ਸਲਾਨਾ ਸਭਿਆਚਾਰਕ ਮੇਲਾ 18 ਨੂੰ

ਕਪੂਰਥਲਾ, 15 ਮਾਰਚ, ਇੰਦਰਜੀਤ ਸਿੰਘ ਪਿੰਡ ਸੈਫਲਾਬਾਦ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੀਰ ਬਾਬਾ ਗੋਲੇ ਸ਼ਾਹ ਦੇ ਅਸਥਾਨ ’ਤੇ ਸਲਾਨਾ ਸਭਿਆਚਾਰਕ ਮੇਲਾ 18 ਮਾਰਚ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰੇਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ ਦੌਰਾਨ ਦਰਬਾਰ ਤੇ ਚਾਂਦਰ ਤੇ ਝੰਡਾ ਚੜ੍ਹਾਉਣ ਦੀ ਰਸਮ ਸਮੂਹ ਮੇਲਾ […]

ਕਮਲਾ ਨਹਿਰੂ ਕਾਲਜ ਫਾਰ ਵੂਮੈਨ,ਵਿੱਚ ਮਹਿਲਾ ਸ਼ਕਤੀ ਸੰਗਠਨ ਵੱਲੋਂ ਲਗਾਏ ਗਏ ਰੱਖਿਆ ਕੈਂਪ ਦਾ ਸਮਾਪਤੀ ਸਮਾਰੋਹ

ਫਗਵਾੜਾ 15ਮਾਰਚ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਮਹਿਲਾ ਸ਼ਕਤੀ ਸੰਗਠਨ ਫਗਵਾੜਾ ਵੱਲੋਂ ਐਸ.ਡੀ.ਐਮ ਸ਼੍ਰੀਮਤੀ ਜਯੋਤੀ ਬਾਲਾ ਮੱਟੂ ਦੀ ਅਗਵਾਈ ਹੇਠ ਲਗਾਏ ਗਏ ਇੱਕ ਹਫਤੇ ਦੇ ਸਵੈ ਰੱਖਿਆ ਕੈਂਪ ਦਾ ਸਮਾਪਤੀ ਸਮਾਰੋਹ ਅੱਜ ਕਮਲਾ ਨਹਿਰੂ ਕਾਲਜ ਫਾਰ ਵੂਮੈਨ ਦੇ ਐਨ.ਐਸ.ਐਸ ਅਤੇ ਐਨ.ਸੀ.ਸੀ ਵਿਭਾਗ ਦੇ ਸਹਿਯੋਗ ਨਾਲ ਹੋਇਆ। ਇਸ ਸਮਾਗਮ ਦੇ ਮੁੱਖ ਮਹਿਮਾਨ ਏ.ਡੀ.ਸੀ ਸ਼੍ਰੀਮਤੀ ਬਬੀਤਾ ਕਲੇਰ ਜੀ, ਸਟਾਰ […]

ਪਿੰਡ ਅਠੌਲੀ ’ਚ ਅਕਾਲੀ-ਭਾਜਪਾ ਗਠਜੋੜ ਨੂੰ ਝਟਕਾ

* ਮੌਜੂਦਾ ਅਤੇ ਸਾਬਕਾ ਸਰਪੰਚ ਹੋਏ ਕਾਂਗਰਸ ਵਿਚ ਸ਼ਾਮਲ * ਜੋਗਿੰਦਰ ਸਿੰਘ ਮਾਨ ਨੇ ਕੀਤਾ ਨਿ¤ਘਾ ਸਵਾਗਤ ਫਗਵਾੜਾ 15 ਮਾਰਚ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਹਲਕਾ ਵਿਧਾਨਸਭਾ ਫਗਵਾੜਾ ਦੇ ਪਿੰਡ ਅਠੌਲੀ ਵਿਖੇ ਅਕਾਲੀ-ਭਾਜਪਾ ਗਠਜੋੜ ਨੂੰ ਉਸ ਸਮੇਂ ਵ¤ਡਾ ਝਟਕਾ ਲ¤ਗਾ ਜਦੋਂ ਪਿੰਡ ਦੇ ਮੌਜੂਦਾ ਸਰਪੰਚ ਬਲਵੰਤ ਸਿੰਘ ਅਤੇ ਸਾਬਕਾ ਸਰਪੰਚ ਤੀਰਥ ਸਿੰਘ ਨੇ ਸਾਥੀਆਂ ਸਮੇਤ ਪੰਜਾਬ ਦੀ […]

ਭਾਰਤੀ ਬੈਂਕਾਂ ਦੀ ਡਿਗਦੀ ਸਾਖ ’ਤੇ ਘਟਦੀ ਭਰੋਸੇ ਯੋਗਤਾ

-ਜਸਵੰਤ ਸਿੰਘ ‘ਅਜੀਤ’ ਬੀਤੇ ਦਿਨੀਂ ਜਿਸਤਰ੍ਹਾਂ ਭਾਰਤੀ ਬੈਂਕਾਂ ਦੇ ਅਰਬਾਂ-ਖਰਬਾਂ ਰੁਪਏ ਦੇ ਕਰਜ਼ਦਾਰਾਂ ਵਲੋਂ ‘ਭਾਰਤ ਛੱਡੋ’ ਦੀ ਨੀਤੀ ਅਧੀਨ ਦੇਸ਼ ਛੱਡ ਵਿਦੇਸ਼ਾਂ ਵਲ ਭਜਣ ਦੀਆਂ ਖਬਰਾਂ ਮੋਟੀਆਂ ਸੁਰਖੀਆਂ ਨਾਲ ਮੀਡੀਆ ਦਾ ਸ਼ਿੰਘਾਰ ਬਣਦੀਆਂ ਰਹੀਆਂ, ਉਸ ਨਾਲ ਨਾ ਕੇਵਲ ਭਾਰਤੀ ਬੈਂਕ ਪ੍ਰਣਾਲੀ ਦੀ ਸਾਖ ਨੂੰ ਵੱਡਾ ਧੱਕਾ ਵਜਾ ਹੈ, ਸਗੋਂ ਲੋਕਾਂ ਦੀ ਉਨ੍ਹਾਂ ਪ੍ਰਤੀ ਭਰੋਸੇਯੋਗਤਾ ਵੀ […]

ਮਨਜੀਤ ਨੱਥੂਚਾਹਲੀਆ ਦਾ ਲਿਖਿਆ ਗੀਤ ਸੁਪਨਾ ਬਣ ਰਿਹੈ ਲੋਕਾਂ ਦੀ ਪਸੰਦ

ਕਪੂਰਥਲਾ, 15 ਮਾਰਚ, ਇੰਦਰਜੀਤ ਸਿੰਘ ਪ੍ਰਸਿੱਧ ਪੰਜਾਬੀ ਗਾਇਕ ਰਜਿੰਦਰ ਮਲਹਾਰ ਵਲੋ ਗਾਇਆ ਤੇ ਮਨਜੀਤ ਨੱਥੂਚਾਹਲੀਆ ਵਲੋ ਲਿਖਿਆ ਪਠੇਲਾ ਗੀਤ ਸੁਪਨਾ ਲੋਕਾਂ ਦੀ ਪਹਿਲੀ ਪਸੰਦ ਬਣ ਰਿਹਾ ਹੈ। ਗੀਤਕਾਰ ਮਨਜੀਤ ਨੇ ਦੱਸਿਆ ਕਿ ਉਸਨੂੰ ਬਚਪਨ ਤੋਂ ਹੀ ਗੀਤ ਲਿਖਣ ਦਾ ਸ਼ੌਕ ਸੀ ਤੇ ਉਸ ਨੇ ਹੁਣ ਤਕ ਕਈ ਧਾਰਮਕ ਤੇ ਸਭਿਆਚਾਰਕ ਗੀਤ ਲਿਖੇ ਹਨ। ਸੁਪਨਾ ਗੀਤ […]

ਪਿੰਡ ਪਲਾਹੀ ਦੇ ਵਸਨੀਕਾਂ ਨੇ ਹਰਭਜਨ ਬਲਾਲੋਂ ਦੀ ਅਗਵਾਈ ’ਚ ਐਸ.ਡੀ.ਐਮ. ਨੂੰ ਦਿ¤ਤਾ ਮੰਗ ਪ¤ਤਰ

* ਕਲੋਨਾਈਜਰ ਤੇ ਗੈਰ ਕਾਨੂੰਨੀ ਢੰਗ ਨਾਲ ਸੜਕ ਪੁ¤ਟ ਕੇ ਪਾਣੀ ਛ¤ਡਣ ਦਾ ਲਾਇਆ ਦੋਸ਼ ਫਗਵਾੜਾ 15 ਮਾਰਚ (ਅਸ਼ੋਕ ਸ਼ਰਮਾ-ਚੇਤਾਨ ਸ਼ਰਮਾ) ਪਿੰਡ ਪਲਾਹੀ ਦੇ ਵਸਨੀਕਾਂ ਨੇ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਹਰਭਜਨ ਸਿੰਘ ਬਲਾਲੋਂ ਅਤੇ ਜਿਲ•ਾ ਯੂਥ ਉਪ ਪ੍ਰਧਾਨ ਪਰਿਮੰਦਰ ਪਲਾਹੀ ਦੀ ਅਗਵਾਈ ਹੇਠ ਐਸ.ਡੀ.ਐਮ. ਫਗਵਾੜਾ ਜਯੋਤੀ ਬਾਲਾ ਮ¤ਟੂ ਨਾਲ ਮੁਲਾਕਾਤ ਕਰਕੇ ਇਕ ਮੰਗ […]

ਖੋਜੇਵਾਲ ਚਰਚ ਵਿਖੇ ਜਸ਼ਨ ਏ ਨਜਾਤ ਸਮਾਰੋਹ 29 ਤੋਂ

ਕਪੂਰਥਲਾ, 15 ਮਾਰਚ, ਇੰਦਰਜੀਤ ਸਿੰਘ ਉਤਰੀ ਭਾਰਤ ਦੇ ਮਸ਼ਹੂਰ ਚਰਚ ਦੀ ਓਪਨ ਡੋਰ ਚਰਚ ਖੋਜੇਵਾਲ ਵਿਖੇ ਜਸ਼ਨ ਏ ਨਜਾਤ ਸਮਾਰੋਹ ਸ਼ਰਧਾ ਤੇ ਉਤਸ਼ਾਹ ਨਾਲ 29 ਤੇ 30 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਦੀ ਓਪਨ ਡੋਰ ਚਰਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੰਵਰ ਕੁਲਦੀਪ ਸਿੰਘ ਸੰਧਾਵਾਲੀਆ ਨੇ ਦੱਸਿਆ ਕਿ ਚਰਚ ਵਿਚ ਵੀਰਵਾਰ ਤੇ ਸ਼ੁਕਰਵਾਰ ਨੂੰ ਸ਼ਾਮ […]