ਭਾਰਤ ਬੰਦ ਦੌਰਾਨ ਹੁ¤ਲੜ ਬਾਜੀ ਅਤੇ ਭੰਨ ਤੋੜ ਕਰਨਵਾਲਿਆਂ ਖਿਲਾਫ ਜਨਰਲ ਸਮਾਜ ਮੰਚ ਦਾ ਰੋਸ ਮਾਰਚ ਅ¤ਜ

* ਪੁਲਿਸ ਅਤੇ ਪ੍ਰਸ਼ਾਸਨ ਨੂੰ ਦੇਣਗੇ ਮੰਗ ਪ¤ਤਰ ਫਗਵਾੜਾ 6 ਅਪ੍ਰੈਲ (ਅਸ਼ੋਕ ਸ਼ਰਮਾ – ਚੇਤਨ ਸ਼ਰਮਾ ) ਬੀਤੀ 2 ਅਪ੍ਰੈਲ ਨੂੰ ਭਾਰਤਬੰਦ ਦੇ ਸ¤ਦੇ ਦੌਰਾਨ ਫਗਵਾੜਾਸ਼ਹਿਰਵਿਚ ਹੋਈ ਹੁ¤ਲੜਬਾਜੀ ਅਤੇ ਸ਼ਰਾਰਤੀਅਨਸਰਾਂ ਵਲੋਂ ਕੀਤੀਭੰਨਤੋੜ ਦੇ ਵਿਰੋਧਵਿਚਜਨਰਲਸਮਾਜਕ¤ਲਸ਼ਨੀਵਾਰ ਨੂੰ ਰੋਸਮਾਰਚਕਰੇਗਾ। ਇਸ ਸਬੰਧੀਵਧੇਰੇ ਜਾਣਕਾਰੀਦਿੰਦਿਆਂ ਜਨਰਲਸਮਾਜਮੰਚ ਦੇ ਸੂਬਾਪ੍ਰਧਾਨਫਤਿਹ ਸਿੰਘ ਪਰਹਾਰ, ਸੂਬਾਜਨਰਲਸਕ¤ਤਰਗਿਰੀਸ਼ਸ਼ਰਮਾਅਤੇ ਅਤੇ ਫਗਵਾੜਾਪ੍ਰਧਾਨਐਡਵੋਕੇਟਵਿਜੇ ਸ਼ਰਮਾ ਨੇ ਦ¤ਸਿਆ ਕਿ ਇਹ ਰੋਸਮਾਰਚਸ਼ਨੀਵਾਰ 7 ਅਪ੍ਰੈਲ […]

ਕਮਲਾ ਨਹਿਰੂ ਕਾਲਜ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿੱਚ ਕਾਲਜ ਦਾ ਨਾਮ ਕੀਤਾ ਰੋਸ਼ਨ 

ਫਗਵਾੜਾ 06 ਅਪ੍ਰੈਲ (ਅਸ਼ੋਕ ਸ਼ਰਮਾ – ਚੇਤਨ ਸ਼ਰਮਾ ) ਕਮਲਾ ਨਹਿਰੂ ਕਾਲਜ ਫਾਰ ਵੂਮੈਨ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਦੇ ਨਤੀਜਿਆ ਵਿੱਚ ਇਕ ਵਾਰ ਫਿਰ ਕਾਲਜ ਦਾ ਨਾਮ ਕੀਤਾ ਰੋਸ਼ਨ ਕੀਤਾ ਲ ਐਮ.ਏ ਅਰਥ ਸ਼ਾਸਤਰ ਦੀਆਂ ਤੀਜੇ ਸਮੈਸਟਰ ਦੀ ਦਿਵਿਆ ਰਾਣੀ ਨੇ 399 / 500 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀਵਿੱਚ ਦੂਸਰਾ ਸਥਾਨ ਹਾਸਿਲ […]

ਬਾਦਲ ਅਕਾਲੀ ਦਲ ਨੇ ਪੰਜਾਬੋਂ ਬਾਹਰ ਪੈਰ ਪਸਾਰੇ?

ਜਸਵੰਤ ਸਿੰਘ ‘ਅਜੀਤ’ ਬੀਤੇ ਦਿਨੀਂ ਆਈਆਂ ਖਬਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਤੋਂ ਬਾਹਰ ਦਲ ਕੇ ਪ੍ਰਭਾਵ ਖੇਤ੍ਰ ਦਾ ਵਿਸਥਾਰ ਕਰਨ ਦੇ ਉਦੇਸ਼ ਨਾਲ ਦੇਸ਼ ਦੇ ਲਗਭਗ ਸਾਰੇ ਹੀ ਰਾਜਾਂ ਲਈ ਇੰਚਾਰਜ ਥਾਪ ਉਨ੍ਹਾਂ ਨੂੰ ਆਪਣੇ-ਆਪਣੇ ਅਧਿਕਾਰ ਵਿਚਲੇ ਰਾਜਾਂ ਵਿੱਚ ਪਾਰਟੀ ਦੀਆਂ ਇਕਾਈਆਂ ਦਾ ਗਠਨ ਕਰ, […]