ਕੋਲਰਾਈਟ ਅਤੇ ਡਲਹੈਜ ਨੇ ਵੇਵੇਬਾ ਨਾਲ ਕੰਮ ਕਰਨਾ ਕੀਤਾ ਬੰਦ

ਬੈਲਜੀਅਮ 9 ਮਾਰਚ (ਯ.ਸ) ਬੈਲਜੀਅਮ ਦੇ ਮਸ਼ਹੂਰ ਕਸਾਈਖਾਣੇ ਵੇਵੇਬਾ ਨਾਲ ਇਥੋਂ ਦੇ ਵੱਡੇ ਸਟੋਰਾਂ ਕੋਰਾਈਟ ਅਤੇ ਡਲਹੈਜ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਵੇਵੇਬਾ ਵਲੋਂ ਮੀਟ ਨਾਲ ਬਹੁਤ ਲਾਪਰਵਾਹੀ ਵਰਤੀ ਜਾਂਦੀ ਸੀ। ਉਥੇ ਦੇ ਕਿਸੇ ਵੀ ਵਰਕਰ ਨੂੰ ਖਰਾਬ ਮੀਟ ਸੁੱਟਣ ਦੀ ਇਜਾਜਤ ਨਹੀ ਸੀ। ਖਰਾਬ ਮੀਟ ਨੂੰ ਜਿਆਦਾ ਮਸਾਲਾ ਲਾ […]

ਮਹਿਲਾ ਦਿਵਸ ‘ਤੇ ਸਰਪੰਚ ਇੰਦਰਜੀਤ ਕੋਰ ਪੁਨਰਜੋਤ ਐਵਾਰਡ ਨਾਲ ਸਨਮਾਨਿਤ

ਫਗਵਾੜਾ 9 ਮਾਰਚ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਬੀਰ ਪਿੰਡ ਦੀ ਸਰਪੰਚ ਬੀਬੀ ਇੰਦਰਜੀਤ ਕੋਰ ਮਾਨ ਜੋ ਪਿੱਛਲੇ ਪੰਦਰਾਂ ਸਾਲ ਤੋਂ ਪਿੰਡ ਦੀ ਸਰਪੰਚ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ, ਉਹਨਾਂ ਨੂੰ ਪੁਨਰਜੋਤ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਪੁਨਰਜੋਤ ਅੰਬੈਸਡਰ ਮਸ਼ਹੂਰ ਗਾਇਕ ਕੰਠ-ਕਲੇਰ ਜੀ ਨੇ ਇਹ ਸਨਮਾਨ ਉਹਨਾਂ ਨੂੰ ਪੁਨਰਜੋਤ ਦੇ ਸਟੇਟ ਕੋਆਰਡੀਨੇਟਰ ਅਸ਼ੋਕ ਮੈਹਰਾ ਜੀ ਦੀ ਅਗਵਾਈ […]