ਰੁੜਕਾ ਕਲਾਂ ਪ੍ਰਾਇਮਰੀ ਸਕੂਲ ਵੱਲੋਂ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ

ਪ੍ਰਦੀਪ ਕੌਲ ਵੱਲੋਂ ਬਾਬਾ ਸਾਹਿਬ ਦੇ ਨਾਂ ਤੇ ਚੇਅਰ,ਨਾਲ ਹੀ ਸਕੂਲ ਨੂੰ ਲੱਖ ਰੁ: ਦੇ ਕੰਪਿਊਟਰ ਦਾਨ ਕੀਤੇ ਫਗਵਾੜਾ 12 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਰਕਾਰੀ ਪ੍ਰਾਇਮਰੀ ਸਕੂਲ ਰੁੜਕਾ ਕਲਾਂ ਕੁੜੀਆਂ ਵੱਲੋਂ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਜੀ ਦਾ 127ਵਾਂ ਜਨਮ ਦਿਹਾੜਾ ਮਨਾਉਣ ਲਈ ਹਰ ਵਾਰ ਦੀ ਤਰ੍ਹਾਂ ਉਪਰਾਲਾ ਕੀਤਾ ਗਿਆ ।ਇਸ ਸਮਾਗਮ ਵਿੱਚ ਸ਼੍ਰੀ.ਪ੍ਰਦੀਪ […]

ਪਿੰਡ ਭਾਖੜੀਆਣਾ ਵਿਖੇ ਆਟਾ ਦਾਲ ਸਕੀਮ ਤਹਿਤ ਕੀਤੀ ਕਣਕ ਦੀ ਵੰਡ

* ਹਰ ਵਾਅਦਾ ਪੂਰਾ ਕਰੇਗੀ ਕੈਪਟਨ ਸਰਕਾਰ – ਜੋਗਿੰਦਰ ਸਿੰਘ ਮਾਨ ਫਗਵਾੜਾ 12 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਪੰਜਾਬ ਸਰਕਾਰ ਦੀ ਆਟਾ ਦਾਲ ਸਕੀਮ ਤਹਿਤ ਪਿੰਡ ਭਾਖੜੀਆਣਾ ਵਿਖੇ ਨੀਲੇ ਕਾਰਡ ਧਾਰਕਾਂ ਨੂੰ ਕਣਕ ਦੀ ਵੰਡ ਨੰਬਰਦਾਰ ਤਰਲੋਚਨ ਸਿੰਘ ਭਾਖੜੀਆਣਾ ਦੀ ਦੇਖਰੇਖ ਹੇਠ ਕੀਤੀ ਗਈ। ਜਿਸਦਾ ਸ਼ੁਭ ਅਰੰਭ ਵਿਸ਼ੇਸ਼ ਤੌਰ ਤੇ ਪੁ¤ਜੇ ਜਿਲਾ ਕਪੂਰਥਲਾ ਕਾਂਗਰਸ ਕਮੇਟੀ ਦੇ […]

ਫਗਵਾੜਾ ਵਿਖੇ ਹੋਈ ਵਿਸਾਖੀ ਸਪੈਸ਼ਲ ਪ੍ਰੋਗਰਾਮ ‘ਝੁਮਕਾ ’ ਦੀ ਸ਼ੂਟਿੰਗ

* ਡੀ.ਡੀ. ਪੰਜਾਬੀ ਤੇ ਪ੍ਰਸਾਰਣ ਅ੍ਯ¤ਜ ਫਗਵਾੜਾ ਵਿਖੇ ਪ੍ਰੋਗਰਾਮ ‘ਝੁਮਕਾ’ ਦੀ ਸ਼ੂਟਿੰਗ ਮੌਕੇ ਸ਼ਮਾ ਰੋਸ਼ਨ ਕਰਦੇ ਅਤੇ ਰਿਬਨ ਕ¤ਟ ਕੇ ਉਦਘਾਟਨ ਕਰਦੇ ਹੋਏ ਮੁ¤ਖ ਮਹਿਮਾਨ। ਫਗਵਾੜਾ 12 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਵੀਡੀਓ ਵਰਲਡ ਕੰਪਨੀ ਵਲੋਂ ਡਾ. ਬੀ.ਆਰ. ਅੰਬੇਡਕਰ ਭਵਨ ਅਰਬਨ ਅਸਟੇਟ ਵਿਖੇ ਪੰਜਾਬੀ ਸ¤ਭਿਆਚਾਰਕ ਪ੍ਰੋਗਰਾਮ ‘ਝੁਮਕਾ’ ਦੀ ਸ਼ੂਟਿੰਗ ਕੀਤੀ ਗਈ। ਇਸ ਸ਼ੂਟਿੰਗ ਤੋਂ ਪਹਿਲਾਂ ਸੈਟ […]

ਵੈਲਫੇਅਰ ਸੁਸਾਇਟੀ ਨੇ ਕਰਵਾਈ ਸਰਕਾਰੀ ਸਕੂਲ ਦੀ ਗਰਾਉਂਡ ਵਿਚ ਉ¤ਗੀ ਗਾਜਰ ਬੂਟੀ ਦੀ ਸਫਾਈ

ਫਗਵਾੜਾ 12 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਭਾਖੜੀਆਣਾ ਵੈਲਫੇਅਰ ਸੁਸਾਇਟੀ ਵਲੋਂ ਪਿੰਡ ਦੇ ਸਰਕਾਰੀ ਐਲੀਮੇਂਟਰੀ ਸਕੂਲੀ ਦੀ ਗਰਾਉਂਡ ਵਿਚ ਉ¤ਗੀ ਗਾਜਰ ਬੂਟੀ ਦੀ ਸਫਾਈ ਕਰਵਾਈ ਗਈ। ਇਸ ਮੌਕੇ ਗ¤ਲਬਾਤ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਰੇਸ਼ਮ ਸਿੰਘ ਯੂ.ਕੇ. ਅਤੇ ਨੰਬਰਦਾਰ ਤਰਲੋਚਨ ਸਿੰਘ ਨੇ ਦ¤ਸਿਆ ਕਿ ਗਰਾਉਂਡ ਵਿਚ ਕਈ ਫੁ¤ਟ ਉ¤ਚੀ ਗਾਜਰ ਬੂਟੀ ਹੋਣ ਨਾਲ ਜਿ¤ਥੇ ਬ¤ਚਿਆਂ ਨੂੰ ਜਹਿਰੀਲੇ […]

ਚੀਫ ਖਾਲਸਾ ਦੀਵਾਨ ਦੀ ਚੋਣ ਬਨਾਮ ਅਕਾਲ ਤਖਤ

ਨਵੀਂ ਦਿੱਲੀ : 12 ਅਪ੍ਰੈਲ, 2018 : ਬੀਤੇ ਦਿਨੀਂ ਸਿੱਖਾਂ ਦੀ ਸਮਾਜਕ ਅਤੇ ਵਿਦਿਅਕ ਖੇਤ੍ਰ ਵਿੱਚ ਸਾਰਥਕ ਭੂਮਿਕਾ ਨਿਭਾ ਰਹੀ ਸੰਸਥਾ ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਦੀ ਜੋ ਚੋਣ ਹੋਈ, ਉਸ ਵਿੱਚ ਡਾ. ਸੰਤੋਖ ਸਿੰਘ ਚੇਅਰਮੈਨ ਅਤੇ ਉਨ੍ਹਾਂ ਦੇ ਕਈ ਸਾਥੀ ਚੋਣ ਜਿਤਣ ਵਿੱਚ ਸਫਲ ਹੋ ਗਏ। ਦਸਿਆ ਗਿਆ ਹੈ ਕਿ ਦੀਵਾਨ ਵਿਚਲੀ ਵਿਰੋਧੀ ਧਿਰ […]

ਦੇਸ਼ ਦੁਨੀਆ : -ਜਸਵੰਤ ਸਿੰਘ ‘ਅਜੀਤ’

ਇਹੀ ਹਨ, ਸਾਡੇ ਦੇਸ਼ ਦੇ ਕਾਨੂੰਨ ਘਾੜੇ! ਭਾਰਤ ਦੀ ਸੰਵਿਧਾਨਕ ਮਾਨਤਾ ਅਨੁਸਾਰ ਦੇਸ਼ ਵਿੱਚ ਦੋ-ਸਦਨੀ ਸੰਸਦੀ ਵਿਵਸਥਾ ਸਥਾਪਤ ਕਰ, ਉਸ ਵਿੱਚ ਉੱਚ ਸਦਨ (ਰਾਜਸਭਾ) ਦਾ ਗਠਨ ਕੀਤੇ ਜਾਣ ਦਾ ਮੁਖ ਉਦੇਸ਼ ਇਹ ਰਿਹਾ ਸੀ ਕਿ ਉਸਦੇ ਵਿਦਵਾਨ ਤੇ ਰਾਜਨੀਤੀ ਤੋਂ ਨਿਰਲੇਪ ਮੈਂਬਰ ਕਿਸੇ ਵੀ ਉਲਝੇ ਮੁੱਦੇ ਪੁਰ ਗੰਭੀਰ ਅਤੇ ਸਾਰਥਕ ਚਰਚਾ ਕਰ ਹੇਠਲੇ ਸਦਨ (ਲੋਕਸਭਾ) […]