ਪੰਜਾਬ ਦੀ ਰਾਜਨੀਤੀ ਵਿੱਚ ਖਤਰਨਾਕ ਮੋੜ …..ਖਹਿਰੇ, ਬੈਂਸ ਅਤੇ ਭਗਵੰਤ ਵਰਗੇ ਟੋਲੇ ਤੋਂ ਬਚੋ ਪੰਜਾਬੀਉ

ਗੁਰਚਰਨ ਸਿੰਘ ਪੱਖੋਕਲਾਂ ਵਰਤਮਾਨ ਸਮੇਂ ਦਿੱਲੀ ਵਿਚੋਂ ਕੇਜਰੀਵਾਲ ਰੂਪੀ ਟੋਲਾ ਪੰਜਾਬ ਨੂੰ ਗੁਲਾਮ ਕਰਨ ਦੀ ਚਾਲ ਨਾਲ ਦਾਖਲ ਹੋਇਆਂ ਨੰਗਾ ਹੋ ਗਿਆਂ ਹੈ। ਇਸ ਟੋਲੇ ਨੇ ਪੰਜਾਬ ਗੁਲਾਮ ਬਿਰਤੀ ਦੇ ਕੱਚ ਘਰੜ ਅਗਿਆਨੀ ਲਾਲਚੀ ਮੌਕਾਪ੍ਰਸਤ ਭਰਿਸਟ ਆਗੂਆਂ ਦੇ ਸਹਾਰੇ ਪੰਜਾਬ ਨੂੰ ਕਬਜਾ ਕਰਨ ਦੀ ਨੀਤੀ ਅਪਣਾਈ ਸੀ ਪਰ ਪੰਜਾਬ ਦੇ ਕੁੱਝ ਘੱਟਗਿਣਤੀ ਸਮਝਦਾਰ ਸਿਆਣੇ ਲੋਕਾਂ […]

ਗ਼ਜ਼ਲ

ਕਿੱਧਰੇ ਬੁੱਤ ਗਿਰਾਏ, ਕਿੱਧਰੇ ਲਗਾਏ ਜਾਂਦੇ ਨੇ, ਇੰਝ ਹੀ ਲੋਕੀ ਮੁੱਦਿਆ ਤੋਂ ਭਟਕਾਏ ਜਾਂਦੇ ਨੇ। ਨਾਮ ਲੈ ਕੇ ਭਗਵਾਨ ਦਾ ਤੇ ਕਦੇ ਸ਼ੈਤਾਨ ਦਾ ਯਾਰੋ, ਆਪਣਿਆਂ ਤੋਂ ਅਪਣੇ ਹੀ ਮਰਵਾਏ ਜਾਂਦੇ ਨੇ। ਕੌਣ ਜਗਾਊ ਦੇਸ਼ ਮੇਰੇ ਦੀ ਸੋਈ ਜਨਤਾ ਨੂੰ, ਏਥੇ ਤਾਂ ਫਰਿਸ਼ਤੇ ਵੀ ਸੂਲੀ ਤੇ ਚੜਾਏ ਜਾਂਦੇ ਨੇ। ਲੋਕਾਂ ਨੂੰ ਸੁਪਨੇ ਦਿਖਾ ਕੇ ਬਹਿਸਤ […]

ਸ਼੍ਰੋਮਣੀ ਕਮੇਟੀ ਵੱਲੋਂ ‘ਇੱਕ ਪਿੰਡ-ਇੱਕ ਗੁਰਦਵਾਰਾ’ ਮੁਹਿੰਮ ਸਫਲਤਾ ਪੂਰਵਕ ਚਲਾਈ ਜਾਵੇ-ਬਾਬਾ ਗੁਰਦੇਵ ਸਿੰਘ ਨਾਨਕਸਰ

• ਹਰ ਵਰਗ ਨੂੰ ਸਿੱਖੀ ਨਾਲ ਜੋੜਨ ਲਈ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ-ਲੌਂਗੋਵਾਲ ਚੰਡੀਗੜ• 18 ਮਾਰਚ – ਸੈਕਟਰ 28 ਸਥਿਤ ਗੁਰਦਵਾਰਾ ਨਾਨਕਸਰ ਦੇ ਮੁਖੀ ਬਾਬਾ ਗੁਰਦੇਵ ਸਿੰਘ ਨਾਨਕਸਰ ਨੇ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਹੋਈ ਉਚੇਚੀ ਮੁਲਾਕਾਤ ਦੌਰਾਨ ਲੌਂਗੋਵਾਲ ਵੱਲੋਂ ਸੂਬੇ ਵਿੱਚ ‘ਇੱਕ ਪਿੰਡ-ਇੱਕ ਗੁਰਦਵਾਰਾ’ ਮੁਹਿੰਮ […]

ਵਿਸ਼ਵ ਟੀ.ਬੀ. ਦਿਵਸ

ਗੋਬਿੰਦਰ ਸਿੰਘ ਢੀਂਡਸਾ ਟੀ.ਬੀ. ਨੂੰ ਤਪੇਦਿਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਟੀ.ਬੀ. ਇੱਕ ਸੰਕ੍ਰਾਮਕ ਬਿਮਾਰੀ ਹੈ ਜੋ ਕਿ ਮਾਇਕਰੋਬੈਕਟੀਰੀਅਮ ਟਿਊਬਰਕੁਲੋਸਿਸ ਨਾਮਕ ਬੈਕਟੀਰੀਆ ਦੀ ਵਜ•ਾ ਕਰਕੇ ਹੁੰਦਾ ਹੈ। ਜ਼ਿਆਦਾਤਰ ਇਹ ਬੈਕਟੀਰੀਆ ਫੇਫੜਿਆਂ ਵਿੱਚ ਪਾਇਆ ਜਾਂਦਾ ਹੈ ਪਰਤੂੰ ਇਸਦੇ ਇਲਾਵਾ ਆਂਤ, ਦਿਮਾਗ, ਹੱਡੀਆਂ, ਜੋੜਾਂ, ਗੁਰਦੇ, ਚਮੜੀ ਅਤੇ ਦਿਲ ਵੀ ਟੀਬੀ ਤੋਂ ਗ੍ਰਸਤ ਹੋ ਸਕਦੇ ਹਨ। […]