ਗੁਰਮੱਤ ਸਮਾਗਮ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਲੀਅਜ

ਬੈਲਜੀਅਮ 12 ਮਾਰਚ (ਯ.ਸ) ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਲੀਅਜ ਵਿਖੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁਰੱਤਾ ਗੁਰੂਗੱਦੀ ਨੂੰ ਸਮਰਪਿਤ ਗੁਰੂ ਅਮਰਦਾਸ ਜੀ, ਗੁਰੂ ਹਰਿ ਰਾਏ ਜੀ ਮਹਾਨ ਗੁਰੱਮਤ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ 23 ਮਾਰਚ 2018 ਨੂੰ 11 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਅਰੰਭ ਕੀਤੇ ਜਾਣਗੇ ਅਤੇ 25 ਮਾਰਚ […]

ਜੂਨੀਅਰ ਵਰਗ ਵਿੱਚ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਲਗਾਤਾਰ ਤੀਸਰੀ ਵਾਰ ਬਣਿਆ ਚੈਂਪੀਅਨ

ਫ਼ਿੰਨਲੈਂਡ 12 ਮਾਰਚ (ਵਿੱਕੀ ਮੋਗਾ) ਪਿਛਲੇ ਐਤਵਾਰ ਫ਼ਿੰਨਲੈਂਡ ਦੇ ਸ਼ਹਿਰ ਹੈਮੇਲੀਨਾ ਵਿੱਚ ਇਨਡੋਰ ਹਾਕੀ ਸੀਜ਼ਨ ਦੇ ਫ਼ਾਈਨਲ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ 12 ਸਾਲ ਦੇ ਵਰਗ ਵਿੱਚ ਪੰਜਾਬੀਆਂ ਦੇ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਨੇ ਵਾਨਤਾ ਹਾਕੀ ਕਲੱਬ ਨੂੰ 2-1 ਨਾਲ ਹਰਾਕੇ ਲਗਾਤਾਰ ਤੀਸਰੀ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ। ਪਿਛਲੇ ਸਾਲ ਇੰਡੋਰ ਅਤੇ ਆਊਟਡੋਰ […]

ਬਸਪਾ ਪ੍ਰਧਾਨ ਰਛਪਾਲ ਰਾਜੂ ਨੇ ਲਿਆ 15 ਮਾਰਚ ਦੀ ਚੰਡੀਗੜ• ਰੈਲੀ ਦੀਆਂ ਤਿਆਰੀਆਂ ਦਾ ਜਾਇਜਾ

ਫਗਵਾੜਾ 12 ਮਾਰਚ (ਅਸ਼ੋਕ ਸ਼ਰਮਾ- ਚੇਤਨ ਸ਼ਰਮਾ) ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ ਨੇ 15 ਮਾਰਚ ਨੂੰ ਚੰਡੀਗੜ• ਵਿਖੇ ਸਾਹਿਬ ਕਾਂਸ਼ੀ ਰਾਮ ਦੇ ਜਨਮ ਦਿਵਸ ਮੌਕੇ ਆਯੋਜਿਤ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਫਗਵਾੜਾ ਵਿਖੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਹਨਾਂ ਦ¤ਸਿਆ ਕਿ ਚੰਡੀਗੜ• ਦੇ ਸੈਕਟਰ-25 ਵਿਖੇ […]

ਆਮ ਆਦਮੀ ਆਦਮੀ ਪਾਰਟੀ ਵਿਧਾਨ ਸਭਾ ’ਚ ਪੇਸ਼ ਕਰੇਗੀ ਹਿੱਤਾਂ ਦੇ ਟਕਰਾਅ ਦੇ ਮੁੱਦੇ ਉਤੇ ਸਖਤ ਕਾਨੂੰਨ ਬਣਾਉਣ ਲਈ ਬਿੱਲ-ਸਚਦੇਵਾ

-ਆਮ ਆਦਮੀ ਪਾਰਟੀ ਦਾ ਵਫਦ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ ਕਪੂਰਥਲਾ, 12 ਮਾਰਚ, ਇੰਦਰਜੀਤ ਸਿੰਘ ਆਮ ਆਦਮੀ ਪਾਰਟੀ ਵਲੋ ਦੁਆਬਾ ਜ਼ੋਨ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਤੇ ਜ਼ਿਲ੍ਹਾ ਪ੍ਰਧਾਨ ਸੱਜਣ ਸਿੰਘ ਚੀਮਾ ਦੀ ਅਗਵਾਈ ਹੇਠ ਪਾਰਟੀ ਦੇ ਇਕ ਵਫਦ ਵਲੋ ਪੰਜਾਬ ਵਿਧਾਨ ਸਭਾ ਦੇ ਆਉਂਦੇ ਸ਼ੈਸਨ ਵਿਚ ਪਾਰਟੀ ਵਲੋ ਸਹਿ ਸੂਬਾ ਪ੍ਰਧਾਨ ਤੇ […]

39578ਬੱਚਿਆਂ ਨੂੰ ਪਿਲਾਈਆਂ ਪੋਲੀੳ ਰੋਧੀ ਬੂੰਦਾਂ

ਨੈਸ਼ਨਲ ਪਲਸ ਪੋਲੀੳ ਮੁਹਿੰਮ ਸ਼ੁਰੂ ਫਗਵਾੜਾ 12 ਮਾਰਚ(ਅਸ਼ੋਕ ਸ਼ਰਮਾ-ਚੇਤਾਨ ਸ਼ਰਮਾ ) ਨੈਸ਼ਨਲ ਪਲਸ ਪੋਲੀੳ ਰਾਊਂਡ ਦੇ ਤਹਿਤ ਜਿਲੇ ਵਿੱਚ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀੳ ਰੋਧੀ ਬੂੰਦਾਂ ਪਿਲਾਉਣ ਦੀ ਸ਼ੁਰੂਆਤ ਅੱਜ ਕੀਤੀ ਗਈ।11 ਮਾਰਚ ਤੋਂ 13 ਮਾਰਚ ਤੱਕ ਚਲੱਣ ਵਾਲੀ ਇਸ ਮੁਹਿੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਮੁਹਮੰਦ ਤਇਅਬ ਨੇ ਸਿਵਲ ਹਸਪਤਾਲ ਤੋਂ ਬੱਚਿਆਂ […]