ਮਹਿਲਾ ਸਸ਼ਕਤੀਕਰਨ ਲਈ ਔਰਤਾਂ ਨੂੰ ਇਕਜੁੱਟ ਹੋਣ ਦੀ ਲੋੜ-ਡਾ ਚਾਰੂਮਿਤਾ

-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋ ਪਿੰਡ ਟਿੱਬਾ ’ਚ ਮਹਿਲਾ ਦਿਵਸ ਮੌਕੇ ਸਮਾਗਮ ਕਪੂਰਥਲਾ, 8 ਮਾਰਚ, ਇੰਦਰਜੀਤ ਸਿੰਘ ਅੰਤਰਰਾਸ਼ਟਰੀ ਮਹਿਲਾ ਦਿਵਸ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਮੰਡਲ ਕਪੂਰਥਲਾ ਵਲੋ ਕਾਰਜਕਾਰੀ ਇੰਜੀਨੀਅਰ ਰਾਜੇਸ਼ ਦੁਬੇ ਦੇ ਦਿਸ਼ਾ ਨਿਰਦੇਸ਼ਾਂ ਤੇ ਪਿੰਡ ਟਿੱਬਾ ਵਿਖੇ ਇਕ ਸਮਾਗਮ ਦਾ ਅਯੋਜਨ ਕੀਤਾ ਗਿਆ। ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਐਸਡੀਐਮ ਸੁਲਤਾਨਪੁਰ […]

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋ ਮਹਿਲਾ ਦਿਵਸ ਮੌਕੇ ਸਮਾਗਮ

ਕਪੂਰਥਲਾ, 8 ਮਾਰਚ, ਇੰਦਰਜੀਤ ਸਿੰਘ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਮੰਡਲ ਕਪੂਰਥਲਾ ਵਲੋ ਐਕਸੀਅਨ ਰਾਜੇਸ਼ ਦੂਬੇ ਦੇ ਦਿਸ਼ਾ ਨਿਰਦੇਸ਼ਾਂ ਤੇ ਉਪ ਮੰਡਲ ਇੰਜੀਨੀਅਰ ਨੀਤਿਨ ਕਾਲੀਆ ਦੀ ਯੋਗ ਅਗਵਾਈ ਹੇਠ ਜੂਨੀਅਰ ਇੰਜੀਨੀਅਰ ਹਰਮੀਤ ਕੁਮਾਰ ਦੇ ਸਹਿਯੋਗ ਨਾਲ ਪਿੰਡ ਬਾਮੂਵਾਲ,ਪੰਡੋਰੀ ਆਦਿ ਪਿੰਡਾਂ ’ਚ ਵੀ ਮਹਿਲਾ ਦਿਵਸ ਮੌਕੇ ਸਮਾਗਮ ਕਰਵਾਏ ਗਏ। ਪਿੰਡ ਬਾਮੂਵਾਲ ਵਿਖੇ ਕਰਵਾਏ ਸਮਾਗਮ ਦੌਰਾਨ ਪਿੰਡਾਂ […]

ਹਿੰਦੂ ਕੰਨਿਆ ਕਾਲਜ ਵਿਖੇ ਮਹਿਲਾ ਮੌਕੇ ਮਿਊਜੀਅਮ ਨਾਟਕ ਦੀ ਪੇਸ਼ਕਾਰੀ

ਕਪੂਰਥਲਾ, 8 ਮਾਰਚ, ਇੰਦਰਜੀਤ ਸਿੰਘ ਸਥਾਨਕ ਹਿੰਦੂ ਕੰਨਿਆ ਕਾਲਜ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਕਾਲਜ ਪ੍ਰਬੰਧਕੀ ਕਮੇਟੀ ਤੇ ਪ੍ਰਿਸੀਪਲ ਡਾ. ਅਰਚਨਾ ਗਰਗ ਦੀ ਰਹਿਨੁਮਾਈ ਹੇਠ ਯੁਵਾ ਰੰਗਮੰਚ ਵਲੋਂ ‘ਮਿਊਜ਼ੀਅਮ‘ ਨਾਟਕ ਦੀ ਪੇਸ਼ਕਾਰੀ ਕੀਤੀ ਗਈ।ਨਾਟਕ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਪ੍ਰਾਚੀਨ ਕਾਲ ਤੋਂ ਹੀ ਔਰਤਾਂ ਤੇ ਅਤਿਆਚਾਰ ਹੋ ਰਿਹਾ ਹੈ, ਜੋ […]

ਸੀਨੀਅਰ ਮੈਡੀਕਲ ਅਫਸਰ ਪੀ ਐਚ. ਸੀ. ਪਾਂਛਟ ਡਾ.ਅਨਿਲ ਨੇ ਟੀਮ ਸਹਿਤ ਦੋਰਾ ਕਰ ਪਿੰਡ ਦਾ ਕੀਤਾ ਮੁਆਇਨਾ

ਫਗਵਾੜਾ 8 ਮਾਰਚ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਬੀਤੇ ਦਿਨੀਂ ਪਿੰਡ ਜਗਤਪੁਰ ਜੱਟਾਂ ਵਿਖੇ ਦੁਸ਼ਿਤ ਪਾਣੀ ਦਾ ਮਾਮਲਾ ਸਾਹਮਣੇ ਆਉਣ ‘ਤੇ ਸਿਹਤ ਵਿਭਾਗ ਹਰਕਤ ‘ਚ ਆਇਆ ਅਤੇ ਉਨ੍ਹਾਂ ਨੇ ਪਿੰਡ ਜਗਤਪੁਰ ਜੱਟਾਂ ਦਾ ਦੋਰਾ ਕੀਤਾ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਪੀ ਐਚ. ਸੀ. ਪਾਂਛਟ ਡਾ.ਅਨਿਲ ਨੇ ਟੀਮ ਸਹਿਤ ਦੋਰਾ ਕਰ ਪਿੰਡ ਦਾ ਮੁਆਇਨਾ ਕੀਤਾ ਅਤੇ ਲੋਕਾਂ ਦਾ ਹਾਲ […]

ਆਈ.ਐਮ.ਏ. ਨੇ ਗੁਰੂ ਨਾਨਕ ਭਾਈ ਲਾਲੋ ਕਾਲੇਜ ’ਚ ਮਨਾਇਆ ਅੰਤਰ ਰਾਸ਼ਟਰੀ ਮਹਿਲਾ ਦਿਵਸ

ਔਰਤਾਂ ਕਿਸੇ ਵੀ ਤਰ•ਾਂ ਮਰਦਾਂ ਤੋਂ ਘ¤ਟ ਕਾਬਿਲ ਨਹੀਂ-ਬਬਿਤਾ ਕਲੇਰ ਔਰਤਾਂ ਨੂੰ ਹਰ ਖੇਤਰ ’ਚ ਮਿਲੇ ਬਰਾਬਰੀ ਦਾ ਮੌਕਾ-ਜੋਯਤੀ ਬਾਲਾ ਧੀਆਂ ਨੂੰ ਪਰਿਵਾਰ ’ਚ ਪੁ¤ਤਾਂ ਵਾਂਗੁ ਦਿਓ ਸਤਿਕਾਰ-ਡਾ. ਸੂਚ ਫਗਵਾੜਾ 8 ਮਾਰਚ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਡਾਕਟਰਾਂ ਦੀ ਜ¤ਥੇਬੰਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਫਗਵਾੜਾ ਸ਼ਾਖਾ ਵਲੋਂ ਸਥਾਨਕ ਗੁਰੂ ਨਾਨਕ ਭਾਈ ਲਾਲੋ ਕਾਲਜ ਵਿਖੇ ਆਈ.ਐਮ.ਏ. ਦੇ ਫਗਵਾੜਾ […]