ਖਾਲਸੇ ਦਾ ਪ੍ਰਗਟ ਦਿਹਾੜਾ ਵਿਸਾਖੀ ਗੈਂਟ ਸੰਗਤ ਵਲੋ 22 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ

ਬੈਲਜੀਅਮ 3 ਅਪ੍ਰੈਲ (ਹਰਚਰਨ ਸਿੰਘ ਢਿੱਲੋਂ) ਗੁਰਦੁਆਰਾ ਮਾਤਾ ਸਹਿਬ ਕੌਰ ਜੀ ਗੈਂਟ ਦੇ ਸੇਵਾਦਾਰਾਂ ਵਲੋ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਖਾਲਸੇ ਦਾ ਪ੍ਰਗਟ ਦਿਹਾੜਾ ਵਿਸਾਖੀ ਗੁਰਦੁਆਰਾ ਪ੍ਰਬੰਧਿਕ ਕਮੇਟੀ ਅਤੇ ਸਾਰੀ ਸੰਗਤ ਮਿਲਕੇ 22 ਅਪ੍ਰੈਲ ਦਿਨ ਐਤਵਾਰ ਨੂੰ ਬੜੀ ਸ਼ਰਧਾ ਨਾਲ ਮਨਾ ਰਹੇ ਹਨ, 20 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਸ਼੍ਰੀ ਅਖੰਡਪਾਠ ਸਾਹਿਬ ਅਰੰਭ ਹੋਣਗੇ […]

ਫ਼ਿੰਨਲੈਂਡ ਦੇ ਸ਼ਹਿਰ ਵਾਨਤਾ ਵਿਖੇ ਸਥਿਤ ਗੁਰੂਦਵਾਰਾ ਸਾਹਿਬ ਦੇ ਸਥਾਪਨਾ ਦਿਵਸ ਦੀ ਪਹਿਲੀ ਵਰ੍ਹੇਗੰਢ ਮਨਾਈ ਗਈ

ਫ਼ਿੰਨਲੈਂਡ 3 ਅਪ੍ਰੈਲ (ਵਿੱਕੀ ਮੋਗਾ) ਫ਼ਿੰਨਲੈਂਡ ਦੇ ਸ਼ਹਿਰ ਵਾਨਤਾ ਵਿਖੇ ਸਥਿਤ ਗੁਰੂਦਵਾਰਾ ਸਾਹਿਬ ਵਾਨਤਾ ਦੇ ਸਥਾਪਨਾ ਦਿਵਸ ਦੀ ਪਹਿਲੀ ਵਰ੍ਹੇਗੰਢ ਸ਼ਰਧਾ ਤੇ ਧੂਮ ਧਾਮ ਨਾਲ਼ ਮਨਾਈ ਗਈ। ਇਸ ਦਿਹਾੜੇ ਤੇ ਫ਼ਿੰਨਲੈਂਡ ਦੀਆਂ ਸੰਗਤਾਂ ਨੇ ਕੰਮਾਂ ਕਾਰਾਂ ਤੋਂ ਵਿਹਲੇ ਹੋਕੇ ਸ਼ਾਮ ਨੂੰ ਗੁਰੂਘਰ ਵਿੱਚ ਭਾਰੀ ਗਿਣਤੀ ਵਿੱਚ ਹਾਜ਼ਰੀਆਂ ਭਰੀਆਂ। ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ […]

ਪੰਚਾਇਤ ਸੰਮਤੀ ਯੂਨੀਅਨ ਬਲਾਕ ਫਗਵਾੜਾ ਵਲੋਂ ਛੇਵੇਂ ਦਿਨ ਕਲਮ ਛੋੜ ਹੜਤਾਲ ਕਰਦਿਆਂ ਦਿ¤ਤਾ ਗਿਆ ਧਰਨਾ

ਫਗਵਾੜਾ 3 ਅਪ੍ਰੈਲ ( ਅਸ਼ੋਕ ਸ਼ਰਮਾ –ਚੇਤਨ ਸ਼ਰਮਾ) ਸਟੇਟਯੂਨੀਅਨਦੀਆਂ ਹਦਾਇਤਾਂ ਤੇ ਪੰਚਾਇਤ ਸੰਮਤੀਯੂਨੀਅਨਬਲਾਕਫਗਵਾੜਾਵਲੋਂ ਬਲਾਕਵਿਕਾਸਅਤੇ ਪੰਚਾਇਤ ਅਫਸਰਫਗਵਾੜਾ ਦੇ ਦਫਤਰਵਿਖੇ ਪੰਚਾਇਤ ਸੰਮਤੀਯੂਨੀਅਨਫਗਵਾੜਾ ਦੇ ਪ੍ਰਧਾਨਮਲਕੀਤਚੰਦਦੀਅਗਵਾਈਹੇਠਸਮੂਹਸੰਮਤੀਕਰਮਚਾਰੀਆਂ ਵਲੋਂ ਲਗਾਤਾਰਛੇਵੇਂ ਦਿਨਕਲਮਛੋੜਹੜਤਾਲਕਰਦਿਆਂ ਧਰਨਾਦਿ¤ਤਾ ਗਿਆ। ਇਸ ਮੌਕੇ ਪ੍ਰਧਾਨਮਲਕੀਤਚੰਦ ਨੇ ਕਿਹਾ ਕਿ ਜਦੋਂ ਤਕਸੰਮਤੀਕਰਮਚਾਰੀਆਂ ਦੀਆਂ ਮੁ¤ਖ ਮੰਗਾਂ ਜਿਵੇਂ ਸਮੇਂ ਸਿਰਤਨਖਾਹਦੀਅਦਾਇਗੀ, ਪੰਚਾਇਤ ਅਫਸਰ, ਸੁਪਰਡੈਂਟ ਨੂੰ ਤਰ¤ਕੀ ਦੇ ਕੇ ਈ.ਓ.ਪੀ.ਐਸ. ਬਨਾਉਣਾ, ਪੁਰਾਣੀ ਪੈਨਸ਼ਨਸਕੀਮਲਾਗੂਕਰਨਾ, ਬਾਕੀਮਹਿਕਮਿਆਂ ਦੇ ਵਾਧੂਕੰਮਲੈਣਾਆਦਿਨਹੀਂਮੰਨੀਆਂ […]

ਜੋਗਿੰਦਰ ਸਿੰਘ ਮਾਨ ਨੇ ਕੀਤਾ 4.91 ਲ¤ਖ ਰੁਪਏ ਦੀਲਾਗਤਨਾਲਲੋਹਾਮੰਡੀਦੀਸੜਕ ਤੇ ਕੰਕਰੀਟ ਪਾਉਣ ਦੇ ਕੰਮਦਾ ਸ਼ੁਭ ਆਰੰਭ

ਫਗਵਾੜਾ 3 ਅਪ੍ਰੈਲ (ਅਸ਼ੋਕ ਸ਼ਰਮਾ –ਚੇਤਨ ਸ਼ਰਮਾ )ਸਥਾਨਕਲੋਹਾਮੰਡੀਦੀਸੜਕ’ਤੇ ਕੰਕਰੀਟ ਪਾਉਣ ਦੇ ਕੰਮਦਾ ਸ਼ੁਭ ਆਰੰਭਸਾਬਕਾਕੈਬਿਨੇਟਮੰਤਰੀਅਤੇ ਜਿਲ•ਾਕਪੂਰਥਲਾ ਕਾਂਗਰਸਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਨੇ ਕਰਵਾਇਆ। ਉਹਨਾਂ ਦੇ ਨਾਲਸੂਬਾ ਕਾਂਗਰਸਸਕ¤ਤਰਮਨੀਸ਼ਭਾਰਦਵਾਜਵੀਵਿਸ਼ੇਸ਼ ਤੌਰ ਤੇ ਪੁ¤ਜੇ। ਸ੍ਰ. ਮਾਨ ਨੇ ਕਿਹਾ ਕਿ ਫਗਵਾੜਾਸ਼ਹਿਰਦਾ ਚਹੁੰਪ¤ਖੀ ਵਿਕਾਸਕਰਵਾਇਆਜਾਵੇਗਾ। ਅਧੂਰੇ ਪਏ ਸਾਰੇ ਵਿਕਾਸਕਾਰਜਾਂ ਨੂੰ ਪੂਰਾ ਕਰਵਾਉਣ ਲਈਕੈਪਟਨਅਮਰਿੰਦਰ ਸਿੰਘ ਸਰਕਾਰਵਚਨਬ¤ਧਹੈ।ਵਾਰਡ ਕੋਂਸਲਰਮਨੀਸ਼ਪ੍ਰਭਾਕਰ ਨੇ ਦ¤ਸਿਆ ਕਿ ਇਸ ਸੜਕਦੀ ਉਸਾਰੀ […]

6ਵਾਂ ਮਹਾਨ ਸੰਤ ਸੰਮੇਲਨ ਰਵਿਦਾਸੀ ਆਧਰਮ ਪ੍ਰਚਾਰ ਕਮੇਟੀ ਰਜਿ.ਬਲਾਕ ਫਗਵਾੜਾ ਵਲੋਂ ਕਰਵਇਆ ਗਿਆ

ਫਗਵਾੜਾ 3 ਅਪ੍ਰੈਲ ( ਅਸ਼ੋਕ ਸ਼ਰਮਾ – ਚੇਤਨ ਸ਼ਰਮਾ ) ਜਗਤਗੁਰੂ ਰਵਿਦਾਸਮਹਾਰਾਜ ਜੀ ਦੇ 641ਵੇਂ ਆਗਮਨ ਪੁਰਬ, ਰਵਿਦਾਸੀਆਧਰਮ ਦੇ 9ਵੇਂ ਸਥਾਪਨਾਦਿਵਸਅਤੇ ਭਾਰਤਰਤਨਬਾਬਾਸਾਹਿਬਡਾ. ਬੀ.ਆਰ. ਅੰਬੇਡਕਰ ਦੇ ਜਨਮਦਿਵਸ ਨੂੰ ਸਮਰਪਿਤ6ਵਾਂ ਮਹਾਨਸੰਤਸੰਮੇਲਨਰਵਿਦਾਸੀਆਧਰਮਪ੍ਰਚਾਰਕਮੇਟੀਰਜਿ.ਬਲਾਕਫਗਵਾੜਾਵਲੋਂ ਸਮੂਹਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲਨਵੀਂਦਾਣਾਮੰਡੀ ਹੁਸ਼ਿਆਰਪੁਰ ਰੋਡਵਿਖੇ ਸੰਤਨਿਰੰਜਣਦਾਸ ਗ¤ਦੀਨਸ਼ੀਨਡੇਰਾਸਚਖੰਡਬ¤ਲਾਂ ਦੀਸਰਪ੍ਰਸਤੀਹੇਠਬੜੀਸ਼ਰਧਾਅਤੇ ਉਤਸ਼ਾਹ ਨਾਲਕਰਵਾਇਆ ਗਿਆ। ਇਸ ਮੌਕੇ ਸੰਤਲੇਖਰਾਜ ਨੂਰਪੁਰ, ਸੰਤਪ੍ਰੀਤਮਦਾਸ ਸੰਗਤਪੁਰ, ਸੰਤ ਸੁਖਵਿੰਦਰ ਦਾਸਢ¤ਡੇ ਅਤੇ ਗਿਆਨੀਮੇਹਰ ਸਿੰਘ […]