ਏ.ਡੀ.ਸੀ ਬਬੀਤਾ ਕਲੇਰ ਜੀ ਮਹਿਲਾ ਦਿਵਸ ‘ਤੇ ਪੁਨਰਜੋਤ ਐਵਾਰਡ ਨਾਲ ਸਨਮਾਨਿਤ

ਫਗਵਾੜਾ 13ਮਾਰਚ (ਅਸੋਕ ਸ਼ਰਮਾ-ਚੇਤਨ ਸ਼ਰਮਾ) ਫਗਵਾੜਾ ਸ਼ਹਿਰ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸ਼ਹਿਰ ਦੀ ਵਾਗਡੋਰ ਦੋ ਸਰਕਾਰੀ ਹੋਣਹਾਰ ਮਹਿਲਾ ਅਫਸਰਾਂ ਨੇ ਸੰਭਾਲੀ ਹੋਈ ਹੈ।ਅੰਤਰ ਰਾਸ਼ਟਰੀ ਮਹਿਲਾ ਦਿਵਸ ‘ਤੇ ਫਗਵਾੜਾ ਸ਼ਹਿਰ ਦੇ ਏ.ਡੀ.ਸੀ ਬਬੀਤਾ ਕਲੇਰ ਜੀ ਨੂੰ ਨਗਰ ਕੋਂਸਲ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਅਤੇ ਪੁਨਰਜੋਤ ਦੇ ਸਟੇਟ ਕੋਆਰਡੀਨੇਟਰ ਅਸ਼ੋਕ ਮੈਹਰਾ ਜੀ ਵੱਲੋਂ […]

ਪੰਜਾਬੀ ਯੂਨੀਵਰਸਿਟੀ ਨੇ ਸਮੁੱਚੀ ਕੁੱਲ ਹਿੰਦ ਅੰਤਰ-ਵਰਸਿਟੀ ਗੱਤਕਾ ਚੈਂਪੀਅਨਸ਼ਿੱਪ ਜਿੱਤੀ

੍ਹ ਲੜਕਿਆਂ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦੂਜੇ ਥਾਂ ’ਤੇ, ਦਿੱਲੀ ਯੂਨੀਵਰਸਿਟੀ ਨੂੰ ਤੀਜਾ ਸਥਾਨ ੍ਹ ਲੜਕੀਆਂ ’ਚੋਂ ਦਿੱਲੀ ਯੂਨੀਵਰਸਿਟੀ ਨੂੰ ਦੂਜਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਤੀਜਾ ਸਥਾਨ ਸੰਗਰੂਰ 14 ਮਾਰਚ : ਇੱਥੇ ਅਕਾਲ ਕਾਲਜ ਮਸਤੂਆਣਾ ਸਾਹਿਬ ਵਿਖੇ ਦੂਜੀ ਤਿੰਨ ਰੋਜਾ ਕੁੱਲ ਹਿੰਦ ਗੱਤਕਾ ਚੈਂਪੀਅਨਸ਼ਿੱਪ 2017-18 ਉਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਾਬਜ ਹੋ […]

ਸ੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਿਰ ਚੱਕ ਹਕੀਮ ‘ਚ ਮਨਾਇਆ ਚੇਤ ਮਹੀਨੇ ਦੀ ਸੰਗਰਾਂਦ ਸ਼ੁਭ ਦਿਹਾੜਾ

ਫਗਵਾੜਾ 14 ਮਾਰਚ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਿਰ ਜੀ. ਟੀ. ਰੋਡ ਚੱਕ ਹਕੀਮ ਫਗਵਾੜਾ ਵਿਖੇ ਮਹੀਨਾਵਾਰ ਧਾਰਮਿਕ ਸਮਾਗਮ “ਸੰਗਰਾਂਦ” ਦਾ ਸੁਭ ਦਿਹਾੜਾ ਸ੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਰਜਿ.ਜੀ. ਟੀ. ਰੋਡ ਚੱਕ ਹਕੀਮ ਫਗਵਾੜਾ ਪੰਜਾਬ ਵਲੋਂ ਸੰਗਤਾਂ ਦੇ ਸਹਿਯੋਗ ਨਾਲ […]

ਕਮਲਾ ਨਹਿਰੂ ਕਾਲਜ ਵਿਖੇ ਗਲੋਬਲ ਪੋਲੀਟਿਕਸ ਉੱਪਰ ਲੈਕਚਰ ਕਰਵਾਇਆ ਗਿਆ

ਫਗਵਾੜਾ 14ਮਾਰਚ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਕਮਲਾ ਨਹਿਰੂ ਕਾਲਜ ਫਾਰ ਵੂਮੈਨ, ਫਗਵਾੜਾ ਦੇ ਰਾਜਕਨੀਤੀ ਸ਼ਾਸਤਰ ਵਿਭਾਗ ਵੱਲੋਂ ਵੀਡੀਓ ਕਾਂਨਫਰੰਸ ਕਰਵਾਈ ਗਈ।ਇਸ ਕਾਂਨਫਰੰਸ ਦਾ ਵਿਸ਼ਾ “ਗਲੋਬਲ ਪੋਲੀਟਿਕਸ” ਉੱਪਰ ਸੀ।ਇਸ ਕਾਂਨਫਰੰਸ ਦੇ ਮੁੱਖ ਵਕਤਾ ਡਾ.ਜਸਵੀਰ ਸਿੰਘ ਜੀ ਜੋ ਡੈਨਮਾਰਕ ਤੋਂ ਸਨ।ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਹੋਇਆਂ ਅੰਤਰਰਾਸ਼ਟਰੀ ਪੋਲੀਟਿਕਸ ਉੱਪਰ ਚਰਚਾ ਕੀਤੀ। ਉਹਨਾਂ ਨੇ ਆਈਡੀਆਲਿਜਮ,ਰੀਅਲਿਜਮ ਅਤੇ ਪਾਵਰ ਪੋਲੀਟਿਕਸ […]