ਭਾਈ ਯਾਦਵਿੰਦਰ ਸਿੰਘ ਸੋਢੀ ਅਤੇ ਜੀਪੀ ਸਿੰਘ ਲੰਗੇਰੀ ਨੂੰ ਕੌਮ ਦੇ ਹੀਰੇ ਐਵਾਰਡ ਨਾਲ ਕੀਤਾ ਸਨਮਾਨਿਤ

ਫਗਵਾੜਾ 10 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਭਾਟ ਯੂਥ ਵੈਲਫੇਅਰ ਫੈਡਰੇਸ਼ਨ ਪੰਜਾਬ ਕੇਂਦਰੀ ਸਥਾਨ ਫਗਵਾੜਾ ਵੱਲੋ ਵਿਸ਼ੇਸ਼ ਮੀਟਿੰਗ ਦਾ ਆਯੋਜਨ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਦੇ ਲੰਗਰ ਹਾਲ ਵਿਖੇ ਕੀਤੀ ਗਈ ਜਿਸ ਵਿੱਚ ਸ.ਮਹਿੰਦਰ ਸਿੰਘ ਰਠੌਰ ਯੂਕੇ ਵਾਲੇ ਅਤੇ ਬੀਬੀ ਰਾਜਿੰਦਰ ਕੌਰ ਲਾਡ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਫੈਡਰੇਸ਼ਨ ਦੀ ਬਿਹਤਰੀ ਅਤੇ ਪ੍ਰਸਾਰ ਲਈ […]

ਸਕੂਲ ਵਿਚ ਮਨਾਇਆ ਗਿਆ ਗਰੈਂਡ ਪੈਰੇੰਟ੍ਸ ਡੇ

ਫਗਵਾੜਾ10 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਕਮਲਾ ਨਹਿਰੂ ਪ੍ਰਾਇਮਰੀ ਸਕੂਲ ਹਰਗੋਬਿੰਦ ਨਗਰ ਵਿਖੇ ਗ੍ਰੈਂਡ ਪੇਰੇਂਟਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ.ਲ ਜਿਸ ਵਿਚ ਨਰਸਰੀ ਤੋਂ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਲ ਸਭਾ ਦੀ ਸ਼ੁਰੂਆਤ ਵਿਚ ਵਿਦਿਆਰਥੀਆਂ ਨੇ ਵੈਲਕਮ ਗੀਤ ਨਾਲ ਸਾਰੇ ਗ੍ਰੈਂਡ ਪੈਰੇੰਟ੍ਸ ਦਾ ਸਵਾਗਤ ਕੀਤਾ ਲ ਉਸ ਤੋਂ ਬਾਅਦ ਨਰਸਰੀ ਜਮਾਤ ਦੇ ਵਿਦਿਆਰਥੀਆਂ […]

ਨਿਰੰਕਾਰੀ ਕਾਂਡ ਦੇ ਸ਼ਹੀਦਾਂ ਦੀ ਯਾਦ ਵਿੱਚ ਕੀਰਤਨ ਸਮਾਗਮ ਅੱਜ

ਨਵੀਂ ਦਿੱਲੀ (12, ਅਪ੍ਰੈਲ 2018) : ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਵਲੋਂ 13 ਅਪ੍ਰੈਲ 1978 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਵਾਪਰੇ ਨਿਰੰਕਾਰੀ ਕਾਂਡ ਵਿੱਚ ਹੋਏ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸ਼ੁਕਰਵਾਰ 13 ਅਪ੍ਰੈਲ (31 ਚੇਤ) ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸਵੇਰੇ 9 ਵੱਜੇ ਤੋਂ ਵਿਸ਼ੇਸ਼ ਕੀਰਤਨ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ […]

ਧਾਰਮਕ ਜੱਥੇਬੰਦੀਆਂ ਨੂੰ ਫਿਲਮ ਨਾਨਕ ਸ਼ਾਹ ਫਕੀਰ ਤੇ ਰੋਕ ਲਗਾਉਣ ਸਬੰਧੀ ਡੀਸੀ ਨੂੰ ਦਿੱਤਾ ਮੰਗ ਪੱਤਰ

ਕਪੂਰਥਲਾ, 11 ਅਪ੍ਰੈਲ, ਚਾਹਲ ਵਿਵਾਦਿਤ ਧਾਰਮਕ ਫਿਲਮ ਨਾਨਕ ਸ਼ਾਹ ਫਕੀਰ ਤੇ ਪਾਬੰਧੀ ਲਗਾਉਣ ਨੂੰ ਲੈ ਕੇ ਸ਼ਹਿਰ ਦੀਆਂ ਧਾਰਮਕ ਜੱਥੇਬੰਦੀਆਂ ਅਤੇ ਸੰਗਤਾਂ ਦੁਆਰਾ ਡੀਸੀ ਮੁਹੰਮਦ ਤਾਇਅਬ ਨੂੰ ਮੰਗ ਪੱਤਰ ਦਿੱਤਾ ਗਿਆ। ਜੱਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਇਹ ਫਿਲਮ ਸਿੱਖ ਰਹਿਤ ਮਰਿਆਦਾ ਅਤੇ ਧਾਰਮਕ ਅਸੂਲਾਂ ਦੇ ਖਿਲਾਫ ਹੈ। ਜਿਸ ਵਿਚ ਕਿਰਦਾਰ ਨਿਭਾ ਰਹੇ ਪਵਿੱਤਰ ਇਤਿਹਾਸ […]

ਕਪੂਰਥਲਾ ਪਹੁੰਚੇ ਆਪ ਦੇ ਸੂਬਾ ਸਹਿ ਪ੍ਰਧਾਨ, ਵਰਕਰਾਂ ਨਾਲ ਕੀਤੀ ਅਹਿਮ ਬੈਠਕ

-ਕਿਹਾ ਪਾਰਟੀ ਦੇ ਜੱਥੇਬੰਧਕ ਢਾਂਚੇ ਨੂੰ ਕੀਤਾ ਜਾਵੇਗਾ ਮਜ਼ਬੂਤ -ਕਾਂਗਰਸ ਸਰਕਾਰ ਹਰ ਫਰੰਟ ਫੇਲ੍ਹ ਹੋਈ-ਸੱਜਣ ਸਿੰਘ ਚੀਮਾ ਕਪੂਰਥਲਾ, 11 ਅਪ੍ਰੈਲ, ਚਾਹਲ ਆਮ ਆਦਮੀ ਪਾਰਟੀ ਦੀ ਇਕ ਮੀਟਿੰਗ ਕਪੂਰਥਲਾ ’ਚ ਇਕ ਹੋਟਲ ਵਿਖੇ ਜ਼ਿਲ੍ਹਾ ਪ੍ਰਧਾਨ ਸੱਜਣ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸੂਬਾ ਸਹਿ ਪ੍ਰਧਾਨ ਬਲਬੀਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਵਿਚ […]

ਪ੍ਰਾਇਮਰੀ ਅਧਿਆਪਕਾਂ ਵੱਲੋ ਬੀ.ਐਲ.ਓ. ਡਿਊਟੀਆਂ ਸਬੰਧੀ ਦਿੱਤਾ ਗਿਆ ਮੰਗ ਪੱਤਰ

ਫਗਵਾੜਾ 10 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਅੱਜ ਬਲਾਕ ਫਗਵਾੜਾ ਦੇ ਸਮੂਹ ਪ੍ਰਾਇਮਰੀ ਅਧਿਆਪਕਾਂ ਦਾ ਇੱਕ ਵਫਦ ਐਸ.ਡੀ.ਐਮ ਫਗਵਾੜਾ ਸ਼੍ਰੀਮਤੀ ਜੋਤੀ ਬਾਲਾ ਮੱਟੂ ਨੂੰ ਬੀ.ਐਲ.ਓ. ਡਿਊਟੀਆਂ ਸਬੰਧੀ ਮਿਲਿਆ ਤੇ ਅਧਿਆਪਕਾਂ ਦੀ ਬੀ.ਐਲ.ਓ ਤੋਂ ਪੂਰਨ ਛੋਟ ਦੇਣ ਸਬੰਧੀ ਇੱਕ ਮੰਗ ਪੱਤਰ ਦਿੱਤਾ ਗਿਆ। ਅਧਿਆਪਕਾਂ ਵੱਲੋ ਮੰਗ ਕੀਤੀ ਗਈ ਕਿ ਬੱਚਿਆਂ ਦੀ ਪੜਾਈ ਤੇ ਨਵੇਂ ਸੈਸ਼ਨ ਦੇ ਦਾਖਲਿਆਂ […]