ਲਾਇਨਜ ਕਲ¤ਬ ਕੋਹੇਨੂਰ ਵਲੋਂ ਕੋਰਸ ਪੂਰਾ ਕਰਨ ਵਾਲੀਆਂ ਔਰਤਾਂ ਨੂੰ ਸਰਟੀਫਿਕੇਟਾਂ ਦੀ ਵੰਡ

ਫਗਵਾੜਾ 26 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਲਾਇੰਸ ਕਲ¤ਬ ਫਗਵਾੜਾ ਕੋਹੇਨੂਰ ਵਲੋਂ ਮੁਹ¤ਲਾ ਪ੍ਰੀਤ ਨਗਰ ਵਿਖੇ ਚਲਾਏ ਜਾ ਰਹੇ ਸਿਲਾਈ ਸੈਂਟਰ ’ਚ 6 ਮਹੀਨੇ ਦਾ ਕੋਰਸ ਪੂਰਾ ਹੋਣ ਤੇ ਸਰਟੀਫਿਕੇਟ ਵੰਡਣ ਦੇ ਮਕਸਦ ਨਾਲ ਇਕ ਸਮਾਗਮ ਦਾ ਆਯੋਜਨ ਜਯੋਤੀ ਮਾਡਲ ਸਕੂਲ ਵਿਖੇ ਕੀਤਾ ਗਿਆ। ਲਾਇਨ ਪ੍ਰਧਾਨ ਠੇਕੇਦਾਰ ਬਲਜਿੰਦਰ ਸਿੰਘ ਕੌਂਸਲਰ ਦੀ ਅਗਵਾਈ ਹੇਠ ਆਯੋਜਿਤ ਉਕਤ ਸਮਾਗਮ […]

ਪਿੰਡ ਕਮੇਟੀ ਕਾਲਾ ਸੰਘਿਆਂ ਦੀ ਹੋਈ ਮੀਟਿੰਗ ’ ਕਠੂਆ ਅਤੇ ਉਨਾਵ ਦੀਆਂ ਘਟਨਾਵਾਂ ਤੇ ਚਿੰਤਾ ਦਾ ਪਗਟਾਵਾ

ਕਪੂਰਥਲਾ, 26 ਅਪ੍ਰੈਲ, ਪਿੰਡ ਕਮੇਟੀ ਕਾਲਾ ਸੰਘਿਆਂ ਦੀ ਮਾਸਿਕ ਮੀਟਿੰਗ ਸਥਾਨਕ ਕਾਮਰੇਡ ਗੁਰਦਾਸ ਹਾਲ ਵਿਖੇ ਇੰਜ: ਸੀਤਲ ਸਿੰਘ ਸੰਘਾ ਦੀ ਪ੍ਰਧਾਨਗੀ ਹੋਈ। ਇਸ ਮੌਕੇ ਤੇ ਇਕ ਮਤੇ ਰਾਹੀਂ ਕਠੂਆ ਅਤੇ ਉਨਾਵ ਵਿਖੇ ਬੱਚੀਆਂ ਨਾਲ ਹੋਈਆਂ ਗੈਂਗਰੇਪ ਤੇ ਕਤਲ ਦੀਆਂ ਅਤਿ ਘਿਨਾਉਣੀਆ ਘਟਨਾਵਾਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਮੌਕੇ ਤੇ ਹਾਜਰਾਂ ਨੇ ਕਿਹਾ […]

ਡੀ.ਏ.ਵੀ.ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਦਾ

ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ ਫਗਵਾੜਾ 26 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ)ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਮੋਹਨ ਲਾਲ ਉਪੱਲ ਡੀ.ਏ.ਵੀ.ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਫਗਵਾੜਾ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ । ਇਸ ਮੌਕੇ ਤੇ ਪ੍ਰਿੰਸੀਪਲ ਡਾ: ਕਿਰਨਜੀਤ ਰੰਧਾਵਾ ਨੇ ਸਕੂਲ ਦੇ ਵਧੀਆ ਨਤੀਜੇ ਲਈ ਵਿਦਿਆਰਥੀਆਂ ਅਤੇ ਉਨਾਂ ਦੇ […]

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵੇਂ ਪ੍ਰਕਾਸ਼ ਦਿਹਾੜੇ ਨੂੰ ਵੱਡੀ ਪੱਧਰ ਤੇ ਮਨਾਉਣ ਦੇ ਨਾਲ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸਬੰਧਿਤ ਇਤਿਹਾਸ ਨੂੰ ਵੀ ਸਹੀ ਕਰੀਏ

ਅਗਲੇ ਸਾਲ 2019 ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਆ ਰਿਹਾ ਹੈ। ਜਿਸ ਦਿਹਾੜੇ ਨੂੰ ਵੱਡੇ ਪੱਧਰ ਤੇ ਮਨਾਉਣ ਵਾਸਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ, ਧਾਰਮਿਕ ਸੰਸਥਾਵਾਂ, ਗੁਰੂ ਘਰਾਂ ਦੀਆਂ ਕਮੇਟੀਆਂ, ਸਰਕਾਰਾਂ ਵੱਲੋਂ ਹੁਣ ਤੋਂ ਹੀ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਅਜਿਹੇ ਵੱਡੇ ਪੱਧਰ ਦੇ ਪ੍ਰੋਗਰਾਮ ਉਲੀਕੇ ਜਾਣੇ ਵੀ ਚਾਹੀਦੇ ਹਨ। […]

ਬੈਲਜੀਅਮ ਵਿਖੇ ਵੱਖ ਵੱਖ ਗੁਰੂਘਰਾ ਵਿਚ ਵਿਸਾਖੀ ਦਾ ਪੁਰਬ ਮਨਾਇਆ ਗਿਆ

ਬੈਲਜੀਅਮ 24 ਅਪ੍ਰੈਲ(ਯ.ਸ)ਬਰੱਸਲਜ ਦੀਆ ਸਮੂਹ ਸੰਗਤਾ ਨੇ ਮਿਲ ਕੇ ਵਿਸਾਖੀ ਦਾ ਦਿਹਾੜਾ ਇਕ ਹਾਲ ਕਰਾਏ ਤੇ ਲੇ ਕੇ ਬੜੀ ਸ਼ਰਧਾ ਨਾਲ ਮਨਾਇਆ ਜਿਥੇ ਭਾਰੀ ਗਿਣਤੀ ਵਿਚ ਸੰਗਤਾ ਨੇ ਭਾਗ ਲਿਆ ਅਤੇ ਭਾਈ ਚਰਨਜੀਤ ਸਿੰਘ ਹੁਰਾ ਨੇ ਕੀਰਤਨ ਕੀਤਾ ਇਸ ਤੋ ਇਲਾਵਾ ਛੋਟੇ ਛੋਟੇ ਬੱਚਿਆ ਵਲੋ ਵੀ ਕੀਰਤਨ ਕੀਰਤਨ ਕੀਤਾ ਗਿਆ ਇਸ ਤੋ ਇਲਾਵਾ ਗੁਰਦੁਆਰਾ ਮਾਤਾ […]

ਫ਼ਿੰਨਲੈਂਡ ਦੇ ਗੁਰੂਦਵਾਰਾ ਵਾਨਤਾ ਵਿੱਖੇ ਵੈਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਮਨਾਇਆ ਗਿਆ

ਫ਼ਿੰਨਲੈਂਡ 23 ਅਪ੍ਰੈਲ (ਵਿੱਕੀ ਮੋਗਾ) ਫ਼ਿੰਨਲੈਂਡ ਦੇ ਗੁਰੂਦਵਾਰਾ ਵਾਨਤਾ ਦੀ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂਘਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵੈਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਮਨਾਇਆ ਗਿਆ। ਗੁਰੂਘਰ ਦੇ ਮੁੱਖ ਸੇਵਾਦਾਰ ਅਨੁਸਾਰ ਇਸ ਸਮਾਗਮ ਨੂੰ ਮੁੱਖ ਰੱਖਦਿਆਂ ਹੋਇਆ ਫ਼ਿੰਨਲੈਂਡ ਵਿੱਚ ਪਹਿਲੀ ਵਾਰ ਵੈਸਾਖੀ ਮੌਕੇ […]

ਰਾਮਗੜੀਆ ਇੰਨਸੀਟਿਊਟ ਆਫ ਮੇਨੇਜਮੇਂਟ ਐਂਡ ਅਡਵਾਂਸ ਸਟਡੀਸ ਦੇ ਪੀ. ਜੀ. ਡੀ. ਸੀ.ਏ. ਦਾ ਨਤੀਜਾ ਰਿਹਾ 100 ਫੀਸਦੀ

ਫਗਵਾੜਾ 23 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਰਾਮਗੜੀਆ ਐਜੁਕੇਸ਼ਨਲ ਕੋੰਸਲ ਦੇ ਹੇਠ ਚਲ ਰਹੇ ਰਾਮਗੜੀਆ ਇੰਨਸੀਟਿਊਟ ਆਫ ਮੇਨੇਜਮੇਂਟ ਐਂਡ ਅਡਵਾਂਸ ਸਟਡੀਸ ਦੇ ਪੀ. ਜੀ. ਡੀ. ਸੀ. ਏ ਦੇ ਵਿਦਿਆਰਥੀਆਂ ਦਾ ਨਤੀਜਾ ਹਰ ਸਾਲ ਦੀ ਤਰਾਂ ਇਸ ਵਾਰ ਵੀ 100% ਰਿਹਾ। ਜਿਸ ਵਿੱਚ ਪਹਿਲਾ ਸਥਾਨ ਈਨਾ ਨੇ 8.56 ਸੀ. ਜੀ. ਪੀ. ਏ ਲੈਕੇ ਹਾਸਿਲ ਕੀਤਾ ਅਤੇ ਦੂਸਰਾ […]

ਹਰਮਿੰਦਰ ਨੂਰਪੁਰੀ ਦਾ ਧਾਰਮਿਕ ਗੀਤ ੱਕਰ ਕਿਰਪ੍ਹਾ ਫ਼ਿੰਨਲੈਂਡ ਵਿੱਚ ਰਿਲੀਜ਼ ਕੀਤਾ ਗਿਆ

ਫ਼ਿੰਨਲੈਂਡ 23 ਅਪ੍ਰੈਲ (ਵਿੱਕੀ ਮੋਗਾ) ਉੱਘੇ ਗਾਇਕ ਹਰਮਿੰਦਰ ਨੂਰਪੁਰੀ ਦੇ ਨਵੇਂ ਧਾਰਮਿਕ ਗੀਤ “ਕਰ ਕਿਰਪਾ” ਦਾ ਪੋਸਟਰ ਬੀਤੇ ਦਿਨ ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਵੈਸਾਖੀ ਸਿਰਜਣਾ ਦਿਵਸ ਤੇ ਰਿਲੀਜ ਕੀਤਾ ਗਿਆ। ਹਰਮਿੰਦਰ ਨੂਰਪੁਰੀ ਦੇ ਨਵੇਂ ਗੀਤ ਨੂੰ ਪੰਜਾਬੀ ਦੇ ਉੱਘੇ ਗੀਤਕਾਰ ਹਰਵਿੰਦਰ ਓਹੜਪੁਰੀ ਨੇ ਲਿਖਿਆ ਹੈ ਅਤੇ ਇਸਦਾ ਮਿਉਜਿਕ ਬੀ ਟੂ ਦੁਆਰਾ ਦਿੱਤਾ ਗਿਆ ਹੈ। […]

ਸਰਕਾਰੀ ਪ੍ਰਾਇਮਰੀ ਸਕੂਲ ਸੁਖਚੈਨ ਨਗਰ ਵਿਖੇ ਲੋੜਵੰਦ ਬ¤ਚਿਆਂ ਨੂੰ ਪੈਨ ਅਤੇ ਸਟੇਸ਼ਨਰੀ ਦੀ ਕੀਤੀ ਵੰਡ

ਫਗਵਾੜਾ 20 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸੋਚ ਚੈਰੀਟੇਬਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਸੁਖਚੈਨ ਨਗਰ ਫਗਵਾੜਾ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਪੈਨ ਅਤੇ ਸਟੇਸ਼ਨਰੀ ਦੀ ਵੰਡ ਕੀਤੀ ਗਈ। ਪ੍ਰਧਾਨ ਸਰਬਜੀਤ ਸਿੰਘ ਲੁਬਾਣਾ ਨੇ ਦ¤ਸਿਆ ਕਿ ਇਹ ਉਪਰਾਲਾ ਪ੍ਰਵਾਸੀ ਭਾਰਤੀ ਨਿਕ ਬਾਗੜੀ ਕੈਨੇਡਾ ਵਲੋਂ ਆਪਣੇ ਸਪੁ¤ਤਰ ਨਵਤੇਜ ਸਿੰਘ ਬਾਗੜੀ […]

ਲੋਕ ਸੰਪਰਕ ਕਰਮੀਆਂ ਨੂੰ ਸਫ਼ਲ ਪੇਸ਼ੇਵਰ ਪਹੁੰਚ ਖਾਤਰ ਵਧੇਰੇ ਜਿੰਮੇਵਾਰ, ਚੌਕਸ ਤੇ ਪਾਬੰਦ ਹੋ ਕੇ ਵਿਚਰਨ ਦੀ ਲੋੜ ’ਤੇ ਜੋਰ

41ਵੇਂ ‘ਕੌਮੀ ਲੋਕ ਸੰਪਰਕ ਦਿਵਸ’ ਮੌਕੇ ‘‘ਪੀ.ਆਰ. ਤੇ ਮੀਡੀਆ : ਇੱਕ ਸੰਦਰਭ’’ ਵਿਸ਼ੇ ’ਤੇ ਪੀ.ਆਰ.ਐਸ.ਆਈ. ਵੱਲੋਂ ਵਿਚਾਰ ਗੋਸ਼ਠੀ ਚੰਡੀਗੜ• 22 ਅਪ੍ਰੈਲ – ਲੋਕ ਸੰਪਰਕ ਅਤੇ ਮੀਡੀਆ ਦੇ ਆਪਸੀ ਸਬੰਧ ਬਹੁਤ ਪੁਰਾਣੇ, ਨਿੱਘੇ, ਅਟੁੱਟ ਅਤੇ ਦੁਪਾਸੜ ਹਨ ਅਤੇ ਇੰਨਾਂ ਦੋਵਾਂ ਦਾ ਪੂਰਕ ਅਤੇ ਦੁਵੱਲਾ ਸਬੰਧ ਆਮ ਜਨਤਾ ਲਈ ਹਮੇਸ਼ਾਂ ਲਾਹੇਵੰਦਾ ਰਿਹਾ ਹੈ। ਅੱਜ ਦੇ ਤੇਜ਼-ਤਰਾਰ ਜ਼ਮਾਨੇ […]