ਫਗਵਾੜਾ ਦੇ ਸੈਂਟਸੋਲਜਰਕਾਲਜਹਦੀਆਬਾਦਵਿਖੇ ਕਰਵਾਏ ਸ¤ਭਿਆਚਾਰਕ ਮੁਕਾਬਲੇ

ਫਗਵਾੜਾ 22 ਮਾਰਚ ( ਅਸ਼ੋਕ ਸ਼ਰਮਾ – ਚੇਤਨ ਸ਼ਰਮਾ ) ਸੇਂਟ ਸੋਲਜਰ ਕੋ-ਐਜੁਕੇਸ਼ਨਲ ਕਾਲਜਹਦੀਆਬਾਦਫਗਵਾੜਾਵਿਖੇ ਸ¤ਭਿਆਚਾਰਕ ਮੁਕਾਬਲੇ ਕਰਵਾਏ ਗਏ। ਜਿਸ ਵਿਚ ਬਤੌਰ ਮੁ¤ਖ ਮਹਿਮਾਨਸੀਨੀਅਰਪ¤ਤਰਕਾਰਅਤੇ ਸਮਾਜਸੇਵਕਮਨੋਹਰਲਾਲ ਕੌੜਾ ਅਤੇ ਵਿਸ਼ੇਸ਼ਮਹਿਮਾਨਵਜੋਂ ਕਾਲਜ ਦੇ ਡਾਇਰੈਕਟਰ ਸ੍ਰ. ਅਵਤਾਰ ਸਿੰਘ ਟੁਰਨਾ ਨੇ ਸ਼ਿਰਕਤਕੀਤੀ।ਸਮਾਗਮਦਾ ਸ਼ੁਭ ਆਰੰਭਸ਼ਮਾਰੋਸ਼ਨਨਾਲ ਹੋਇਆ। ਇਸ ਦੌਰਾਨ ਵਿਦਿਆਰਥੀਆਂ ਨੇ ਗੀਤ, ਗਜ਼ਲ, ਸ਼ਬਦ ਗਾਇਨ, ਭੰਗੜਾ, ਗਿ¤ਦਾ, ਗਰੁ¤ਪ ਡਾਂਸ, ਸਕਿਟਅਤੇ ਮਾਡਲਿੰਗ ਆਦਿ ਮੁਕਾਬਲਿਆਂ […]

‘ਪੰਥਕ’ ਆਗੂਆਂ ਦਾ ਰਾਜਸੀ ਸੁਆਰਥ ਹੀ ਸਿੱਖੀ ਦਾ ਘਾਣ ਕਰ ਰਿਹੈ

-ਜਸਵੰਤ ਸਿੰਘ ‘ਅਜੀਤ’ ਬਚਪਨ ਤੋਂ ਇਕ ਕਹਾਣੀ ਸੁਣਦੇ ਚਲੇ ਆ ਰਹੇ ਹਾਂ ਕਿ ਇਕ ਅਧਿਆਪਕ ਨੇ ਆਪਣੀ ਕਲਾਸ ਦੇ ਬਲੈਕ-ਬੋਰਡ ਤੇ ਇਕ ਲਕੀਰ ਖਿੱਚੀ ਤੇ ਉਸਨੇ ਆਪਣੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਸਨੂੰ ਛੋਟਿਆਂ ਕਰ ਦੇਣ। ਇਕ ਵਿਦਿਆਰਥੀ ਉਠਿਆ, ਉਸਨੇ ਮੇਜ਼ ਤੋਂ ਡਸਟਰ ਚੁਕਿਆ ਤੇ ਲਕੀਰ ਨੂੰ ਥੋੜਾ ਮਿਟਾ ਦਿਤਾ ਤੇ ਕਿਹਾ ਕਿ ਇਹ ਲਕੀਰ […]

ਨਵ ਯੁਵਾ ਫਰੈਂਡਜਕਮੇਟੀਕਲ¤ਬਵਲੋਂ ਚੇਤਮਹੀਨੇ ਦੇ ਨਵਰਾਤ੍ਰਿਆਂ ਨੂੰ ਸਮਰਪਿਤ7ਵਾਂ ਮਾਂ ਦੁਰਗਾ ਭਗਵਤੀਜਾਗਰਣ 25 ਮਾਰਚਦਿਨਐਤਵਾਰ ਨੂੰ ।

ਫਗਵਾੜਾ 22 ਮਾਰਚ (ਅਸ਼ੋਕ ਸ਼ਰਮਾ – ਚੇਤਨ ਸ਼ਰਮਾ )ਬਾਬਾਲਛਮਣਦਾਸਮੰਦਰ ਪਿੰਡ ਦਬੂੜੀਵਿਖੇ ਨਵ ਯੁਵਾ ਫਰੈਂਡਜਕਮੇਟੀਕਲ¤ਬਵਲੋਂ ਚੇਤਮਹੀਨੇ ਦੇ ਨਵਰਾਤ੍ਰਿਆਂ ਨੂੰ ਸਮਰਪਿਤ7ਵਾਂ ਮਾਂ ਦੁਰਗਾ ਭਗਵਤੀਜਾਗਰਣ 25 ਮਾਰਚਦਿਨਐਤਵਾਰ ਨੂੰ ਕਰਵਾਇਆ ਜਾ ਰਿਹਾਹੈ।ਕਮੇਟੀ ਦੇ ਪ੍ਰਧਾਨਬਿੰਦੂਸ਼ਰਮਾ ਤੋਂ ਇਲਾਵਾਬੀ.ਕੇ. ਸ਼ਰਮਾਅਤੇ ਰਮਨਸ਼ਰਮਾ ਨੇ ਦ¤ਸਿਆ ਕਿ ਜਾਗਰਣ ਦੌਰਾਨ ਵਿਜੇ ਕੁਮਾਰ ਭੁ¤ਲਾ ਅਤੇ ਗਾਇਕਾ ਨੀਰੂਸ਼ਰਮਾ ਮੁਕੇਰੀਆਂ ਰਾਤਭਰਮਹਾਮਾਈਦੀਆਂ ਸੁੰਦਰ ਭੇਟਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲਕਰਨਗੇ। […]

ਨੀਰੂ ਬਾਜਵਾ ਜੀ ਨੱਚ-ਟੱਪ ਕੇ ਸ਼ਰਧਾਂਜਲੀ ਦੇਣਗੇ ਸ਼ਹੀਦਾਂ ਨੂੰ

23 ਮਾਰਚ, 1931 ਨੂੰ ਸ਼ਾਮ 7.30 ਵਜੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਲਾਹੌਰ ਦੀ ਜੇਲ੍ਹ ਵਿਚ ਫਾਂਸੀ ਦੇ ਰੱਸੇ ਨੂੰ ਚੁੰਮਿਆਂ ਅਤੇ ਦੇਸ਼ ਤੇ ਕੌਮ ਦੀ ਖਾਤਰ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਗਏ। ਦੇਸ਼ਵਾਸੀ ਅਤੇ ਖਾਸ ਕਰ ਕੇ ਪੰਜਾਬ ਵਾਸੀ ਇਸ ਦਿਨ ਇਨ੍ਹਾਂ ਅਜ਼ੀਮ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਲਈ ਕਈ ਸਮਾਗਮ […]