ਤੂੰ ਜਿਊਣਾ ਸਿਖਾ ਦਿੱਤਾ!!!

::::::::::::::::::::::::::::::::::::::::::::::::::::::::::::::::::::::::::: ਮੈਂ ਸ਼ੁਕਰ ਗੁਜਾਰ ਹਾਂ ਤੇਰਾ, ਕਿ ਤੂੰ ਜਿਓਣਾ ਸਿਖਾ ਦਿੱਤਾ। ਜੋ ਕਿਤਾਬਾਂ ਤੋਂ ਨਾਂ ਮਿਲਿਅਾ, ੳੁਹ ਤੈਂ ਪਾਠ ਪੜ੍ਹਾ ਦਿੱਤਾ। ਮੈਂ ਜਿੰਦਗੀ ਨੂੰ ਸਮਝਿਅਾ ਸੀ ਬੜੀ ਸ਼ਰਲ ਤੇ ਸੌਖੀ ਜਿਹੀ। ਪਰ ਜਿੰਦਗੀ ੲਿੰਨੀ ਵੀ ਨਹੀਂ ਸਿੱਧੀ ੲਿਹ ਤੈਂ ਸਮਝਾ ਦਿੱਤਾ। ਤੈਨੂੰ ਮਿਲਣ ਤੋਂ ਪਹਿਲਾਂ ਯਕੀਨ ਸੀ ਹਰ ੲਿਕ ਦੀ ਮਾਸੂਮੀਅਤ ਤੇ ਪਰ ਤੇਰੇ ਦਿੱਤੇ […]