ਗੁਰੂਘਰ ਗੁਰੂ ਨਾਨਕ ਪ੍ਰਕਾਸ਼ ਲੀਅਜ ਵਿਖੇ ਨਗਰ ਕੀਰਤਨ 29 ਅਪ੍ਰੈਲ ਨੂੰ

ਲੀਅਜ 11 ਮਾਰਚ (ਯ.ਸ) ਅੱਜ ਪੈਸ ਨੂੰ ਜਾਣਕਾਰੀ ਦਿੰਦੇ ਹੋਏ ਸ: ਇੰਦਰ ਸਿੰਘ ਤੋਤੀ ਨੇ ਦਸਿਆ ਕਿ 29 ਅਪ੍ਰੈਲ ਦਿਨ ਐਤਵਾਰ ਨੂੰ ਬੈਲਜੀਅਮ ਦੇ ਸ਼ਹਿਰ ਲੀਅਜ ਦੇ ਗੁਰੂਘਰ ਵਿਖੇ ਸਮੂਹ ਲੀਅਜ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਏ ਜਾ ਰਹੇ ਹਨ। ਨਗਰ ਕੀਰਤਨ ਦੁਪਿਹਰ 12 ਵਜੇ ਅਰੰਭ ਕੀਤੇ ਜਾਣਗੇ ਅਤੇ ਸ਼ਾਮ 5 ਵਜੇ […]

ਇੰਨਸਾਫ ਦੀ ਅਵਾਜ਼ ਜਥੇਬੰਦੀ ਦੇ ਮੈਂਬਰਾਂ ਨੇ ਖੂਨਦਾਨ ਕਰਕੇ ਬਚਾਈ ਇੱਕ ਲੋੜਵੰਦ ਮਰੀਜ਼ ਦੀ ਜਾਨ

ਫਗਵਾੜਾ 10 ਮਾਰਚ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਇੰਨਸਾਫ ਦੀ ਅਵਾਜ਼ ਜਥੇਬੰਦੀ ਫਗਵਾੜਾ ਦੇ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਡਾ.ਪਰਮਜੀਤ ਸਿੰਘ ਨੂੰ ਪਤਾ ਲਗਾ ਕਿ ਹਰਬੰਸ ਰਾਮ ਨਾਂ ਦਾ ਮਰੀਜ਼ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਹੈ। ਜਿਸ ਨੂੰ ਖੂਨ ਦੀ ਬਹੁਤ ਲੋੜ ਹੈ ਪਰ ਉਸ ਨਾਲ ਉਸ ਦਾ ਆਪਣਾ ਕੋਈ ਵੀ ਨਹੀਂ ਹੈ, ਪਤਾ ਲਗਦਿਆਂ ਹੀ ਡਾ.ਸਿੰਘ […]

ਗੁਰਦਵਾਰਾ ਨਾਨਕਸਰ ਚੰਡੀਗੜ੍ਹ ਵਿਖੇ 42ਵਾਂ ਸਲਾਨਾ ਗੁਰਮਤਿ ਸਮਾਗਮ ਸਮਾਪਤ

੍ਹ ਸੰਗਤਾਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ’ਤੇ ਚੱਲਣ : ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ, ਬਾਬਾ ਗੁਰਦੇਵ ਸਿੰਘ ਨਾਨਕਸਰ ੍ਹ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸੰਪਟ ਪਾਠਾਂ ਦੇ ਭੋਗ ਪਾਏ ਗਏ ਚੰਡੀਗੜ੍ਹ 11 ਮਾਰਚ ( ) ਸੰਤ ਬਾਬਾ ਸਾਧੂ ਸਿੰਘ ਨਾਨਕਸਰ ਵਾਲਿਆਂ ਦੀ ਨਿੱਘੀ ਯਾਦ ਵਿੱਚ ਗੁਰਦਵਾਰਾ ਨਾਨਕਸਰ ਸੈਕਟਰ-28, ਚੰਡੀਗੜ੍ਹ ਵਿਖੇ ਕਰਵਾਏ 42ਵੇਂ ਸਲਾਨਾ ਗੁਰਮਤਿ […]

ਔਰਤਾਂ ‘ਚ 40 ਸਾਲ ਦੀ ਉਮਰ ਤੋਂ ਬਾਅਦ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਘਾਟ ਹੋਣ ਦਾ ਰੋਗ ਅਕਸਰ ਦੇਖਣ ਨੂੰ ਮਿਲਦਾ ਹੈ

ਫਗਵਾੜਾ 10 ਮਾਰਚ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਖਾਸਕਰ ਔਰਤਾਂ ‘ਚ 40 ਸਾਲ ਦੀ ਉਮਰ ਤੋਂ ਬਾਅਦ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਘਾਟ ਹੋਣ ਦਾ ਰੋਗ ਅਕਸਰ ਦੇਖਣ ਨੂੰ ਮਿਲਦਾ ਹੈ।ਇਸ ਗੱਲ ਦਾ ਪ੍ਰਗਟਾਵਾ ਸੀਨੀਅਰ ਮੈਡੀਕਲ ਅਫਸਰ ਡਾ.ਦਵਿੰਦਰ ਸਿੰਘ ਸਿਵਲ ਹਸਪਤਾਲ ਫਗਵਾੜਾ ਨੇ ਕੀਤਾ।ਉਨ੍ਹਾਂ ਦੱਸਿਆ ਕਿ 15 ਮਾਰਚ ਸਵੇਰੇ 10 ਵਜੇ ਸਿਵਲ ਹਸਪਤਾਲ ਫਗਵਾੜਾ ਵਿਖੇ ਔਰਤਾਂ ਦੀਆਂ […]

ਜਤਿੰਦਰ ਸਿੰਘ ਅਤੇ ਸੀਮਾ ਨੂੰ ਰੂ. 25,000 ਨਾਲ ਕੀਤਾ ਗਿਆ ਸਨਮਾਨਿਤ

-ਪੀਪਾ ਹਿਊਜ਼ਸ, ਮਾਨ ਕੌਰ ਅਤੇ ਫੌਜਾ ਸਿੰਘ ਨੇ ਕੀਤੀ ਗਿਆਰ੍ਹਵੀਂ ਸੀਟੀ ਹਾਫ ਮੈਰਾਥਨ ਦੀ ਸ਼ੁਰੂਆਤ -ਸੀਟੀ ਸ਼ਾਹਪੁਰ ਕੈਂਪਸ ਤੋਂ ਸ਼ੁਰੂ ਰੇਸ ਵਿੱਚ ਪ੍ਰਸਿੱਧ ਗਾਇਕ ਗੁਰਨਜ਼ਰ ਰਹੇ ਫਲੈਗ ਆਫ ਦੌਰਾਨ ਮੌਜੂਦ -ਮੈਰਾਥਨ ਵਿੱਚ ਪੰਜਾਬੀ ਪ੍ਰਸਿੱਧ ਗਾਇਕ ਖਾਨ ਸਾਬ, ਬੁਰਾ ਪੁਰੇਵਾਲ, ਕੋਮੇਡਿਅਨ ਉਮੰਗ ਸ਼ਰਮਾ ਅਤੇ ਪੀਟੀਸੀ ਦੇ ਮਸ਼ਹੂਰ ਐਂਕਰ ਯੰਗਵੀਰ ਆਪਣੀ ਲਾਈਵ ਪਰਫੋਰਮੈਂਸ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ […]