ਸੰਮਤੀ ਕਰਮਚਾਰੀਆਂ ਵਲੋਂ ਕਲਮ ਛੋੜ ਹੜਤਾਲ ਅਤੇ ਧਰਨਾ 14ਵੇਂ ਦਿਨ ਵੀ ਜਾਰੀ ਰਿਹਾ

ਫਗਵਾੜਾ 13 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਟੇਟ ਯੂਨੀਅਨ ਦੀਆਂ ਹਦਾਇਤਾਂ ਤੇ ਪੰਚਾਇਤ ਸੰਮਤੀ ਯੂਨੀਅਨ ਬਲਾਕ ਫਗਵਾੜਾ ਵਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਫਗਵਾੜਾ ਦੇ ਦਫਤਰ ਵਿਖੇ ਪੰਚਾਇਤ ਸੰਮਤੀ ਯੂਨੀਅਨ ਦੇ ਬਲਾਕ ਪ੍ਰਧਾਨ ਮਲਕੀਤ ਚੰਦ ਦੀ ਅਗਵਾਈ ਹੇਠ ਸਮੂਹ ਸੰਮਤੀ ਕਰਮਚਾਰੀਆਂ ਵਲੋਂ ਕਲਮ ਛੋੜ ਹੜਤਾਲ ਅਤੇ ਧਰਨਾ 14ਵੇਂ ਦਿਨ ਵੀ ਜਾਰੀ ਰਿਹਾ ਅਤੇ ਸਰਕਾਰ ਵਿਰੁ¤ਧ ਨਾਰੇਬਾਜੀ […]

ਡੀ.ਏ.ਵੀ.ਕਾਲਜ ਵਿਖੇ ਜਸ਼ਨ-ਏ-ਵਿਦਾਈ ਦਾ ਆਯੋਜਨ

ਕਪੂਰਥਲਾ, 13 ਅਪ੍ਰੈਲ, ਇੰਦਰਜੀਤ ਮੋਹਨ ਲਾਲ ਉਪ¤ਲ ਡੀ.ਏ.ਵੀ.ਕਾਲਜ ਫਗਵਾੜਾ ਵਿਖੇ ਬੀ.ਏ., ਬੀ.ਕਾਮ, ਬੀ.ਸੀ.ਏ. ਅਤੇ ਬੀ.ਐ¤ਸ.ਸੀ.-ਭਾਗ ਦੂਜਾ ਦੇ ਵਿਦਿਆਰਥੀਆਂ ਵ¤ਲੋਂ ਬੀ.ਏ., ਬੀ.ਕਾਮ ਅਤੇ ਬੀ.ਸੀ.ਏ., ਬੀ.ਐ¤ਸ.ਸੀ.-ਭਾਗ ਤੀਜਾ ਕਲਾਸਾਂ ਦੇ ਵਿਦਿਆਰਥੀਆਂ ਨੂੰ ਇ¤ਕ ਸ਼ਾਨਦਾਰ ਵਿਦਾਇਗੀ ਦਿ¤ਤੀ ਗਈ। ਬੀ.ਏ.-ਭਾਗ ਤੀਜਾ ਦੇ ਵਿਦਿਆਰਥੀ ਨੇ ਸਵਾਗਤੀ ਗੀਤ ਪੇਸ਼ ਕਰਕੇ ਜਸ਼ਨ-ਏ-ਵਿਦਾਈ ਦਾ ਆਗਾਜ਼ ਕੀਤਾ। ਜਸ਼ਨ-ਏ-ਵਿਦਾਈ ਦਾ ਆਗਾਜ਼ ਮੇਜ਼ਬਾਨ ਕਲਾਸ ਦੇ ਵਿਦਿਆਰਥੀਆਂ ਵ¤ਲੋਂ […]

ਆਪਸੀ ਤਾਲਮੇਲ ਅਤੇ ਤੇਜ਼ੀ ਨਾਲ ਕੰਮ ਮੁਕੰਮਲ ਕਰਨ ਦੀ ਹਦਾਇਤ

ਸੁਲਤਾਨਪੁਰ ਲੋਧੀ (ਕਪੂਰਥਲਾ), 13 ਅਪ੍ਰੈਲ ਇੰਦਰਜੀਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਵੱਡੇ ਪੱਧਰ ’ਤੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਹਲਕਾ ਵਿਧਾਇਕ ਅਤੇ ਸ਼ਤਾਬਦੀ ਸਮਾਗਤ ਕਮੇਟੀ ਦੇ ਉ¤ਪ ਪ੍ਰਧਾਨ ਸ. ਨਵਤੇਜ ਸਿੰਘ ਚੀਮਾ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਮੁਹੰਮਦ ਤਇਅਬ ਨੇ ਵੱਖ-ਵੱਖ ਵਿਭਾਗਾਂ ਦੇ […]

ਡੀ.ਏ.ਵੀ.ਕਾਲਜ ਫਗਵਾੜਾ ਵਿਖੇ ਜਸ਼ਨ-ਏ-ਵਿਦਾਈ ਦਾ ਆਯੋਜਨ

ਫਗਵਾੜਾ 13 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਮੋਹਨ ਲਾਲ ਉਪੱਲ ਡੀ.ਏ.ਵੀ.ਕਾਲਜ ਫਗਵਾੜਾ ਵਿਖੇ ਬੀ.ਏ., ਬੀ.ਕਾਮ, ਬੀ.ਸੀ.ਏ. ਅਤੇ ਬੀ.ਐੱਸ.ਸੀ.-ਭਾਗ ਦੂਜਾ ਦੇ ਵਿਦਿਆਰਥੀਆਂ ਵੱਲੋਂ ਬੀ.ਏ., ਬੀ.ਕਾਮ ਅਤੇ ਬੀ.ਸੀ.ਏ., ਬੀ.ਐੱਸ.ਸੀ.-ਭਾਗ ਤੀਜੇ ਕਲਾਸਾਂ ਦੇ ਵਿਦਿਆਰਥੀਆਂ ਨੂੰ ਇੱਕ ਸ਼ਾਨਦਾਰ ਵਿਦਾਇਗੀ ਦਿੱਤੀ ਗਈ। ਬੀ.ਏ.-ਭਾਗ ਤੀਜਾ ਦੇ ਵਿਦਿਆਰਥੀ ਨੇ ਸਵਾਗਤੀ ਗੀਤ ਪੇਸ਼ ਕਰਕੇ ਜਸ਼ਨ-ਏ-ਵਿਦਾਈ ਦਾ ਆਗਾਜ਼ ਕੀਤਾ। ਜਸ਼ਨ-ਏ-ਵਿਦਾਈ ਦਾ ਆਗਾਜ਼ ਮੇਜ਼ਬਾਨ ਕਲਾਸ ਦੇ […]