ਭਾਈ ਗੁਰਬਖਸ਼ ਸਿੰਘ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਜਾ ਰਹੀ ਯਾਤਰਾ ਦਾ ਭਰਵਾ ਸੁਆਗਤ

-ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਕੁਰਬਾਨੀ ਨੂੰ ਜਾਇਆ ਨਹੀ ਜਾਣ ਦਿੱਤਾ ਜਾਵੇਗਾ -ਸਿਮਰਜੀਤ ਸਿੰਘ ਮਾਨ ਕਪੂਰਥਲਾ, 31 ਮਾਰਚ, ਇੰਦਰਜੀਤ ਭਾਈ ਗੁਰਬਖਸ਼ ਸਿੰਘ ਪਿੰਡ ਨਸਕਾ ਅਲੀ (ਹਰਿਆਣਾ) ਦੀਆਂ ਅਸਥੀਆਂ ਦੀ ਜਲ ਪ੍ਰਵਾਹ ਯਾਤਰਾ ਦਾ ਫਗਵਾੜਾ ਦੇ ਨੇਤਰਹੀਨ ਤੇ ਬਿਰਧ ਆਸ਼ਰਮ ਵਿਖੇ ਪਹੁੰਚਣ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੀ ਸਮੂਹ ਜ਼ਿਲ੍ਹਾ ਕਪੂਰਥਲਾ ਤੇ ਜ¦ਧਰ ਜੱਥੇਬੰਦੀ ਵਲੋ ਸੰਗਤਾਂ […]

ਲੰਬੀ ਬਿਮਾਰੀ ਮਗਰੋ ਐਸਪੀ ਰਾਮ ਸਿੰਘ ਭੰਡਾਲ ਦਾ ਦੇਹਾਂਤ, ਪਰਵਾਰ ਨਾਲ ਦੁੱਖ ਦਾ ਪ੍ਰਗਟਾਵਾ

ਕਪੂਰਥਲਾ,ਇੰਦਰਜੀਤ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿਚ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਐਸਪੀ ਰਾਮ ਸਿੰਘ ਭੰਡਾਲ ਦਾ ਦੇਹਾਂਤ ਹੋ ਗਿਆ ਹੈ। ਜਿਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਭੰਡਾਲ ਦੋਨਾ ਸਰਕਾਰੀ ਮਾਨ ਸਨਮਾਨ ਦੁਪਹਿਰ 12 ਵਜੇ ਕੀਤਾ ਜਾਵੇਗਾ। ਉਨ੍ਹਾਂ ਦੀ ਮੌਤ ’ਤੇ ਪਰਿਵਾਰਕ ਮੈਂਬਰਾਂ ਨਾਲ ਲਹਿੰਬਰ ਸਿੰਘ, ਮੁਸ਼ਤਾਕ ਅਹਿਮਦ, ਪੂਰਨ ਸਿੰਘ, ਪਰਵਿੰਦਰ ਭਿੰਦਾ […]

ਲੋਆਇਨਜ਼ ਕਲੱਬ ਫਗਵਾੜਾ ਕਿੰਗਜ਼ ਨੇ ਖ਼ਾਲਸਾ ਕਾਲਜ ਡੁਮੇਲੀ ਦੇ ਗਰੀਬ ਵਿਦਿਆਰਥੀਆਂ ਨੂੰ ਕੀਤਾ ਅਡਾਪਟ

ਸਾਡਾ ਕਲੱਬ ਕਾਫ਼ੀ ਸਮੇਂ ਤੋਂ ਵਿਦਿਆ ਨੂੰ ਬੜਾਵਾ ਦੇਣ ਲਈ ਅਜਿਹੀਆਂ ਗਤੀਵਿਧੀਆਂ ਕਰਦਾ ਰਿਹਾ ਹੈ ਅਤੇ ਕਰਦਾ ਰਹੇਗਾ- ਲੋਅਇਨ ਸ਼੍ਰੀ ਅਸ਼ੋਕ ਮਨੀਲਾ ਫਗਵਾੜਾ 31 ,ਮਾਰਚ ( ਅਸ਼ੋਕ ਸ਼ਰਮਾ – ਚੇਤਨ ਸ਼ਰਮਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਨੂੰ ਲੋਆਇਨਜ਼ ਕਲੱਬ ਫਗਵਾੜਾ ਕਿੰਗਜ਼ ਨੇ ਗਰੀਬ […]

ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਉਗਰਾਹੀਆਂ ਜਾਂਦੀਆਂ ਨੇ ਮੋਟੀਆਂ ਫੀਸਾਂ: ਪੰਜਾਬੀ ਕਲਚਰਲ ਕੌਂਸਲ ਦਾ ਦੋਸ਼

ਘ ਪੀ.ਸੀ.ਐਸ. ਇਮਤਿਹਾਨ ਲਈ ਉਮਰ ਦੀ ਹੱਦ ਦੋ ਸਾਲ ਵਧਾਉਣ ਦੀ ਕੀਤੀ ਮੰਗ ਘ ਸਾਇੰਸ ਤੇ ਆਰਟਸ ਦੇ ਉਮੀਦਵਾਰਾਂ ਲਈ ਇਮਤਿਹਾਨ ਪ੍ਰਣਾਲੀ ’ਚ ਬਰਾਬਰੀ ਦੇ ਮੌਕੇ ਹੋਣ ਘ ਬੇਰੁਜਗਾਰੀ ਨੂੰ ਦੇਖਦਿਆਂ ਕੌਂਸਲ ਵੱਲੋਂ ਮੁੱਖ ਮੰਤਰੀ ਤੋਂ ਨਿੱਜੀ ਦਖਲ ਦੇਣ ਦੀ ਮੰਗ ਚੰਡੀਗੜ੍ਹ 31 ਮਾਰਚ : ਪੰਜਾਬ ਸਿਵਲ ਸਰਵਿਸਿਜ (ਪੀ.ਸੀ.ਐਸ.) ਦੇ ਇਮਤਿਹਾਨਾਂ ਲਈ ਬੇਰੁਜ਼ਗਾਰ ਨੌਜਵਾਨਾਂ ਤੋਂ […]