ਭਾਈ ਗੁਰਬਖ਼ਸ ਸਿੰਘ ਨਿਭਾ ਗਏ ਅਪਣੀ ਅਰਦਾਸ: ਜਥੇਦਾਰ ਰੇਸ਼ਮ ਸਿੰਘ ਬੱਬਰ

ਹੁਣ ਕੌਂਮ ਵੀ ਅਪਣਾ ਬਣਦਾ ਫਰਜ਼ ਪਛਾਣੇ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ਼ਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਦੋ ਵਾਰ ਭੁੱਖ ਹੜਤਾਲ ਰੱਖਣ ਵਾਲੇ ਭਾਈ ਗੁਰਬਖ਼ਸ ਸਿੰਘ ਖ਼ਾਲਸਾ ਪਿਛਲੇ ਦਿਨੀ ਗੁਰੂਘਰ ਵਿੱਚ ਅਰਦਾਸ ਕਰ ਅਪਣੇ ਪਿੰਡ ਡਸਕਾ ਅਲੀ ਦੀ ਪਾਣੀ ਵਾਲੀ ਟੈਂਕੀ ੳੁੱਪਰ ਚੜ੍ਹ ਆਖਰੀ ਅਤੇ ਫੈਸਲਾਕੁੰਨ ਮੋਰਚਾ ਲਗਾਉਣ ਦੇ […]

ਏਜੰਟਾਂ ਦੇ ਝਾਂਸੇ ਵਿਚ ਆ ਕੇ ਜਿੰਦਗੀਅਤੇ ਪੈਸੇ ਬਰਬਾਦਨਾਕਰਨਕੈਨੇਡਾਜਾਣ ਦੇ ਚਾਹਵਾਨ ਨੌਜਵਾਨ – ਜੋਗਿੰਦਰਬਾਸੀ

* ਕੈਪਟਨਅਮਰਿੰਦਰਨਾਲਚੰਡੀਗੜ• ’ਚ ਕੀਤੀ ਮੁਲਾਕਾਤ ਫਗਵਾੜਾ 23 ਮਾਰਚ (ਅਸ਼ੋਕ ਸ਼ਰਮਾ –ਚੇਤਨ ਸ਼ਰਮਾ ) ‘ਗਾਉਂਦਾ ਪੰਜਾਬ ਰੇਡੀਓ’ਅਤੇ ‘ਬੀ.ਬੀ.ਸੀ. ਟੋਰੰਟੋ ਟੈਲੀਵਿਜ਼ਨ’ ਦੇ ਮੈਨੇਜਿੰਗ ਡਾਇਰੈਕਟਰ ਜੋਗਿੰਦਰਬਾਸੀ ਨੇ ਚੰਡੀਗੜ• ਵਿਖੇ ਪੰਜਾਬ ਦੇ ਮੁ¤ਖ ਮੰਤਰੀਕੈਪਟਨਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਅ¤ਜ ਇ¤ਥੇ ਗ¤ਲਬਾਤ ਦੌਰਾਨ ਸ੍ਰੀ ਜੋਗਿੰਦਰਬਾਸੀ ਨੇ ਦ¤ਸਿਆ ਕਿ ਕੈਪਟਨਅੰਰਿੰਦਰਨਾਲ ਉਹਨਾਂ ਦੀ ਮੁਲਾਕਾਤ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਹੋਈ। ਇਸ ਦੌਰਾਨ […]

ਜੋਗਿੰਦਰ ਸਿੰਘ ਮਾਨਦੀਅਗਵਾਈਹੇਠਖਟਕੜਕਲਾਂ ਲਈਰਵਾਨਾ ਹੋਇਆ ਕਾਂਗਰਸੀਵਰਕਰਾਂ ਦਾਵ¤ਡਾਜ¤ਥਾ

* ਸ਼ਹੀਦਾਂ ਤੋਂ ਸੇਧਲੈ ਕੇ ਨਸ਼ਿਆਂ ਦਾਤਿਆਗ ਕਰਨ ਨੌਜਵਾਨ ਫਗਵਾੜਾ 23 ਮਾਰਚ ( ਅਸ਼ੋਕ ਸ਼ਰਮਾ – ਚੇਤਨ ਸ਼ਰਮਾ ) ਪੰਜਾਬ ਸਰਕਾਰਵਲੋਂ ਮੁ¤ਖ ਮੰਤਰੀਕੈਪਟਨਅਮਰਿੰਦਰ ਸਿੰਘ ਦੀਅਗਵਾਈਹੇਠਸ਼ਹੀਦ-ਏ-ਆਜਮ ਸ. ਭਗਤ ਸਿੰਘ ਦੇ ਸ਼ਹੀਦੀਦਿਵਸ ਮੌਕੇ ਸ਼ਹੀਦ ਦੇ ਜ¤ਦੀ ਪਿੰਡ ਖਟਕੜਕਲਾਂ ਵਿਖੇ ਅ¤ਜ ਕਰਵਾਏ ਗਏ ‘ਨੌਜਵਾਨ ਸਸ਼ਕਤੀਕਰਨਦਿਵਸ’ਸਮਾਗਮਵਿਚਸ਼ਾਮਲਹੋਣਲਈਫਗਵਾੜਾ ਦੇ ਸਮੂਹ ਕਾਂਗਰਸੀਵਰਕਰਾਂ ਦਾਵ¤ਡਾਜ¤ਥਾ ਬੰਗਾ ਰੋਡਸਥਿਤ ਸ੍ਰੀ ਵਿਸ਼ਵਕਰਮਾਮੰਦਰ ਤੋਂ ਜਿਲ•ਾਕਪੂਰਥਲਾ ਕਾਂਗਰਸਕਮੇਟੀ ਦੇ ਪ੍ਰਧਾਨਅਤੇ […]