ ਮੌਜੂਦਾ ਗ¤ਦੀਨਸ਼ੀਨ 108 ਸੰਤਨਿਰੰਜਨਦਾਸਦੀਸਰਪ੍ਰਸਤੀਹੇਠਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲਕਰਵਾਇਆ ਜਾ ਰਿਹਾ ਹੈ ਸਬੰਧੀਦਸਦਿਆਂ […]

ਭਾਟ ਯੂਥ ਵੈਲਫੇਅਰ ਫੈਡਰੇਸ਼ਨ ਵਲੋਂ ਇੰਟਰਨੈਸ਼ਨਲ ਵਿਸ਼ਾਲ ਕਾਨਫਰੰਸ ਅ¤ਜ ਫਗਵਾੜਾ ’ਚ

ਫਗਵਾੜਾ 29 ਮਾਰਚ ( ਅਸ਼ੋਕ ਸ਼ਰਮਾ – ਚੇਤਨ ਸ਼ਰਮਾ ) ਭਾਟ ਯੂਥ ਵੈਲਫੇਅਰ ਫੈਡਰੇਸ਼ਨ ਰਜਿ. ਪੰਜਾਬ ਦੀ ਇਕ ਮੀਟਿੰਗ ਜ¤ਥੇਬੰਦੀ ਦੇ ਪ੍ਰਧਾਨ ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵੀਰਵਾਰ 29 ਮਾਰਚ ਨੂੰ ਫਗਵਾੜਾ ਵਿਖੇ ਕਰਵਾਈ ਜਾ ਰਹੀ ਇੰਟਰਨੈਸ਼ਨਲ ਵਿਸ਼ਾਲ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਜਾਇਜਾ ਲਿਆ ਗਿਆ। ਮੀਟਿੰਗ ਵਿਚ ਪ੍ਰਵਾਸੀ ਭਾਰਤੀ ਮਹਿੰਦਰ ਸਿੰਘ ਰਠੌਰ […]

ਜੋਗਿੰਦਰ ਸਿੰਘ ਮਾਨਦੀਅਗਵਾਈਹੇਠ ਗੁਰੂ ਹਰਗੋਬਿੰਦਨਗਰਵੈਲਫੇਅਰਐਸੋਸੀਏਸ਼ਨਦਾਵਫਦ ਏ.ਡੀ.ਸੀ.ਨੂੰਮਿਲਿਆ

* ਪਲਾਟਧਾਰਕਾਂ ਤੋਂ ਗੈਰਵਾਜਿਬਵਸੂਲੀਦਾ ਹੁਕਮ ਵਾਪਸਲੈਣਦੀ ਮੰਗ ਫਗਵਾੜਾ 29 ਮਾਰਚ ( ਅਸ਼ੋਕ ਸ਼ਰਮਾ – ਚੇਤਨ ਸ਼ਰਮਾ )ਗੁਰੂ ਹਰਕ੍ਰਿਸ਼ਨਨਗਰਵੈਲਫੇਅਰਐਸੋਸੀਏਸ਼ਨਦਾ ਇਕ ਵਫਦ ਅ¤ਜ ਜਿਲ•ਾਕਪੂਰਥਲਾ ਕਾਂਗਰਸਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨਦੀਅਗਵਾਈਹੇਠ ਏ.ਡੀ.ਸੀ. ਫਗਵਾੜਾਬਬਿਤਾਕਲੇਰ ਨੂੰ ਮਿਲਿਆ। ਇਸ ਦੌਰਾਨ ਹਰਗੋਬਿੰਦਨਗਰ ਦੇ ਰਿਹਾਇਸ਼ੀਪਲਾਟਧਾਰਕਾਂ ਪਾਸੋਂ ਗੈਰਵਾਜਿਬ ਢੰਗ ਨਾਲਪਲਾਟਦੀ ਕੁਲ ਕੀਮਤ ਤੋਂ ਕਈ ਗੁਣਾ ਵ¤ਧਵਸੂਲੀਦਾ ਹੁਕਮ ਵਾਪਸਲੈਣਦੀ ਮੰਗ ਰ¤ਖੀ ਗਈ। ਐਸੋਸੀਏਸ਼ਨ ਦੇ ਸਕ¤ਤਰਮਨੋਜਮਿ¤ਡਾ, […]

ਪਰਿਆਸ ਅਤੇ ਪੁਨਰਜੋਤ ਜ¤ਥੇਬੰਦੀਆਂ ਨੇ ਸਿਵਲਹਸਪਤਾਲ ’ਚ ਸ਼ੁਰੂ ਕੀਤਾਦਵਾਈ ਬੈਂਕ

ਹਰਲੋੜਵੰਦਤਕਦਵਾਈ ਪਹੁੰਚਾਉਣਾ ਟੀਚਾ – ਸ਼ਕਤੀਮਹੇਂਦਰੂ ਫਗਵਾੜਾ 28 ਮਾਰਚ ( ਅਸ਼ੋਕ ਸ਼ਰਮਾ – ਚੇਤਨ ਸ਼ਰਮਾ )ਪਰਿਆਸਸਿਟੀਜਨਵੈਲਫੇਅਰ ਕੌਂਸਲ ਅਤੇ ਪੁਨਰਜੋਤ ਵੈਲਫੇਅਰ ਸੁਸਾਇਟੀ ਰਜਿ. ਫਗਵਾੜਾਵਲੋਂ ਸਿਵਲਹਸਪਤਾਲਵਿਖੇ ਦਵਾਈਬੈਂਕਦੀਸਥਾਪਨਾਕੀਤੀ ਗਈ ਜਿਸਦਾ ਸ਼ੁਭ ਅਰੰਭਸਿਵਲਹਸਪਤਾਲਫਗਵਾੜਾ ਦੇ ਐਸ.ਐਮ.ਓ. ਡਾ. ਦਵਿੰਦਰ ਸਿੰਘ ਨੇ ਕੀਤਾ। ਉਹਨਾਂ ਇਸ ਉਪਰਾਲੇ ਦੀਸ਼ਲਾਘਾਕਰਦਿਆਂ ਆਮਲੋਕਾਂ ਨੂੰ ਅਪੀਲਕੀਤੀ ਕਿ ਬਿਮਾਰੀਠੀਕਹੋਣ ਤੋਂ ਬਾਅਦ ਜੋ ਦਵਾਈਬਚਦੀ ਹੈ ਉਸਨੂੰ ਸੁ¤ਟਣ ਦੀ ਥਾਂ ਇਸ ਦਵਾਈਬੈਂਕਵਿਚਜਮਾ […]

ਵਾਹ ਨੀ ਸਰਕਾਰੇ ਤੇਰੇ ਅਧਿਆਪਾਕਾਂ ਨੂੰ ਪੱਕੇ ਕਰਨ ਦੇ ਲਾਰੇ

ਅੰਗਰੇਜ ਸਿੰਘ ਹੁੰਦਲ ਦੇਸ਼ ਜਾਂ ਕੌਮ ਦੀ ਤਰੱਕੀ ਉਸ ਦੇਸ਼ ਵਿਚ ਰਹਿਣ ਵਾਲੇ ਲੋਕਾਂ ਦੀ ਸਿੱਖਿਆ ਤੇ ਨਿਰਭਰ ਕਰਦੀ ਹੈ । ਜਿਸ ਦੇਸ਼ ਦੇ ਲੋਕ ਜ਼ਿਆਦਾ ਪੜ੍ਹੇ ਲਿਖੇ, ਸੂਝਵਾਨ ਕੰਮਾਂ ਦੇ ਮਾਹਰ ਹੋਣਗੇ ਉਹੀ ਦੇਸ਼ ਵਿਕਸਤ ਦੇਸ਼ ਬਣ ਸਕਦਾ ਹੈ । ਅੱਜ ਦੇ ਸਮੇਂ ਵਿਚ ਹਰ ਇਕ ਇਨਸਾਨ ਲਈ ਪੜ੍ਹਿਆ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ […]

ਵਿਗਿਆਨੀਆਂ ਨੇ ਇਨਸਾਨੀ ਸਰੀਰ ਵਿਚ ਇਕ ਸ਼ਾਨਦਾਰ ਖੋਜ ਕੀਤੀ

‘ਇੰਟਰਸਟਿਟੀਅਮ’ ਦੀਆਂ ਪਰਤਾਂ, ਜਿਨ੍ਹਾਂ ਨੂੰ ਨੈੱਟਵਰਕ ਕਿਹਾ ਜਾਂਦਾ ਹੈ, ਨੂੰ ਲੰਬੇ ਸਮੇਂ ਤੋਂ ਸੰਘਣੀ ਟਿਸ਼ੂ ਵਜੋਂ ਜਾਣਿਆ ਜਾਂਦਾ ਹੈ, ਉਹ ਚਮੜੀ ਦੇ ਹੇਠਾਂ ਹਨ, ਪਰੰਤੂ ਆਂਤੜੀਆਂ, ਫੇਫੜਿਆਂ, ਖੂਨ ਦੀਆਂ ਨਾੜੀਆਂ ਅਤੇ ਮਾਸਪੇਸ਼ੀਆਂ ਦੇ ਨਾਲ ਇਕੱਠੇ ਮਿਲ ਕੇ ਉਹ ਅਜਿਹਾ ਨੈਟਵਰਕ ਬਣਾਉਂਦੇ ਹਨ ਜੋ ਮਜ਼ਬੂਤ, ਲਚਕਦਾਰ ਪ੍ਰੋਟੀਨ ਦੇ ਫਰੇਮਵਰਕ ਦੁਆਰਾ ਸਮਰਥਿਤ ਹੈ। ਵਿਗਿਆਨੀਆਂ ਨੂੰ ਆਸ ਹੈ […]

ਅਮ੍ਰਿਤ ਕਾਹਲੋਂ ਬਣਿਆ ਮਰਸਡੀਜ਼ ਵੱਲੋਂ ਸਪੌਂਸਰ ਹੋਣ ਵਾਲਾ ਪੰਜਾਬੀ ਮੂਲ ਦਾ ਪਹਿਲਾ ਜਰਮਨ ਕਰਾਟੇ ਖਿਡਾਰੀ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਚੰਗੇ ਭਵਿੱਖ ਲਈ ਪ੍ਰਵਾਸੀ ਹੋਏ ਲੱਖਾਂ ਪੰਜਾਬੀਆਂ ਵਾਂਗ ਤਰਲੋਚਨ ਸਿੰਘ ਕਾਹਲੋਂ ਅਤੇ ਰਾਜਬੀਰ ਕੌਰ ਵੀ ਜਰਮਨ ਆਏ ਸਨ। ਕੱਪੜੇ ਦੀਆਂ ਕਈ ਦੁਕਾਨਾਂ ਦੀ ਮਾਲਕ ਰਹੀ ਕਾਹਲੋਂ ਜੋੜੀ ਨੇ ਜਿੰਦਗੀ ਵਿੱਚ ਅਹਿਮ ਫੈਸਲਾ ਲੈਂਦਿਆਂ ਸਿਰਫ ਪੈਸੇ ਹੀ ਕਮਾਉਣ ਦੀ ਬਜਾਏ ਬੱਚਿਆਂ ਦਾ ਭਵਿੱਖ ਰੌਸ਼ਨ ਕਰਨ ਦੀ ਠਾਣ ਲਈ ਤੇ […]

ਲਾ-ਇਲਾਜ ਰੋਗਾਂ ਦਾ ਇਲਾਜ ਸਿਰਫ ਹੈਮਿਓਪੈਥਿਕ ਕੋਲ

ਜਰਮਨ ਤੋ ਸ਼ੁਰੂ ਹੋ ਕੇ ਦੁਨੀਆਂ ਦੇ ਕੋਨੇ-ਕੋਨੇ ਫੈਲੀ ਹੈਮਿਓਪੈਥਿਕ ਹੈਮਿਓਪੈਥਿਕ ਦਾ ਸਿਧਾਂਤ ਹੈ ਕਿ ਰੋਗ ਨਾਲੋ ਰੋਗੀ ਦੀ ਜ਼ਿਆਦਾ ਦੇਖਭਾਲ ਕੀਤੀ ਜਾਵੇ। ਬਹੁਤੇ ਲੋਕਾਂ ਨੂੰ ਹਾਲੇ ਵੀ ਨਹੀ ਪਤਾ ਕਿ ਹੈਮਿਓਪੈਥਿਕ ਕੀ ਹੈ। ਹੈਮਿਓਪੈਥਿਕ ਇਕ ਕੁਦਰਤੀ ਇਲਾਜ ਪ੍ਰਣਾਲੀ ਹੈ, ਇਸ ਦਾ ਕੋਈ ਸਾਈਡਇਫੈਕਟ ਨਹੀ ਹੈ॥ ਇਹ ਬਿਮਾਰੀ ਨੂੰ ਜੜ੍ਹ ਤੋ ਖਤਮ ਕਰਨ ਦੀ ਤਾਕਤ […]