ਮਾਂ ਦੇ ਦਿੱਤੇ ਸੰਸਕਾਰ ਬੱਚੇ ਦੇ ਰਾਹ ਦਿਸੇਰਾ ਬਣਦੇ ਹਨ- ਸਿੰਘ ਸਾਹਿਬ

ਕਪੂਰਥਲਾ, ਇੰਦਰਜੀਤ- ਪਿੰਡ ਅਠੋਲਾ ਦੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਉਘੇ ਸਮਾਜ ਸੇਵੀ ਆਗੂ ਗਿਆਨੀ ਮਨਜੀਤ ਸਿੰਘ ਸੋਹਲ ਦੀ ਸਤਿਕਾਰਯੋਗ ਮਾਤਾ ਗੁਰਮੇਜ ਕੌਰ ਸੋਹਲ ਨਮਿਤ ਅੰਤਿਮ ਅਰਦਾਸ ਸਮੇਂ ਗੁਰਦੁਆਰਾ ਬਾਬਾ ਠੁਕਰਾਣਾ ਵਿਖੇ ਸਰਧਾ ਦੇ ਫੁੱਲ ਭੇਂਟ ਕਰਦਿਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਮਾਂ ਦੇ ਦਿੱਤੇ […]