ਬਾਰ ਐਸੋਸੀਏਸ਼ਨ ਫਗਵਾੜਾ ਦੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਕੀਤੀਸਰਟੀਫਿਕੇਟਾਂ ਦੀ ਵੰਡ

* ਗੁਰਦੀਪ ਸੰਗਰ ਨੂੰ ਸਰਬਸੰਮਤੀਨਾਲਚੁਣਿਆਕਾਰਜਕਾਰੀਮੈਂਬਰ ਫਗਵਾੜਾ 7 ਅਪ੍ਰੈਲ ( ਅਸ਼ੋਕ ਸ਼ਰਮਾ – ਚੇਤਨ ਸ਼ਰਮਾ )ਬਾਰਐਸੋਸੀਏਸ਼ਨਫਗਵਾੜਾਦੀਬੀਤੇ ਦਿਨ ਹੋਈ ਚੋਣ ਤੋਂ ਬਾਅਦ ਅ¤ਜ ਪਹਿਲੀਮੀਟਿੰਗ ਦਾਆਯੋਜਨ ਹੋਇਆ ਜਿਸ ਵਿਚਨਵੇਂ ਚੁਣੇ ਅਹੁਦੇਦਾਰਾਂ ਨੂੰ ਨਿਯੁਕਤੀ ਸਬੰਧੀਸਰਟੀਫਿਕੇਟਾਂ ਦੀਵੰਡਕੀਤੀ ਗਈ। ਇਸ ਮੀਟਿੰਗ ਵਿਚਮਾਣਯੋਗ ਸਿਵਲ ਜ¤ਜ ਰਾਜਵੰਤ ਕੌਰ ਸੀਨੀਅਰਡਵੀਜਨਅਤੇ ਮਾਣਯੋਗ ਸਿਵਲ ਜ¤ਜ ਮੋਨਿਕਾ ਚੌਹਾਨ ਜੂਨੀਅਰਡਵੀਜਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤਕੀਤੀ। ਇਸ ਮੌਕੇ ਰਿਟਰਨਿੰਗ […]

ਮਾਨਵਨਗਰਪਾਰਕਵਿਖੇ ਹਾਈ ਮਾਸਕਲਾਈਟਦਾ ਜੋਗਿੰਦਰ ਸਿੰਘ ਮਾਨ ਨੇ ਕੀਤਾ ਉਦਘਾਟਨ

ਫਗਵਾੜਾ 7 ਅਪ੍ਰੈਲ (ਅਸ਼ੋਕ ਸ਼ਰਮਾ – ਚੇਤਨ ਸ਼ਰਮਾ )ਸ਼ਹਿਰ ਦੇ ਮਾਨਵਨਗਰਇਲਾਕੇ ਵਿਚਸਥਿਤਪਾਰਕਵਿਖੇ ਲਗਾਈ ਗਈ ਹਾਈ ਮਾਸਕਲਾਈਟਦਾ ਉਦਘਾਟਨ ਜਿਲ•ਾਕਪੂਰਥਲਾ ਕਾਂਗਰਸਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨਸਾਬਕਾਕੈਬਿਨੇਟਮੰਤਰੀਵਲੋਂ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਇਸ ਲਾਈਟਨਾਲਇਲਾਕੇ ਦੇ ਲੋਕਾਂ ਨੂੰ ਪੇਸ਼ ਆ ਰਹੀ ਮੁਸ਼ਕਲ ਦੂਰਹੋਵੇਗੀ ਅਤੇ ਨਾਲ ਹੀ ਭਰੋਸਾਦਿ¤ਤਾ ਕਿ ਫਗਵਾੜਾਸ਼ਹਿਰ ਦੇ ਹਰਵਾਰਡਵਿਚਅਧੂਰੇ ਪਏ ਵਿਕਾਸਕਾਰਜਾਂ ਨੂੰ ਬਹੁਤ ਜਲਦੀਪੂਰਾਕਰਵਾਇਆਜਾਵੇਗਾ। ਇਸ […]

ਐਸਜੀਪੀਸੀ ਮੈਂਬਰ ਜੱਥੇਦਾਰ ਡੋਗਰਾਂਵਾਲ ਸ਼ਿਅਦ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

ਕਪੂਰਥਲਾ, 7 ਅਪ੍ਰੈਲ, ਇੰਦਰਜੀਤ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਪਾਰਟੀ ਦੇ ਬੀ. ਸੀ. ਵਿੰਗ ਦੇ ਜਥੇਬੰਦਕ ਢਾਂਚੇ ਦਾ ਵਿਸਥਾਰਕ ਐਲਾਨ ਕਰਦੇ ਹੋਏ ਕਪੂਰਥਲਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਨੂੰ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦਿਹਾਤੀ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ […]

ਚੀਮਾ ਨੇ ਸਿਖਿਆ ਅਧਿਕਾਰੀਆਂ ਨੂੰ ਨਾਲ ਲੈ ਕੇ ਕੀਤੀ ਸਕੂਲਾਂ ਦੀ ਚੈਕਿੰਗ

– ਕਿਹਾ ਪ੍ਰਾਈਵੇਟ ਸਕੂਲਾਂ ਦੀ ਲੁ¤ਟ-ਖਸੁ¤ਟ ਬਰਦਾਸ਼ਤ ਨਹੀਂ ਹੋਵੇਗੀ ਕਪੂਰਥਲਾ, 7 ਅਪ੍ਰੈਲ, ਇੰਦਰਜੀਤ ਪ੍ਰਾਈਵੇਟ ਸਕੂਲਾਂ ਵਲੋਂ ਵਿਦਿਆਰ0ਥੀਆਂ ਦੇ ਮਾਤਾ-ਪਿਤਾ ਦੀ ਕੀਤੀ ਜਾ ਰਹੀ ਲੁ¤ਟ ਖਸੁ¤ਟ ਨੂੰ ਰੋਕਣ ਲਈ ਸੁਲਤਾਨਪੁਰ ਲੋਧੀ ਦੇ ਐਮ.ਐਲ.ਏ ਨਵਤੇਜ ਸਿੰਘ ਚੀਮਾ ਨੇ ਸਿਖਿਆ ਅਧਿਕਾਰੀਆਂ ਨੂੰ ਨਾਲ ਲੈ ਕੇ ਹਲਕਾ ਸੁਲਤਾਨਪੁਰ ਲੋਧੀ ਦੇ ਅਲ¤ਗ ਅਲ¤ਗ ਨਿਜੀ ਸਕੂਲਾਂ ਵਿ¤ਚ ਖੁਦ ਨਿਰੀਖਣ ਕੀਤਾ।ਉਨ੍ਹਾਂ ਸਕੂਲ […]

ਹਰਿਦੁਆਰ ਦਮੜੀ ਯਾਤਰਾ ਲਈ ਖੋਜੇਵਾਲ ਤੋਂ ਜਾਣ ਵਾਲੇ ਸ਼ਰਧਾਲੂਆਂ ਦਾ ਜੱਥਾ ਰਵਾਨਾ

ਕਪੂਰਥਲਾ, 7 ਅਪ੍ਰੈਲ, ਇੰਦਰਜੀਤ ਭਗਤ ਰਵੀਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰਿਦੁਆਰ ਦਮੜੀ ਯਾਤਰਾ ਲਈ ਖੋਜੇਵਾਲ ਤੋਂ ਜਾਣ ਵਾਲੇ ਸ਼ਰਧਾਲੂਆਂ ਦੇ ਜਥੇ ਨੂੰ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕ¤ਤਰ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਰਵਾਨਾ ਕੀਤਾ । ਉਨ੍ਹਾਂ ਕਿਹਾ ਕਿ ਗੁਰਧਾਮਾਂ ਤੇ ਹੋਰ ਇਤਿਹਾਸਿਕ ਧਾਰਮਿਕ ਸਥਾਨਾਂ ਦੀ […]

15 ਦੀ ਰੈਲੀ ‘ਚ ਕਪੂਰਥਲਾ ਤੋਂ ਵ¤ਡੀ ਗਿਣਤੀ ਵਿ¤ਚ ਅਧਿਆਪਕ ਸ਼ਾਮਲ ਹੋਣਗੇ-ਸਾਂਝਾ ਅਧਿਆਪਕ ਮੋਰਚਾ

ਕਪੂਰਥਲਾ, 7 ਅਪ੍ਰੈਲ, ਇੰਦਰਜੀਤ ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੇ ਕ¤ਚੇ, ਠੇਕਾ ਅਧਾਰਤ ਅਤੇ ਰੈਗੂਲਰ ਅਧਿਆਪਕਾਂ, ਵਿਦਿਆਰਥੀਆਂ ਅਤੇ ਸਕੂਲਾਂ ਦੀਆਂ ਮੰਗਾਂ ਨੂੰ ਲੈ ਕੇ 15 ਅਪ੍ਰੈਲ ਨੂੰ ਪਟਿਆਲਾ ਵਿਖੇ ਸੂਬਾ ਪ¤ਧਰੀ ‘‘ਪੋਲ ਖੋਲ‘‘ ਰੈਲੀ ਕਰਨ ਸ¤ਦੇ ‘ਤੇ ਸਾਂਝਾ ਅਧਿਆਪਕ ਮੋਰਚਾ ਕਪੂਰਥਲਾ ਵਲੋਂ ਤਿਆਰੀਆਂ ਸਬੰਧੀ ਮੋਰਚੇ ਦੀ ਮੀਟਿੰਗ ਬੁਲਾਈ ਗਈ। ਸਾਂਝਾ ਅਧਿਆਪਕ […]

ਐਡਵੋਕੇਟ ਜੇ. ਜੇ. ਐਸ. ਅਰੋੜਾ ਨੇ ਆਪਣੇ ਵਿਰੋਧੀ ਉਮੀਦਵਾਰ ਐਡਵੋਕੇਟ ਪਰਮਜੀਤ ਸਿੰਘ ਹੰਸਪਾਲ ਨੂੰ ਹਰਾ ਕੇ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਕੀਤੀ ਹਾਸਲ

ਕਪੂਰਥਲਾ, 7 ਅਪ੍ਰੈਲ, ਇੰਦਰਜੀਤ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਸਥਾਨਕ ਨਵੀਂ ਕਚਹਿਰੀ ਕੰਪਲੈਕਸ ਵਿਖੇ ਹੋਈ । ਵ¤ਖ-ਵ¤ਖ ਅਹੁਦਿਆਂ ਲਈ 6 ਉਮੀਦਵਾਰ ਚੋਣ ਮੈਦਾਨ ਵਿਚ ਸਨ। ਚੋਣ ਨਤੀਜਿਆਂ ਅਨੁਸਾਰ ਸੀਨੀਅਰ ਐਡਵੋਕੇਟ ਜੇ. ਜੇ. ਐਸ. ਅਰੋੜਾ ਨੇ ਆਪਣੇ ਵਿਰੋਧੀ ਉਮੀਦਵਾਰ ਐਡਵੋਕੇਟ ਪਰਮਜੀਤ ਸਿੰਘ ਹੰਸਪਾਲ ਨੂੰ ਹਰਾ ਕੇ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ‘ਤੇ ਕਬਜ਼ਾ ਕੀਤਾ । […]

ਹਦੀਆਬਾਦ ਚੌਕਵਿਖੇ ਲਾਇਆਲੋਕ ਸੁਵਿਧਾ ਕੈਂਪ

* ਲੋੜਵੰਦਾਂ ਨੂੰ ਮਿਲਰਿਹੈਕੈਂਪਾਂ ਦਾਭਰਪੂਰਲਾਭ – ਬੁ¤ਗਾ ਫਗਵਾੜਾ 7ਅਪ੍ਰੈਲ(ਅਸ਼ੋਕ ਸ਼ਰਮਾ – ਚੇਤਨ ਸ਼ਰਮਾ ) ਪੰਜਾਬ ਦੇ ਮੁ¤ਖ ਮੰਤਰੀਕੈਪਟਨਅਮਰਿੰਦਰ ਸਿੰਘ ਦੇ ਦਿਸ਼ਾਨਿਰਦੇਸ਼ਅਧੀਨਹਰਲੋੜਵੰਦਤਕਸਰਕਾਰੀਸਕੀਮਾਂ ਦਾਲਾਭ ਪਹੁੰਚਾਉਣ ਦੇ ਮਕਸਦਨਾਲਸ਼ਹਿਰਾਂ ਵਿਚਵਾਰਡਪ¤ਧਰ ਤੇ ਲਗਾਏ ਜਾ ਰਹੇ ਲੋਕਸੁਵਿਧਾਕੈਂਪਾਂ ਦੀਲੜੀਅਧੀਨਇਕ ਕੈਂਪਕ੍ਰਿਸ਼ਨ ਕੁਮਾਰ ਹੀਰੋ, ਸੁਨੀਲ ਪਰਾਸ਼ਰਅਤੇ ਰਾਮ ਕੁਮਾਰ ਚ¤ਢਾਦੀਸਾਂਝੀ ਦੇਖਰੇਖਹੇਠਹਦੀਆਬਾਦਸਥਿਤਅੰਬੇਡਕਰ ਚੌਕਵਿਖੇ ਲਗਾਇਆ ਗਿਆ। ਜਿਸ ਵਿਚਬਲਾਕ ਕਾਂਗਰਸਫਗਵਾੜਾਸ਼ਹਿਰੀ ਦੇ ਪ੍ਰਧਾਨਸੰਜੀਵ ਬੁ¤ਗਾ ਕੌਂਸਲਰਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। […]

ਜਨਰਲ ਸਮਾਜ ਮੰਚ ਨੇ ਕੀਤੀ ਇਕ ਸਿਆਸੀ ਆਗੂ ਸਮੇਤਤਿੰਨ ਦੇ ਖਿਲਾਫ ਕਾਰਵਾਈ ਦੀ ਮੰਗ

* ਬੰਦ ਦੌਰਾਨ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਉਲੰਘਣ ਦਾਲਾਇਆਦੋਸ਼ * ਰੋਸਮਾਰਚਕਰਕੇ ਐਸ.ਪੀ. ਭੰਡਾਲ ਨੂੰ ਦਿ¤ਤਾ ਮੰਗ ਪ¤ਤਰ ਫਗਵਾੜਾ7ਅਪ੍ਰੈਲ (ਅਸ਼ੋਕ ਸ਼ਰਮਾ – ਚੇਤਨ ਸ਼ਰਮਾ ) ਬੀਤੀ 2 ਅਪ੍ਰੈਲ ਨੂੰ ਭਾਰਤਬੰਦ ਦੇ ਸ¤ਦੇ ਦੌਰਾਨ ਮੇਨਜੀ.ਟੀ. ਰੋਡਜਾਮਕਰਨ, ਜਨਰਲਸਮਾਜ ਦੇ ਖਿਲਾਫਮੰਦੀਸ਼ਬਦਾਵਲੀਬੋਲਣਅਤੇ ਹ¤ਥਿਆਰਬੰਦਮੋਟਰਸਾਇਕਲਸਵਾਰਾਂ ਵਲੋਂ ਦਹਿਸ਼ਤਫੈਲਾ ਕੇ ਬਾਜਾਰਬੰਦ ਕਰਾਉਣ ਦੇ ਸਖਤਵਿਰੋਧਵਿਚਜਨਰਲਸਮਾਜਮੰਚਨੇ ਅ¤ਜਸ਼ਹਿਰਵਿਚਰੋਸਮਾਰਚਕੀਤਾ।ਜਨਰਲਸਮਾਜਮੰਚ ਦੇ ਸੂਬਾਪ੍ਰਧਾਨਫਤਿਹ ਸਿੰਘ ਪਰਹਾਰ, ਸੂਬਾਜਨਰਲਸਕ¤ਤਰਗਿਰੀਸ਼ਸ਼ਰਮਾਅਤੇ ਅਤੇ ਫਗਵਾੜਾਪ੍ਰਧਾਨਐਡਵੋਕੇਟਵਿਜੇ ਸ਼ਰਮਾਦੀਅਗਵਾਈਹੇਠ […]