ਸਿੱਖ ਹੈਲਪਿੰਗ ਹੈਡਜ ਫਰਾਸ-ਜਰਮਨੀ ਵਲੋ ਅੱਖਾ ਦਾ ਫ੍ਰੀ ਕੈਂਪ 8 ਨੂੰ

ਬੈਲਜੀਅਮ 2ਮਾਰਚ(ਯ.ਸ) ਸਿੱਖ ਹੈਲਪਿੰਗ ਹੈਡਜ ਫਰਾਸ-ਜਰਮਨੀ ਵੱਲੋਂ ਪੰਜਾਬ ਸਪੋਟਰਸ ਕਲੱਬ ਫਰਾਸ ਦੇ ਸਹਿਯੋਗ ਨਾਲ ਪਿੰਡ ਲੱਖਣ ਖੁਰਦ ਜਿਲਾ ਕਪੂਰਥਲਾ ਵਿਖੇ ਅੱਖਾ ਦਾ ਚੋਥਾ ਫ੍ਰੀ ਕੈਂਪ 8 ਮਾਰਚ ਦਿਨ ਵੀਰਵਾਰ ਨੂੰ ਲਾਇਆ ਜਾ ਰਿਹਾ ਹੈ ਇਹ ਜਾਣਕਾਰੀ ਦੈਂਦੇ ਹੋਏ ਫਰਾਸ ਤੋ ਰਘਵੀਰ ਸਿੰਘ ਕੁਹਾੜ ਮੁਖ ਪ੍ਰਬੰਧਕ ਨੇ ਦੱਸਿਆ ਕਿ ਇਸ ਕੈਂਪ ਵਿਚ ਮਰੀਜਾ ਨੂੰ ਐਨਕਾ ਲੈਂਸ […]