ਬੈਲਜ਼ੀਅਮ ਵਿੱਚ ਗਲ ਕੱਟ ਕੇ ਕਤਲ ਕੀਤੀ ਪੰਜਾਬਣ ਮਾਂ ਅਤੇ ਤਿੰਨ ਬੱਚਿਆਂ ਦੇ ਦੋਸ਼ੀ ਬੰਗਲਾਦੇਸੀ ਨੂੰ ਉਮਰ ਕੈਦ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 28 ਸਤੰਬਰ 2012 ਨੂੰ ਬੈਲਜ਼ੀਅਮ ਦੀ ਰਾਜਧਾਨੀ ਬਰੱਸਲਜ਼ ਦੇ ਇਲਾਕੇ ਇਤਰਬੀਕ ਵਿੱਚ ਵਾਪਰੇ ਕਤਲ ਕਾਂਡ ਨੇ ਯੂਰਪ ਵਸਦੇ ਪੰਜਾਬੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇੱਕ ਰੈਸਟੋਰੈਂਟ ਵਿੱਚ ਅਪਣੇ ਨਾਲ ਕੰਮ ਕਰਦੇ ਬੰਗਲਾਦੇਸੀ ਰਫਿਊਜੀ ਖੁਰਸੀਦ ਆਲਮ ਨਾਲ ਹੋਈ ਕੋਈ ਬਹਿਸ ਜਸਵੀਰ ਸਿੰਘ ਦੀ ਦੁਨੀਆਂ ਉਜਾੜ ਦੇਵੇਗੀ ਇਸ […]

ਬੈਲਜੀਅਮ ਦੇ ਸ਼ਹਿਰ ਲੀਅਜ ਵਿਖੇ ਨਗਰ ਕੀਰਤਨ 29 ਨੂੰ

ਬੈਲਜੀਅਮ 27 ਅਪ੍ਰੈਲ(ਯ.ਸ) ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਲੀਅਜ ਅਤੇ ਸਮੂਹ ਸੰਗਤਾ ਦੇ ਸਹਿਯੋਗ ਨਾਲ 29 ਅਪਰੈਲ ਦਿਨ ਐਤਵਾਰ ਨੂੰ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿਚ ਨਗਰ ਕੀਰਤਨ ਸਜਾਏ ਜਾ ਰਹੇ ਹਨ ਇਹ ਜਾਣਕਾਰੀ ਇੰਦਰ ਸਿੰਘ ਤੋਤੀ ਨੇ ਦੈਂਦੇ ਹੋਏ ਦੱਸਿਆ ਕਿ 28 ਅਪਰੈਲ ਨੂੰ ਗੁਰੂ ਗਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਅਤੇ […]

(ਕਹਾਣੀ) ਜਿੳੂਦੀ ਅਸੀਫਾ ਦੀ ਵੀ ਕਦਰ ਸਿੱਖ ਲੳੁ ੳੁੲੇ.!!!!!

:::::::::::::::::::::::::::::::::::::::::::::::::::::::::::::::::::::::::::::::::: ਗੁਰਜੰਟ ਸਿੰਘ ਅਾਪਣੇ ਮੋਟਰਸਾੲੀਕਲ ਦੇ ਪਿਛੇ ਬੈਠੇ ਹਰਨੇਕ ਸਿੰਘ ਨੂੰ ਮੋਟਰਸਾੲੀਕਲ ਹੌਲੀ ਕਰਦਾ ਹੋੲਿਅਾ ਪੁੱਛਦਾ ਹੈ “ਮਖਾ ਅਾ ਕੱਠ ਕਾਹਦਾ ਹੋੲਿਅਾ “। ਹਰਨੇਕ ਸਿੰਘ ” ੲਿਹ ੳੁਹ ਅਾਪਣੀ ਜੰਮੂ ਅਾਲੀ ਕੁੜੀ ਅਾਸਤੇ ਹੋੲਿਅਾ ਅਾਸੀਫਾ ਅਾਸਤੇ”। “ਅੱਛਾ ਜੀ!!!! ਅਾਹੋ ਚਾਹੀਦਾ ਵੀ ਅਾ, ਜੁਲਮ ਹੋੲਿਅਾ ਵੀਚਾਰੀ ਤੇ, ਕੱਠ ਤਾਂ ਕਰਨੇ ਬਣਦੇ ਅਾ ੲਿਹੋ ਜਿਹੇ ਲੋਕਾਂ ਨੂੰ […]

ਮੋਗਾ ਦੇ ਭੁਪਿੰਦਰਾ ਖਾਲਸਾ ਸਕੂਲ ਦੇ ਬਾਨੀ ਸਵ ਕੈਪ ਸ੍ਰ ਗੁਰਦਿੱਤ ਸਿੰਘ ਗਿੱਲ(ਚਹੂੜਚੱਕ ਮੋਗਾ) ਦੀ 108 ਵੀ ਬਰਸੀ ਮਨਾਈ ਗਈ।

ਮੋਗਾ-(ਰੁਪਿੰਦਰ ਢਿੱਲੋ ਮੋਗਾ) ਪਿੱਛਲੇ ਦਿਨੀ ਭੁਪਿੰਦਰਾ ਖਾਲਸਾ ਸਕੂਲ ਮੋਗਾ ਦੇ ਮੋਢੀ ਕੈਪਟਨ ਸ੍ਰ: ਗੁਰਦਿੱਤ ਸਿੰਘ ਗਿੱਲ ਚਹੂੜਚੱਕ ਦੀ 108 ਵੀ ਬਰਸੀ ਸ਼ਰਧਾ ਪੂਰਵਕ ਮਨਾਈ ਗਈ।ਇਸ ਮੋਕੇ ਸਕੂਲੀ ਵਿਦਿਆਰਥੀਆ ਵੱਲੋ ਸ਼ਬਦ ਗਾਇਨ ਅਤੇ ਅਰਦਾਸ ਕਰ ਸ਼ਰਧਾਜਲੀ ਸਮਾਰੋਹ ਦਾ ਆਰੰਭ ਕੀਤਾ।ਸਕੂਲ ਦੇ ਸਟਾਫ, ਪਰਿਵਾਰਿਕ ਮੈਬਰਾਂ ਅਤੇ ਇਲਾਕੇ ਦੀਆਂ ਜਾਣੀਆ ਮਾਣੀਆ ਸਖਸੀਅਤਾ ਵੱਲੋ ਕੈਪਟਨ ਗੁਰਦਿੱਤ ਸਿੰਘ ਗਿੱਲ ਦੀ […]

ਸਾਰੀਆਂ ਗ੍ਰਾਮ ਪੰਚਾਇਤਾਂ ’ਚ ਬਣਾਏ ਜਾਣਗੇ ਪਾਰਕ ਅਤੇ ਖੇਡ ਮੈਦਾਨ-ਅਵਤਾਰ ਸਿੰਘ ਭੁੱਲਰ

*ਵਧੀਕ ਡਿਪਟੀ ਕਮਿਸ਼ਨਰ ਵੱਲੋਂ ਮਗਨਰੇਗਾ ਤਹਿਤ ਚੱਲ ਰਹੇ ਕੰਮਾਂ ਦਾ ਨਿਰੀਖਣ ਕਪੂਰਥਲਾ, 28 ਅਪ੍ਰੈਲ, ਪੱਤਰ ਪ੍ਰੇਰਕ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਨੇ ਅੱਜ ਕਪੂਰਥਲਾ ਬਲਾਕ ਦੀਆਂ ਵੱਖ-ਵੱਖ ਗ੍ਰਾਮ ਪੰਚਾਇਤਾਂ ਵਿਚ ਮਗਨਰੇਗਾ ਸਕੀਮ ਅਧੀਨ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਸ. ਭੁੱਲਰ ਨੇ ਪਿੰਡ ਭਵਾਨੀਪੁਰ ਵਿਖੇ ਖੇਡ ਗਰਾਊਂਡ, ਤਇਅਬਪੁਰ ਵਿਖੇ ਰਸਤਿਆਂ […]

ਵਧੀਕ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਕੇਸਾਂ ਦੀ ਕੀਤੀ ਸਮੀਖਿਆ

ਕਪੂਰਥਲਾ, 28 ਅਪ੍ਰੈਲ, ਪੱਤਰ ਪ੍ਰੇਰਕ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ ਨੇ ਸਥਾਨਕ ਯੋਜਨਾ ਭਵਨ ਵਿਖੇ ਕੀਤੀ ਮੀਟਿੰਗ ਦੌਰਾਨ ਅਨੁਸੂਚਿਤ ਜਾਤੀਆਂ ਉ¤ਤੇ ਅੱਤਿਆਚਾਰ ਰੋਕਥਾਮ ਐਕਟ, ਸਿਵਲ, ਫ਼ੌਜਦਾਰੀ, ਪੈਰੋਲ ਅਤੇ ਹਿਰਾਸਤੀ ਮੌਤਾਂ ਸਬੰਧੀ ਕੇਸਾਂ ਦੀ ਸਮੀਖਿਆ ਕੀਤੀ ਅਤੇ ਇਨ•ਾਂ ਸਬੰਧੀ ¦ਬਿਤ ਜਾਂਚ ਰਿਪੋਰਟਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ […]

ਰਣਧੀਰ ਸਕੂਲ ਕਪੂਰਥਲਾ ਦਾ ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

-ਸਰਕਾਰੀ ਸਕੂਲ ਵਿ¤ਚ ਸਿ¤ਖਿਆ ਦਾ ਮਿਆਰ ਵਧਿਆ – ਬਲਵੰਤ ਸਿੰਘ ਵਾਲੀਆ -ਰਾਹੁਲ ਨੇ 417 ਅੰਕਾਂ ਨਾਲ ਸਰਕਾਰੀ ਸਕੂਲਾਂ ਵਿ¤ਚੋਂ ਜ਼ਿਲ•ੇ ਵਿ¤ਚ ਪਹਿਲਾ ਸਥਾਨ ਹਾਸਲ ਕੀਤਾ ਕਪੂਰਥਲਾ, 28 ਅਪ੍ਰੈਲ, ਪੱਤਰ ਪ੍ਰੇਰਕ ਹਰ ਸਾਲ ਦੀ ਤਰ•ਾਂ ਇਸ ਸਾਲ ਵੀ ਪੰਜਾਬ ਸਕੂਲ ਸਿ¤ਖਿਆ ਬੋਰਡ ਦੇ 12ਵੀਂ ਦੇ ਨਤੀਜਿਆਂ ਵਿ¤ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਕਪੂਰਥਲਾ ਨੇ ਮ¤ਲਾਂ ਮਾਰੀਆਂ।12ਵੀਂ […]

ਫਗਵਾੜਾ ’ਚ ਅਮਨ-ਸ਼ਾਂਤੀ ਬਰਕਰਾਰ ਰੱਖਣ ਲਈ ਸਾਰੀਆਂ ਧਿਰਾਂ ਆਈਆਂ ਇਕ ਮੰਚ ’ਤੇ

*ਕਮਿਸ਼ਨਰ ਜਲੰਧਰ ਡਵੀਜ਼ਨ ਅਤੇ ਆਈ. ਜੀ ਜਲੰਧਰ ਨੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨਾਲ ਕੀਤੀ ਮੀਟਿੰਗ ਕੈਪਸ਼ਨ :-ਫਗਵਾੜਾ ਦੇ ਪਤਵੰਤੇ ਵਿਅਕਤੀਆਂ ਨਾਲ ਮੀਟਿੰਗ ਦੌਰਾਨ ਕਮਿਸ਼ਨਰ ਜ¦ਧਰ ਡਵੀਜ਼ਨ ਸ੍ਰੀ ਰਾਜ ਕਮਲ ਚੌਧਰੀ, ਆਈ. ਜੀ ਜ¦ਧਰ ਸ੍ਰੀ ਨੌਨਿਹਾਲ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ, ਐਸ. ਐਸ. ਪੀ ਸ੍ਰੀ ਸੰਦੀਪ ਸ਼ਰਮਾ, ਸ. ਜੋਗਿੰਦਰ ਸਿੰਘ ਮਾਨ, ਵਿਧਾਇਕ ਸ੍ਰੀ ਸੋਮ ਪ੍ਰਕਾਸ਼ […]

ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਕੁਰੀਤੀਆਂ ਤੋਂ ਬਚਾਇਆ ਜਾ ਸਕਦਾ -ਸੰਤ ਬਾਬਾ ਦਇਆ ਸਿੰਘ

-ਮੇਜਬਾਨ ਨੂੰ ਹਰਾ ਕੇ ਉਚਾ ਲਧਾਣਾ ਨੇ ਜਿਤਿਆ ਸਲਾਨਾ ਫੁੱਟਬਾਲ ਕੱਪ ਕਪੂਰਥਲਾ, 26 ਅਪ੍ਰੈਲ,ਧੰਨ-ਧੰਨ ਬਾਬਾ ਕਾਹਨ ਦਾਸ ਜੀ ਫੁੱਟਬਾਲ ਕਲੱਬ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਰਵਾਏ ਗਏ ਸਲਾਨਾ ਫੁੱਟਬਾਲ ਅਤੇ ਵਾਲੀਬਾਲ ਟੂਰਨਾਮੈਂਟ ਦੇ ਜੇਤੂਆਂ ਨੂੰ ਇਨਾਮ ਵੰਡਦਿਆਂ ਸੰਤ ਬਾਬਾ ਦਇਆ ਸਿੰਘ ਟਾਹਲੀ ਸਾਹਿਬ ਵਾਲਿਆਂ ਨੇ ਕਿਹਾ ਖਿਡਾਰੀਆਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਮੁੱਖ ਲੋੜ […]

ਦਿੱਲੀ ਗੁਰਦੁਆਰਾ ਕਮੇਟੀ ਦੀ ਸਾਖ ਨੂੰ ਸੁਧਾਰਨ ਦੇ ਜਤਨ

ਜਸਵੰਤ ਸਿੰਘ ‘ਅਜੀਤ’ ਬੀਤੇ ਦਿਨੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਜਨਰਲ ਮੈਨੇਜਰ ਅਤੇ ਦੋ ਡਿਪਟੀ ਜਨਰਲ ਮੈਨੇਜਰਾਂ ਪੁਰ ਇੱਕ ਲੜਕੀ ਵਲੋਂ ਆਪਣੇ ਨਾਲ ਛੇੜ-ਛਾੜ ਕਰਨ ਅਤੇ ਨੌਕਰੀ ਲੈਣ ਲਈ ਉਨ੍ਹਾਂ ਨਾਲ ‘ਕੰਪ੍ਰੋਮਾਈਜ਼’ ਕਰਨ ਦਾ ਜੋ ਕਥਤ ਦੋਸ਼ ਲਾਇਆ ਗਿਆ, ਉਹ ਮੋਟੀਆਂ-ਮੋਟੀਆਂ ਸੁਰਖੀਆਂ ਨਾਲ ਰਾਜਧਾਨੀ ਦੇ ਮੀਡੀਆ ਦਾ ਸ਼ਿੰਗਾਰ ਬਣ ਗਿਆ। ਜਿਸਦੇ ਚਲਦਿਆਂ ਦਿੱਲੀ ਗੁਰਦੁਆਰਾ […]