ਫਰੀਮੈਡੀਕਲ ਕੈਂਪ ਦਾ ਆਯੋਜਨ ਕੀਤਾ

ਫਗਵਾੜਾ 8 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਰਬਤਦਾਭਲਾ‘ਐਵਰੀਵਨਪ੍ਰੋਸੈਸ’ਵਲੋਂ ਗੁਰੂ ਨਾਨਕਬਿਰਧਅਨਾਥਆਸ਼ਰਮ ਪਿੰਡ ਸਾਹਨੀਵਿਖੇ ਜ¤ਥੇਬੰਦੀਦੀਚੇਅਰਮੈਨਬੀਬੀਨਰਿੰਦਰ ਕੌਰ ਯੂ.ਕੇ. ਦੀਅਗਵਾਈਹੇਠ ਸੀ.ਐਚ.ਸੀ. ਪਾਂਸ਼ਟ ਦੇ ਸਹਿਯੋਗ ਨਾਲਫਰੀਮੈਡੀਕਲਕੈਂਪਦਾਆਯੋਜਨਕੀਤਾ ਗਿਆ। ਇਸ ਮੌਕੇ ਡਾ. ਸੁਦੇਸ਼ ਕੁਮਾਰ, ਡਾ. ਸਤਵਿੰਦਰ ਸਿੰਘ ਬ¤ਸੀਅਤੇ ਰੇਨੂਸਹੋਤਾਦੀਟੀਮਵਲੋਂ ਕਰੀਬ 150 ਮਰੀਜਾਂ ਦੀਮੈਡੀਕਲ ਜਾਂਚ ਕਰਕੇ ਲੋੜਵੰਦਾਂ ਨੂੰ ਫਰੀਦਵਾਈਆਂ ਦੀਵੰਡਕੀਤੀ ਗਈ। ਇਸ ਮੌਕੇ ਬੀਬੀਨਰਿੰਦਰ ਕੌਰ ਨੇ ਦ¤ਸਿਆ ਕਿ ਉਹਨਾਂ ਦੀਸੰਸਥਾਸਮਾਜਸੇਵਾ ਨੂੰ ਸਮਰਪਿਤ ਹੈ ਅਤੇ […]

10 ਅਪ੍ਰੈਲ ਜਨਮ ਦਿਨ ‘ਤੇ ਵਿਸ਼ੇਸ

ਹੋਮਿਓਪੈਥਿਕ ਦਵਾਈ ਦੀ ਖੋਜ ਦੁਨੀਆਂ ਦੇ ਮਸੀਹਾ ਵਜੋ ਜਾਣੇ ਜਾਂਦੇ ਡਾਕਟਰ ਸੈਮਿਉਲ ਹੈਨੇਮਨ ਨੇ ਕੀਤੀ ਡਾ. ਹੈਨੇਮਨ ਦੀ ਖੋਜ ਦੁਨੀਆ ਲਈ ਇੱਕ ਮਿਸਾਲ ਸੈਮਿਓਲ ਹੈਨੇਮਨ ਦੀ ਯਾਦਗਾਰ ਵਜੋ ਜਰਮਨ ਦੇ ਲਿਪਜਿਕ ਸ਼ਹਿਰ ਵਿਚ ਬੁੱਤ ਲੱਗਿਆ ਹੋਇਆ ਹੈ, ਜਿਸ ਨੂੰ ਲੋਕ ਸਿਰ ਝੁਕਾਅ ਕੇ ਲੰਘਦੇ ਹਨ। ਹੋਮਿਓਪੈਥਿਕ ਕੁਦਰਤ ਦਾ ਇਕ ਅਨਮੋਲ ਖਜ਼ਾਨਾ ਹੈ ।ਲ਼ਾ-ਇਲਾਜ ਰੋਗੀਆਂ ਨੂੰ […]

ਸੰਤ ਸਿਪਾਹੀ ਦੀ ਸਿਜਨਾ -ਜਸਵੰਤ ਸਿੰਘ ‘ਅਜੀਤ’

ਕੁਝ ‘ਅਣ-ਸੁਲਝੇ’ ਸੁਆਲ ਬਨਾਮ ਕਲਪਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਰੂਪੀ ਸੰਤ ਸਿਪਾਹੀ ਦੀ ਸਿਰਜਨਾ ਨੂੰ ਸੰਪੂਰਨ ਕਰਦਿਆਂ ‘ਸੀਸ ਭੇਟ’ ਕਰਨ ਦੀ ਮੰਗ ਕਰਦਿਆਂ ਜੋ ਕੌਤਕ ਰਚਾਇਆ, ਉਸਨੂੰ ਵੇਖ-ਸੁਣ ਪੰਡਾਲ ਵਿੱਚ ਸਜੀ ਸੰਗਤ ਵਿੱਚ ਬੈਠੇ ਹਰ ਕਿਸੇ ਦੀਆਂ ਅੱਖਾਂ ਵਿਚ ਇਹੀ ਇਕੋ-ਇੱਕ ਸੁਆਲ ਸੀ, ਕਿ ਗੁਰੂ ਸਾਹਿਬ ਨੇ ਇਹ ਕੀ, ਕਿਵੇਂ ਅਤੇ ਕਿਉਂ […]

ਅਮਰ ਨਗਰ ਵੈਲਫੇਅਰ ਸੁਸਾਇਟੀ ਵਲੋਂ ਐਡਵੋਕੇਟ ਰਵਿੰਦਰ ਸ਼ਰਮਾ ਸਨਮਾਨਤ

ਫਗਵਾੜਾ 8 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਅਮਰ ਨਗਰ ਵੈਲਫੇਅਰ ਸੁਸਾਇਟੀ ਦੀ ਇਕ ਮੀਟਿੰਗ ਸੁਸਾਇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਵਾਲੀਆ ਅਤੇ ਪ੍ਰਧਾਨ ਰਜਿੰਦਰ ਕੁਮਾਰ ਪਾਲਾ ਦੀ ਸਾਂਝੀ ਅਗਵਾਈ ਹੇਠ ਸਥਾਨਕ ਅਮਰ ਪੈਲੇਸ ਵਿਖੇ ਹੋਈ। ਜਿਸ ਵਿਚ ਸੁਸਾਇਟੀ ਦੇ ਸਰਗਰਮ ਮੈਂਬਰ ਐਡਵੋਕੇਟ ਰਵਿੰਦਰ ਸ਼ਰਮਾ ਨੂੰ ਬਾਰ ਐਸੋਸੀਏਸ਼ਨ ਫਗਵਾੜਾ ਦਾ ਜਨਰਲ ਸਕ¤ਤਰ ਚੁਣੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ […]

ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਫਗਵਾੜਾ ਵੱਲੋਂਗੁਰਦੁਆਰਾ ਅਕਾਲੀ ਬੰਗਾਂ ਰੋਡ ਵਿਖੇ ਰਾਸ਼ਨ ਵੰਡ ਸਮਾਗਮ

ਫਗਵਾੜਾ 8 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਫਗਵਾੜਾ ਸ਼ਹਿਰ ਦੀ ਸਿਰਮੋਰ ਸੰਸਥਾਂ ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਫਗਵਾੜਾ ਵੱਲੋਂਗੁਰਦੁਆਰਾ ਅਕਾਲੀ ਬੰਗਾਂ ਰੋਡ ਵਿਖੇ ਰਾਸ਼ਨ ਵੰਡ ਸਮਾਗਮ ਸੰਸਥਾਂ ਦੇ ਸੰਸਥਾਪਕ ਪ੍ਰਧਾਨਹਰਮਿੰਦਰ ਸਿੰਘ ਬਸਰਾ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਪੀ ਆਰ ਸੋਂਧੀ ਸਾਬਕਾਇੰਡੀਅਨ ਓਲੰਪਿਕ ਕੋਚ ਫਗਵਾੜਾ ਨੇ ਸ਼ਿਰਕਤ ਕੀਤੀ। ਜਿਨਾਂ ਦਾ ਸਮੂਹ ਸੰਸਥਾਂ ਦੇ ਮੈਂਬਰਾਂਵੱਲੋਂ ਭਰਵਾ ਸਵਾਗਤ ਕੀਤਾ […]