ਕਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ

ਰਾਮਗੜ੍ਹੀਆ ਐਜ਼ੂਕੇਸ਼ਨ ਕੌਂਸਲ ਫਗਵਾੜਾ ਨਾਲ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਉਚੇਰੀ ਸਿੱਖਿਆ ਦੇ ਸਬੰਧ ‘ਚ ਐਮ.ਓ.ਯੂ. ਕੀਤਾ ਫਗਵਾੜਾ 01 ਮਾਰਚ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਕਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਆਏ ਵਫਦ ਵਲੋਂ ਪੈਸੇਫਿਕ ਲਿੰਕ ਕਾਲਜ ਵੈਨਕੂਵਰ ਕਨੇਡਾ ਨੇ ਰਾਮਗੜ੍ਹੀਆ ਐਜ਼ੂਕੇਸ਼ਨ ਕੌਂਸਲ ਫਗਵਾੜਾ ਨਾਲ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਉਚੇਰੀ ਸਿੱਖਿਆ ਦੇ ਸਬੰਧ ‘ਚ ਐਮ.ਓ.ਯੂ. ਕੀਤਾ ਗਿਆ,ਜਿਸ […]

ਏ. ਡੀ. ਸੀ ਨੇ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਚੱਲ ਰਹੇ ਕੰਮਾਂ ਦਾ ਲਿਆ ਜਾਇਜ਼ਾ

ਫਗਵਾੜਾ 1 ਮਾਰਚ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ)(ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਨੇ ਫਗਵਾੜਾ ਬਲਾਕ ਦੇ ਪਿੰਡ ਬਗਾਨਾ ਵਿਖੇ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ 20 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਨ•ਾਂ ਕੰਮਾਂ ਵਿਚ ਸ਼ਮਸ਼ਾਨਘਾਟ ਦਾ ਸ਼ੈ¤ਡ, ਧਰਮਸ਼ਾਲਾ ਦਾ ਵਰਾਂਡਾ ਤੇ ਚਾਰਦੀਵਾਰੀ, ਗਲੀਆਂ-ਨਾਲੀਆਂ ਅਤੇ ਗੰਦੇ […]

ਵਿਰਸੇ ਦੀ ਸੰਭਾਲ ਲਈ ਪਿੰਡ-ਪਿੰਡ ਗੱਤਕਾ ਅਖਾੜੇ ਖੋਲੇ ਜਾਣ-ਗਰੇਵਾਲ

(ਸ੍ਰੀ ਆਨੰਦਪੁਰ ਸਾਹਿਬ ਵਿਖੇ ਚੌਥਾ ਵਿਰਸਾ ਸੰਭਾਲ ਗੱਤਕਾ ਕੱਪ ਕਰਵਾਇਆ) (ਇਸਮਾ ਵਲੋਂ ਗੱਤਕੇ ਨੂੰ ਓ¦ਪਿਕ ’ਚ ਸ਼ਾਮਲ ਕਰਵਾਉਣ ਦਾ ਟੀਚਾ) ਰੂਪਨਗਰ/ਸ੍ਰੀ ਆਨੰਦਪੁਰ ਸਾਹਿਬ 1 ਮਾਰਚ : ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ ਮੌਕੇ ਇੰਟਰਨੈਸਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਚੌਥਾ ਵਿਰਸਾ ਸੰਭਾਲ ਗੱਤਕਾ ਕੱਪ ਕਰਵਾਇਆ […]

ਖਬਰਾਂ, ਜੋ ਝਲਕ ਵਿੱਖਾ ਗਾਇਬ ਹੋ ਜਾਂਦੀਆਂ ਨੇ…

-ਜਸਵੰਤ ਸਿੰਘ ‘ਅਜੀਤ’ ਹਰ ਕੋਈ ਜਾਣਦਾ ਹੈ ਕਿ ਭਾਰਤੀ ਬਿਜਲਈ ਅਤੇ ਪ੍ਰਿੰਟ ਮੀਡਿਆ ਵਿੱਚ ਨਿਤ ਕਈ ਅਜਿਹੀਆਂ ਖਬਰਾਂ ਆੳਂੁਦੀਆਂ ਰਹਿੰਦੀਆਂ ਹਨ, ਜੋ ਆਮ ਲੋਕਾਂ ਦੇ ਜੀਵਨ ਨਾਲ ਸੰਬੰਧ ਰਖਦੀਆਂ ਹਨ ਤੇ ਚਰਚਾ ਦਾ ਮੁੱਦਾ ਬਣ ਲੋਕ-ਜੀਵਨ ਲਈ ਚੰਗੇ ਨਤੀਜੇ ਪੈਦਾ ਕਰਨ ਵਿੱਚ ਸਹਾਇਕ ਹੋ ਸਕਦੀਆਂ ਹਨ। ਪਰ ਉਹ ਇੱਕ ਦਿਨ ਹੀ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ, […]