ਜਸਬੀਰ ਸਿੰਘ ਮਿਨਹਾਸਵਲੋਂ ਬਲਾਕਵਿਕਾਸਅਤੇ ਪੰਚਾਇਤ ਅਫਸਰ (ਬੀ.ਡੀ.ਪੀ.ਓ.) ਫਗਵਾੜਾਵਜੋਂ ਅਹੁਦਾ ਸੰਭਾਲਣਤੇ ਸਮੂਹ ਸਟਾਫ਼ ਤੇ ਇਲਾਕਾ ਨਿਵਾਸਿਆ ਵਾਲੋ ਕੀਤਾ ਗਿਆ ਸਵਾਗਤ 

ਫਗਵਾੜਾ20ਮਾਰਚ (ਅਸ਼ੋਕ ਸ਼ਰਮਾ – ਚੇਤਨ ਸ਼ਰਮਾ ) ਜਸਬੀਰ ਸਿੰਘ ਮਿਨਹਾਸਵਲੋਂ ਬਲਾਕਵਿਕਾਸਅਤੇ ਪੰਚਾਇਤ ਅਫਸਰ (ਬੀ.ਡੀ.ਪੀ.ਓ.) ਫਗਵਾੜਾਵਜੋਂ ਅਹੁਦਾ ਸੰਭਾਲਣਮੋਕੇ ਅ¤ਜ ਵਿਭਾਗ ਦੇ ਸਮੂਹਸਟਾਫ ਤੋਂ ਇਲਾਵਾਐਸ.ਡੀ.ਓ. ਪੰਚਾਇਤੀ ਰਾਜਕੁਮਾਰ, ਬਲਵਿੰਦਰ ਸਿੰਘ ਏ.ਈ.ਅਤੇ ਪੰਚਾਇਤ ਸਕ¤ਤਰਮਲਕੀਤ ਸਿੰਘ ਵਲੋਂ ਗਰਮਜੋਸ਼ੀਨਾਲਸਵਾਗਤਕੀਤਾ ਗਿਆ। ਜਿਕਰਯੋਗ ਹੈ ਕਿ ਪਿਛਲੇ ਕਾਫੀਲੰਬੇ ਸਮੇਂ ਤੋਂ ਬੀ.ਡੀ.ਪੀ.ਓ.ਦੀਪੋਸਟ ਤੇ ਤਾਇਨਾਤੀਨਾਹੋਣ ਦੇ ਚਲਦਿਆਂ ਪਿੰਡਾਂ ਦੇ ਵਿਕਾਸਕਾਰਜ ਰੁਕੇ ਹੋਏ ਸਨਅਤੇ ਪੰਚਾਇਤਾਂ ਨੂੰ ਆਪਣੇ […]

ਅਜੇ ਕਟਾਰੀਆਬਸਪਾ ਦੇ ਐਨ.ਆਰ.ਆਈ.ਵਿੰਗ ਦੋਆਬਾਜੋਨ ਪੰਜਾਬ ਦੇ ਇੰਚਾਰਜ ਨਿਯੁਕਤ

ਫਗਵਾੜਾ 20 ਮਾਰਚ (ਅਸ਼ੋਕ ਸ਼ਰਮਾ – ਚੇਤਨ ਸ਼ਰਮਾ ) ਬਹੁਜਨ ਸਮਾਜਪਾਰਟੀ ਸੁਪ੍ਰੀਮੋ ਮਾਇਆਵਤੀ ਨੇ ਬਸਪਾ ਪੰਜਾਬ ਦੇ ਇੰਚਾਰਜਡਾ. ਮੇਘਰਾਜ ਸਿੰਘ, ਐਮ.ਐਲ.ਤੋਮਰਅਤੇ ਸੂਬਾਪ੍ਰਧਾਨਰਛਪਾਲ ਸਿੰਘ ਰਾਜੂਦੀਸਿਫਾਰਸ਼ ਤੇ ਨੌਜਵਾਨ ਆਗੂ ਅਜੇ ਕਟਾਰੀਆ (ਆਸਟ੍ਰੇਲੀਆ) ਨੂੰ ਐਨ.ਆਰ.ਆਈ. ਵਿੰਗ ਬਸਪਾ ਪੰਜਾਬ ਦੇ ਦੋਆਬਾਜੋਨਦਾਇੰਚਾਰਜ ਨਿਯੁਕਤ ਕੀਤਾਹੈ।ਜਿ¤ਮੇਵਾਰੀਮਿਲਣ ਤੇ ਅਜੇ ਕਟਾਰੀਆ ਨੇ ਸਮੁ¤ਚੀ ਹਾਈਕਮਾਂਡਦਾਤਹਿਦਿਲੋਂ ਧੰਨਵਾਦਕਰਦਿਆਂ ਕਿਹਾ ਕਿ ਜੋ ਅਹਿਮਜਿ¤ਮੇਵਾਰੀ ਉਹਨਾਂ ਨੂੰ ਮਿਲੀ ਹੈ ਉਸ […]

ਵੇਖਿਓ, ਨਾਨਕਸ਼ਾਹੀ ਕੈਲੰਡਰ ਦੇ ਨਾਂ ’ਤੇ ਵੰਡੀਆਂ ਪਕੀਆਂ ਨਾ ਹੋ ਜਾਣ : ਸਾਧੂ

ਨਵੀਂ ਦਿੱਲੀ : 20 ਮਾਰਚ, 2018 ਇਸ ਵਰ੍ਹੇ ਨਾਨਕਸਾਹੀ ਕੈਲੰਡਰ ਦੇ ਨਾਂ ਤੇ ਤਿੰਨ ਕੈਲੰਡਰ ਜਾਰੀ ਕਰ ਸਿੱਖ ਜਗਤ ਵਿੱਚ ਦੁਬਿੱਧਾ ਹੀ ਪੈਦਾ ਨਹੀਂ ਕੀਤੀ ਗਈ, ਸਗੋਂ ਉਸ ਵਿੱਚ ਵੰਡੀਆਂ ਵੀ ਪਾ ਦਿੱਤੀਆਂ ਗਈਆਂ ਹਨ, ਇਹ ਵਿਚਾਰ ਸ. ਭੂਪਿੰਦਰ ਸਿੰਘ ਸਾਧੂ ਸਾਬਕਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ, ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ, ਜੋ ਇਸ ਸਮੇਂ ਕਾਰੋਬਾਰੀ […]

ਕਵਿਤਾ:- ਮੈਂ ਬਦਲਦਾ ਹਾਂ

ਮੈਂ ਦੇਖਿਅਾ ਕਿ ਮੈਂ ਹਰ ਵਖ਼ਤ ਚਿਹਰੇ ਬਦਲਦਾ ਹਾਂ । ਹਰ ਸੁਬਾਹ ਹਰ ਸ਼ਾਮ ਤੇ ਹਰ ਦੁਪਿਹਰੇ ਬਦਲਦਾ ਹਾਂ। ਕੲੀ ਵਾਰ ਤਾਂ ਅਗਿਅਾਨ ਦੀ ਪੰਡ ਹਾਂ ਕੇਵਲ, ਕੲੀ ਥਾਂੲੀ ਸੁਘੜ ਸੁਜਾਨ ਵੀ ਹਾਂ ਮੈਂ । ਕੲੀ ਥਾਂਵਾ ਤੇ ਸੱਜਣ ਮੈਂ ਸਾਬਿਤ ਹੋੲਿਅਾ ਹਾਂ, ਤੇ ਕੲੀਅਾਂ ਸਾਹਮਣੇ ਨਿਰਾ ਹੈਵਾਨ ਵੀ ਹਾਂ ਮੈਂ। ਜਿੱਦਾ ਹਰ ਰੋਜ ਕੱਪੜੇ […]