ਯੂਥ ਵਿੰਗ ਵੱਲੋਂ ਸ਼ੌਸ਼ਣ ਤੇ ਬਦਸਲੂਕੀ ਦਾ ਸ਼ਿਕਾਰ ਮਹਿਲਾ ਮੁਲਾਜ਼ਮਾ ਨੂੰ ਇਨਸਾਫ ਦਿਵਾਉਣ ਲਈ ਕਾਨੂੰਨੀ ਮਦਦ ਦੀ ਪੇਸ਼ਕਸ਼

ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸੱਤਾ ਵਾਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮਹਿਲਾ ਮੁਲਾਜ਼ਮਾਂ ਨਾਲ ਲਗਾਤਾਰ ਵੱਧ ਰਹੀਆਂ ਸ਼ੌਸ਼ਣ,ਬਦਸਲੂਕੀ ਤੇ ਧੱਕੇਸ਼ਾਹੀਆਂ ਦੀਆਂ ਘਟਨਾਵਾਂ ਦੀਆਂ ਸਖਤ ਨਿੰਦਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਵਿੰਗ ਪ੍ਰਧਾਨ ਦਮਨਦੀਪ ਸਿੰਘ ਰਾਜੌਰੀ ਗਾਰਡਨ ਨੇ ਪੀੜਤ ਮੁਲਾਜ਼ਮਾਂ ਨੂੰ ਇਨਸਾਫ ਦਿਵਾਉਣ ਅਤੇ ਕਾਨੂੰਨੀ ਮਦਦ ਦੀ ਪੇਸ਼ਕਸ਼ ਦਾ ਐਲਾਨ ਕੀਤਾ ਹੈ। […]

ਸਰਬ ਨੌਜਵਾਨ ਸਭਾ ਨੇ ‘‘ ਆਉ ਪੁੰਨ ਕਮਾਈਏ’’ ਮੁਹਿੰਮ ਤਹਿਤ ਸਿਵਲ ਹਸਪਤਾਲ ਵਿਖੇ ਲਗਾਇਆ ਲੋੜਵੰਦ ਮਰੀਜ਼ਾਂ ਲਈ ਦਵਾਈਆਂ ਦਾ ਲੰਗਰ

ਦਵਾਈਆਂ ਦਾ ਲੰਗਰ ਲਗਾਉਣਾ ਪ੍ਰਮਾਤਮਾ ਦੀ ਬੰਦਗੀ ਦੇ ਬਰਾਬਰ – ਬਬੀਤਾ ਕਲੇਰ ਆਈ.ਏ.ਐਸ. ਮਰੀਜ਼ਾਂ ਨਾਲ – ਨਾਲ ਹੋਣਹਾਰ ਵਿਦਿਆਰਥੀਆਂ ਦੀ ਪੜ•ਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ – ਜੱਸੀ ਬੰਗਾ ਫਗਵਾੜਾ 3 ਮਾਰਚ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਮਾਜ ਸੇਵਾ ਦੇ ਖੇਤਰ ‘ਚ ਵਿਲੱਖ਼ਣ ਪਹਿਚਾਣ ਬਣਾ ਚੁੱਕੀ ਸਮਾਜ ਸੇਵੀ ਸੰਸਥਾ ਸਰਬ ਨੌਜਵਾਨ ਸਭਾ ਵਲੋਂ ਲੋੜਵੰਦ ਮਰੀਜ਼ਾਂ ਲਈ […]

ਤਨਖਾਹਾਂ ਨਾ ਮਿਲਣ ਤੇ ਭੁੱਖ ਹੜਤਾਲ ਦਾ ਅੱਜ 13ਵਾਂ ਦਿਨ

ਰੰਗਾਂ ਦਾ ਤਿਉਹਾਰ ਹੋਲੀ ਹੋਣ ਦੇ ਬਾਵਜੂਦ ਸੰਘਰਸ਼ ਜਾਰੀ ਫਗਵਾੜਾ 3 ਮਾਰਚ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਇੱਕ ਪਾਸੇ ਪੂਰਾ ਦੇਸ਼ ਰੰਗਾਂ ਦਾ ਤਿਉਹਾਰ ਹੋਲੀ ਆਪਣੇ ਪਰਿਵਾਰਾਂ ਦੇ ਨਾਲ ਮਨਾ ਰਿਹਾ ਹੈ , ਉਥੇ ਦੇਸ਼ ਦੇ ਨਿਰਮਾਤਾ ਦੇ ਰੰਗ ਫਿੱਕੇ ਕਰਕੇ ਸਰਕਾਰ ਨੇ ਉਸਨੂੰ ਹੜਤਾਲ ਕਰਨ ਲਈ ਮਜਬੂਰ ਕੀਤਾ ਹੋਇਆ ਹੈ। ਅੱਜ ਅਜੈ ਕੁਮਾਰ, ਵਿਸ਼ਾਲ ਗੁਪਤਾ ਆਦਿ […]