ਯੂਰਪੀਨ ਕਬੱਡੀ ਫੈਡਰੇਸ਼ਨ ਦੀ ਹੰਗਾਮੀ ਮੀਟਿੰਗ 11 ਮਾਰਚ ਨੂੰ ਮੈਖਲਿਨ ਵਿੱਚ: ਰਿੰਕੂ ਸਮਰਾ

ਈਪਰ, ( ਬੈਲਜ਼ੀਅਮ ) ਯੂਰਪੀਨ ਕਬੱਡੀ ਫੈਡਰੇਸ਼ਨ ਦੀ ਇੱਕ ਹੰਗਾਮੀ ਇਕੱਤਰਤਾ ਬੈਲਜ਼ੀਅਮ ਦੀ ਰਾਜਧਾਨੀ ਮੈਖਲਿਨ ਵਿੱਚ 11 ਮਾਰਚ ਦਿਨ ਐਤਵਾਰ ਨੂੰ ਹੋ ਰਹੀ ਹੈ। ਪ੍ਰੈਸ ਨੂੰ ਇਹ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਸਿੰਘ ਸਮਰਾ ਨੇ ਯੂਰਪ ਭਰ ਦੇ ਕਬੱਡੀ ਫੈਡਰੇਸ਼ਨ ਦੇ ਨੁੰਮਾਇਦਿਆਂ ਅਤੇ ਕਲੱਬਾਂ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਅਗਲੇ ਹਫਤੇ ਹੋਣ ਵਾਲੀ ਇਸ […]

ਪੱਤਰਕਾਰ ਦੇ ਕਾਤਲ ਲੱਭਣ ਲਈ ਸਲੋਵਾਕ ਸਰਕਾਰ ਨੇ ਕੀਤਾ ਮਿਲੀਆਨ ਯੂਰੋ ਦੇ ਇਨਾਮ ਦਾ ਐਲਾਨ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਕੁੱਝ ਦਿਨ ਪਹਿਲਾਂ ਸਲੋਵਾਕੀਆ ਦੇ ਇੰਟਰਨੈਟ ਅਖ਼ਬਾਰ ਐਕਤੁਆਲੀ ਦੇ 27 ਸਾਲਾਂ ਨੌਜਵਾਨ ਪੱਤਰਕਾਰ ਅਤੇ ਉਸਦੀ ਪ੍ਰਮਿਕਾ ਨੂੰ ਅਣਪਛਾਤੇ ਹਮਲਾਵਰਾਂ ਨੇ ਦੇਸ ਦੀ ਰਾਜਧਾਨੀ ਬਰਾਤੀਸਲਾਵਾ ‘ਤੋਂ 65 ਕਿਲੋਮੀਟਰ ਦੂਰ ਪਿੰਡ ਵਿਲਕਾ ਮਾਕਾ ਵਿੱਚ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਸੀ। ਜਾਨ ਕਿਉਆਕ ਇੱਕ ਖੋਜ਼ੀ ਪੱਤਰਕਾਰ ਸੀ ਤੇ ਉਹ ਸਲੋਵਾਕੀਆ […]