ਨਸ਼ਾ ਵਿਰੋਧੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਸਾਂਝ ਕੇਂਦਰ ਵੱਲੋਂ ‘ਡੇਪੋ’ ਵ¦ਟੀਅਰਾਂ ਦੀ ਰਜਿਸਟ੍ਰੇਸ਼ਨ ਸ਼ੁਰੂ

*ਪਹਿਲੇ ਪੜਾਅ ਤਹਿਤ 22 ਮਾਰਚ ਤੱਕ ਕੀਤੀ ਜਾਵੇਗੀ ਵ¦ਟੀਅਰਾਂ ਦੀ ਰਜਿਸਟ੍ਰੇਸ਼ਨ *ਨੌਜਵਾਨਾਂ, ਵਿਦਿਆਰਥੀਆਂ ਅਤੇ ਸਮਾਜ ਸੇਵਕਾਂ ਨੂੰ ‘ਡੇਪੋ ਵਾ¦ਟੀਅਰ ਬਣਨ ਦੀ ਕੀਤੀ ਗਈ ਅਪੀਲ ਕਪੂਰਥਲਾ, 16 ਮਾਰਚ, ਜ਼ਿਲ੍ਹਾ ਸਾਂਝ ਕੇਂਦਰ ਕਪੂਰਥਲਾ ਵੱਲੋਂ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਜ਼ਿਲ੍ਹੇ ਦੇ ਸਮੂਹ ਪੁਲਿਸ ਸਾਂਝ ਕੇਂਦਰਾਂ ਵੱਲੋਂ ਨਸ਼ਾ ਰੋਕੂ ਅਫ਼ਸਰਾਂ […]

ਹਿੰਦੂ ਕੰਨਿਆ ਕਾਲਜ ਵਿ¤ਚ ਪੇਟਿੰਗ ਐਗਜਿਬਿਸ਼ਨ

-ਵਿਦਿਆਰਥਣਾਂ ਦੁਆਰਾ ਤਿਆਰ ਪੇਟਿੰਗਸ ਦੇਖ ਕੇ ਏ.ਡੀ.ਸੀ. ਹੋਏ ਮੰਤਰਮੁਗਧ ਕਪੂਰਥਲਾ, 16 ਮਾਰਚ, ਇੰਦਰਜੀਤ ਸਿੰਘ ਸਥਾਨਕ ਹਿੰਦੂ ਕੰਨਿਆ ਕਾਲਜ ਵਿ¤ਚ ਅ¤ਜ ਫਾਈਨ-ਆਰਟਸ ਵਿਭਾਗ ਦੇ ਵਿਦਿਆਰਥੀਆਂ ਵਲੋਂ ਤਿਆਰ ਕੀਤੀਆਂ ਪੇਟਿੰਗਸ ਦੀ ਇ¤ਕ ਪ੍ਰਦ੍ਰਸ਼ਨੀ ਲਗਾਈ ਗਈ ਜਿਸ ਦਾ ਉਦਘਾਟਨ ਏ.ਡੀ.ਸੀ. (ਜਰਨਲ) ਕਪੂਰਥਲਾ ਸ਼੍ਰੀ ਰਾਹੁਲ ਚਾਬਾ ਨੇ ਕੀਤਾ।ਪ੍ਰਦ੍ਰਸ਼ਨੀ ਦਾ ਉਦਘਾਟਨ ਕਰਨ ਤੋਂ ਬਾਅਦ ਸ਼੍ਰੀ ਚਾਬਾ ਨੇ ਨੌਜਵਾਨ ਕਲਾਕਾਰਾਂ ਨਾਲ […]

ਮੰਦਿਰ ਬਾਬਾ ਬਾਲਕ ਨਾਥ ਮੁਹੱਲਾ ਜੱਟਪੁਰਾ ਵਿਖੇ ਸਲਾਨਾ ਮੇਲਾ 18 ਮਾਰਚ ਨੂੰ-ਹਰਮਨ ਸੇਖੜੀ

-ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਹੋਈ ਸੇਵਾਦਰਾਂ ਦੀ ਮੀਟਿੰਗ -ਮੇਲੇ ‘ਚ ਪੰਜਾਬੀ ਗਾਇਕ ਦਲਵਿੰਦਰ ਦਿਆਲਪੁਰੀ ਤੇ ਨਾਮਵਰ ਭਜਨ ਮੰਡਲੀਆਂ ਕਰਨਗੀਆਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ -ਸੰਗਤਾਂ ਵੱਡੀ ਗਿਣਤੀ ਵਿਚ ਮੇਲੇ ਵਿਚ ਪੁੱਜ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਕਪੂਰਥਲਾ, 16 ਮਾਰਚ, ਇੰਦਰਜੀਤ ਸਿੰਘ ਕਪੂਰਥਲਾ ਦੇ ਮੁਹੱਲਾ ਜੱਟਪੁਰਾ ਵਿਖੇ ਹਰ ਸਾਲ ਦੀ ਤਰ੍ਹਾਂ […]

ਸੰਤ ਲਾਲ ਸਿੰਘ ਦੀ ਬਰਸੀ ਮੌਕੇ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦਾ ਸ¤ਦਾ

-ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੇਂਡੂ ਇਲਾਕਿਆਂ ‘ਚ ਸਿ¤ਖਿਆ ਦੇ ਪ੍ਰਸਾਰ –ਪ੍ਰਚਾਰ ‘ਤੇ ਦਿ¤ਤਾ ਜ਼ੋਰ ਸੁਲਤਾਨਪੁਰ ਲੋਧੀ, 16 ਮਾਰਚ, ਇੰਦਰਜੀਤ ਸਿੰਘ ਨਿਰਮਲ ਕੁਟੀਆ ਸੀਚੇਵਾਲ ‘ਚ ਸ਼੍ਰੀਮਾਨ ਸੰਤ ਲਾਲ ਸਿੰਘ ਜੀ ਦੀ ਬਰਸੀ ਇਲਾਕੇ ਦੀਆਂ ਸੰਗਤਾਂ ਵ¤ਲੋਂ ਬੜੀ ਹੀ ਸ਼ਰਧਾਪੂਰਕ ਢੰਗ ਨਾਲ ਮਨਾਈ ਗਈ। ਇਸ ਮੌਕੇ ਹੋਏ ਸੰਤ ਸਮਾਗਮ ਨੂੰ ਸੰਬੋਧਨ ਕਰਦਿਆ ਵਾਤਾਵਰਣ ਪ੍ਰੇਮੀ ਸੰਤ ਬਲਬੀਰ […]

ਭਾਈ ਤਾਰਾ ਦੇ ਫੈਸਲੇ ਸਮੇਂ ਕੌਂਮ ਵੱਡੀ ਗਿਣਤੀ ਵਿੱਚ ਪਹੁੰਚੇ ਬੁੜੈਲ ਜ਼ੇਲ੍ਹ ਬਾਹਰ:ਬੱਬਰ ਖਾਲਸਾ ਜਰਮਨੀ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਕੱਲ 17 ਮਾਰਚ ਨੂੰ ਖ਼ਾਲਿਸਤਾਨ ਟਾਇਗਰ ਫੋਰਸ ਦੇ ਮੁੱਖੀ ਭਾਈ ਜਗਤਾਰ ਸਿੰਘ ਤਾਰਾ ਦੇ ਕੇਸ ਦਾ ਫੈਸਲਾ ਆ ਰਿਹਾ ਹੈ। ਹੁਣ ਤੱਕ ਅਦਾਲਤਾਂ ਵੱਲੋਂ ਸਿੱਖ ਜੁਝਾਰੂਆਂ ਲਈ ਸੁਣਾਏ ਗਏ ਇੱਕਪਾਸੜ ਫੈਸਲਿਆਂ ਦੇ ਇਤਹਾਸ ਨੂੰ ਦੇਖਦਿਆਂ ਇਹ ਅੰਦਾਜਾ ਲਗਾਉਣਾ ਮੁਸਕਲ ਨਹੀ ਕਿ ਫੈਸਲਾ ਕਿਹੋ ਜਿਹਾ ਆਵੇਗਾ। ਇਸ ਕਰਕੇ ਭਾਈ […]

ਆਰਸੀਐਫ ਵਿਖੇ ਸ਼੍ਰੀ ਕਾਂਸ਼ੀ ਰਾਮ ਦੇ ਜਨਮ ਦਿਵਸ ਸਬੰਧੀ ਸਮਾਗਮ ਅੱਜ

ਕਪੂਰਥਲਾ, 16 ਮਾਰਚ, ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਸੁਸਾਇਟੀ ਰਜਿ. ਰੇਲ ਕੋਚ ਫੈਕਟਰੀ, ਕਪੂਰਥਲਾ ਵਲੋਂ ਬਾਮਸੇਫ ਦੇ ਸੰਸਥਾਪਕ ਬਹੁਜਨ ਨਾਇਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਵਸ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤੇ ਵਿਸ਼ਾਲ ਵਿਚਾਰ ਗੋਸ਼ਟੀ 17 ਮਾਰਚ ਨੂੰ ਸ਼ਾਮ ਦੇ 5 ਵਜੇ ਰੇਲ ਕੋਚ ਫੈਕਟਰੀ ਦੇ […]