ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਪਿੰਡ ਨੂਰੜ ਵਿਖੇ ਲਗਾਇਆ ਪੰਜਵਾਂ ਲੋਕ ਸੁਵਿਧਾ ਕੈਂਪ

* ਬਲਾਕਸੰਮਤੀਮੈਂਬਰਪਰਮਜੀਤ ਕੌਰ ਨਰੂੜ ਨੇ ਕੀਤਾਕੈਂਪਦਾਉਦਘਾਟਨ ਫਗਵਾੜਾ24ਮਾਰਚ(ਅਸ਼ੋਕ ਸ਼ਰਮਾ – ਚੇਤਨ ਸ਼ਰਮਾ ) ਪੰਜਾਬ ਦੇ ਮੁ¤ਖ ਮੰਤਰੀਕੈਪਟਨਅਮਰਿੰਦਰ ਸਿੰਘ ਦੇ ਦਿਸ਼ਾਨਿਰਦੇਸ਼ਅਧੀਨਅਤੇ ਜਿਲਾਕਪੂਰਥਲਾ ਕਾਂਗਰਸਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨਸਾਬਕਾਕੈਬਿਨੇਟਮੰਤਰੀਦੀਅਗਵਾਈਹੇਠ‘ਸਰਕਾਰਤੁਹਾਡੇ ਪਿੰਡਵਿਚ’ਲੋਕਸੁਵਿਧਾਕੈਂਪਾਂ ਦੀਲੜੀਅਧੀਨਹਲਕੇ ਦੇ ਪਿੰਡਨਰੂੜਵਿਖੇ ਕੈਂਪਲਗਾਇਆ ਗਿਆ। ਇਸ ਕੈਂਪਦਾਉਦਘਾਟਨਬਲਾਕਸੰਮਤੀਮੈਂਬਰਪਰਮਜੀਤ ਕੌਰ ਨਰੂੜ ਨੇ ਰਿਬਨਕ¤ਟ ਨੇ ਕੀਤਾ।ਇਸ ਦੌਰਾਨ ਲੋੜਵੰਦਾਂ ਦੇ ਬੁਢਾਪਾ, ਅੰਗਹੀਣ ਤੇ ਵਿਧਵਾਪੈਨਸ਼ਨ ਤੋਂ ਇਲਾਵਾਆਟਾਦਾਲਸਕੀਮ ਦੇ ਫਾਰਮਭਰੇ ਗਏ ਅਤੇ ਨਾਲ ਹੀ […]

ਭਾਟ ਨੌਜਵਾਨ ਸਭਾਵਲੋਂ ਪਹਿਲੇ ਸੰਗੀਤਸੰਮੇਲਨਦਾਆਯੋਜਨ

ਫਗਵਾੜਾ 24 ਮਾਰਚ( ਅਸ਼ੋਕ ਸ਼ਰਮਾ – ਚੇਤਨ ਸ਼ਰਮਾ ) ਭਾਟ ਨੌਜਵਾਨ ਸਭਾਵਲੋਂ ਪਹਿਲਾ ਸੰਗੀਤਸੰਮੇਲਨਕਰਵਾਇਆ ਗਿਆ । ਕੁਲਦੀਪ ਸਿੰਘ ਕੂਨਰ (ਯੂ.ਕੇ) ਦੇ ਵਿਸ਼ੇਸ਼ਸਹਿਯੋਗ ਨਾਲਕਰਵਾਇਆ ਗਿਆ। ਜਿਸ ਵਿ¤ਚਉਸਤਾਦਅਮ੍ਰਿਤਪਾਲ, ਉਸਤਾਦਪਰਦੀਪਸ਼ਰਮਾਅਤੇ ਗੁਰਵਿੰਦਰ ਸਿੰਘ ਛੋਟਾਸਲੀਮ ਨੇ ਆਪਣੀਸੰਗੀਤਕਕਲਾਦਾਬੇਹਤਰੀਨਪ੍ਰਦਰਸ਼ਨਕੀਤਾ। ਕੁਲਦੀਪ ਸਿੰਘ ਕੂਨਰ ਨੇ ਕਿਹਾ ਕਿ ਮਿ¤ਠਾ ਸੰਗੀਤਹਮੇਸ਼ਾਰੂਹਵਿਚ ਉਤਰਦਾ ਹੈ ਅਤੇ ਚਿਤ ਨੂੰ ਸ਼ਾਂਤਕਰਦਾਹੈ।ਵਿਗਿਆਨਕਾਂ ਦਾਇ¤ਥੋਂ ਤਕਮੰਨਣਾ ਹੈ ਕਿ ਮਨਭਾਉਂਦਾ ਸੰਗੀਤ ਸੁਨਣ ਨਾਲਸਰੀਰ ਦੇ […]