ਖਾਲਸਾ ਸਾਜਨਾ ਦਿਵਸ ਮੌਕੇ ਇਸਮਾ ਵਲੋਂ ਗੱਤਕਾ ਮੁਕਾਬਲੇ

ਰਾਜਪੁਰਾ 17 ਅਪ੍ਰੈਲ – ਖਾਲਸਾ ਸਾਜਨਾ ਦਿਵਸ ਵਿਸਾਖੀ ਪੁਰਬ ਦੇ ਸਬੰਧ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਮਿੱਤ ਸਿੰਘ ਜੀ ਅਤੇ ਛੇ ਹਜਾਰ ਸ਼ਹੀਦ ਸਿੰਘਾਂ ਪਿੰਡ ਅਲੀਮਾਜਰਾ ਨੇੜੇ ਸ਼ੰਭੂ ਬੱਸ ਅੱਡਾ ਵਿਖੇ ਵਿਰਸਾ ਸੰਭਾਲ ਗੱਤਕਾ ਮੁਕਾਬਲੇ ਅਤੇ ਘੋੜ ਦੌੜਾਂ ਵੀ ਕਰਵਾਈਆਂ ਗਈਆਂ। ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) […]

-ਸਮਾਜਸੇਵੀ ਸੰਸਥਾਵਾਂ ਵਲੋਂ ਫਗਵਾੜਾ ’ਚ ਅਮਨ ਸ਼ਾਂਤੀ ਬਣਾਈ ਰਖਣ ਦੀ ਕੀਤੀ ਗਈ ਅਪੀਲ

-ਫਗਵਾੜਾ ’ਚ ਵਾਪਰੀਦੁਖਦਾਇਕਘਟਨਾਨਾਲਪੀੜਤਨੌਜਵਾਨਾਂਦੀਸਿਹਤਯਾਬੀਲਈਕੀਤੀਕਾਮਨਾ ਫਗਵਾੜਾ17 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸ਼ਹਿਰਦੀਆਂਵਖੋ-ਵਖਰੀਆਂਸਮਾਜਸੇਵਾਲਈਸਮਰਪਿਤਸੰਸਥਾਵਾਂਵਲੋਂਫਗਵਾੜਾਸ਼ਹਿਰਵਾਸੀਆਂਨੂੰ ਆਪਸੀਏਕਤਾ, ਆਪਣੀਆਂਸਾਂਝੀਵਾਲਤਾਅਤੇ ਭਰਾਤਰੀਭਾਵਦੀਆਂਰਵਾਇਤਾਂ ਨੂੰ ਕਾਇਮਰਖਦਿਆਂ, ਇਸਔਖੀ ਘੜੀਵਿਚਅਮਨਸ਼ਾਂਤੀਬਣਾਈਰਖਣਦੀਅਪੀਲਕੀਤੀ ਹੈ। ਬਲੱਡਬੈਂਕਫਗਵਾੜਾਵਿਖੇ ਸੰਸਥਾਵਾਂਦੀਕੇ. ਕੇ ਸਰਦਾਨਾਦੀਪ੍ਰਧਾਨਗੀ ’ਚ ਹੋਈ ਮੀਟਿੰਗ ਵਿੱਚ ਫਗਵਾੜਾ ’ਚ ਵਾਪਰੀਦੁਖਦਾਇਕਘਟਨਾਨਾਲਪੀੜਤਨੌਜਵਾਨਾਂਨਾਲਪੂਰਨਹਮਦਰਦੀਕਰਦਿਆਂਛੇਤੀ ਤੋਂਛੇਤੀਠੀਕਹੋਣਦੀਕਾਮਨਾਕੀਤੀ।ਇਸਅਪੀਲ ਤੇ ਦਸਤਖਤਕਰਨਵਾਲਿਆਂਵਿਚਬਲਡਡੋਨਰਜਕੌਂਸਲ ਫਗਵਾੜਾ ਦੇ ਚੇਅਰਮੈਨਕੁਲਦੀਪਸਰਦਾਨਾ, ਡਾ: ਜੋਗਿੰਦਰਪਾਲ, ਮਲਕੀਅਤ ਸਿੰਘ ਰਗਬੋਤਰਾ, ਸੁਦੇਸ਼ਸ਼ਰਮਾ, ਚਰਨਜੀਤ ਸਿੰਘ ਝਿਕਾ, ਰਮੇਸ਼ਜੈਨ, ਐਡਵੋਕੇਟਐਸ. ਐਨ.ਚੌਪੜਾ, ਅਵਤਾਰਮੰਡ, ਐਡਵੋਕੇਟਐਸ.ਐਲ.ਵਿਰਦੀ, ਉਦਯੋਗਪਤੀਅਸ਼ਵਨੀਕੋਹਲੀ, ਸੁਖਵਿੰਦਰ ਸਿੰਘ ਪ੍ਰਧਾਨਸਰਬਨੌਜਵਾਨਸਭਾ, ਲੇਖਕਗੁਰਮੀਤ ਸਿੰਘ ਪਲਾਹੀ, […]

ਡੈਂਗੂ,ਮਲੇਰੀਆ ਤੋਂ ਬਚਾਅ ਅਤੇ ਤੰਬਾਕੂ ਨੋਸ਼ੀ ਬਾਰੇ ਜਾਣਕਾਰੀ ਦਿੱਤੀ

ਫਗਵਾੜਾ17ਅਪ੍ਰੈਲ (ਅਸ਼ੋਕਸ਼ਰਮਾ-ਚੇਤਨਸ਼ਰਮਾ) ਸਿਵਲਸਰਜਨਕਪੂਰਥਲ੍ਹਾਡਾ.ਹਰਪ੍ਰੀਤਸਿੰਘਕਾਹਲੋਂਅਤੇਡਾ.ਸ਼ੋਭਨਾਬਾਂਸਲਜ਼ਿਲ੍ਹਾਐਪੀਡਮੋਲੋਜਿਸਟਦੇਦਿਸ਼ਾਨਿਰਦੇਸ਼ਾਂਅਨੁਸਾਰਡਾ.ਅਨਿਲਕੁਮਾਰਇੰ.ਸੀ.ਅਐਚ.ਸੀਪਾਂਛਟਦੀਯੋਗਅਗਵਾਈਹੇਠਸਲੱਮਏਰੀਏ (ਭੱਠੇ) ਤੇਲੋਕਾਂਨੂੰਤੰਬਾਕੂ, ਡੈਂਗੂ,ਮਲੇਰੀਆਬੁਖਾਰਬਾਰੇਭਰਪੂਰਜਾਣਕਾਰੀਦਿੱਤੀ। ਇਸਮੌਕੇਸੁਖਦੇਵਸਿੰਘਹੈਲਥਇੰਸਪੈਕਟਰਨੇਕਿਹਾਕਿਡੈਂਗੂਬੁਖਾਰਏਡੀਜਅਜਿਪਟੀਮੱਛਰਦੇਕੱਟਣਨਾਲਹੁੰਦਾਹੈਜੋਸਾਫਤੇਖੜੇਪਾਣੀਤੇਪੈਦਾਹੁੰਦਾਹੈ।ਇਹਦਿਨਵੇਲੇਕੱਟਦਾਹੈ।ਇਸਮੱਛਰਦੇਕੱਟਣਨਾਲਵਿਅਕਤੀਨੂੰਤੇਜਸਿਰਦਰਦ, ਕਮਰਤੋੜਬੁਖਾਰ, ਮਾਸਪੇਸ਼ੀਆਂਤਤੇਜੋੜਾਂਵਿੱਚਦਰਦ, ਅੱਖਾਂ ਦੇਪਿੱਛਲੇਹਿੱਸੇਵਿੱਚਦਰਦ, ਜੀਕੱਚਾਹੋਣਾਅਤੇਉਲਟੀਆਉਣਾ, ਸ਼ਰੀਰ ‘ਤੇਲਾਲਰੰਗਦੇਦਾਣੇ, ਨੱਕਮੂੰਹਤੇਮਸੂੜਿਆਂਚੋਂਖੂਨਵਹਿਣਾਆਦਿਲੱਛਣਦਿਖਾਈਦੇਣਤਾਂਤੁਰੰਤਨੇੜੇਹਸਪਤਾਲਨਾਲਸੰਪਰਕਕਰਨਾਚਾਹੀਦਾਹੈ। ਇਸਮੌਕੇਬਲਿਹਾਰਚੰਦਹੈਲਥਇੰਸਪੈਕਟਰਨੇਦੱਸਿਆਕਿਡੈਂਗੂਦੀਰੋਕਥਾਮਨੂੰਮੱਛਰਨੂੰਪੈਦਾਹੀਨਾਹੋਣਦਿੱਤਾਜਾਵੇ।ਇਸਲਈਸਾਨੂੰਘਰਾਂ ‘ਚ ਪਏਟੁੱਟੇਭਾਂਡੇ, ਪੁਰਾਣੇਟਾਇਰਨਸ਼ਟਕਰਦੇਣੇਚਾਹੀਦੇਹਨ। ਪੀਣਵਾਲੇਪਾਣੀਨੂੰਢੱਕਕੇਰੱਖਿਆਜਾਵੇ।ਨੀਵੀਆਂਥਾਵਾਂ ‘ਤੇਪਾਣੀਖੜਾਨਹੀਂਹੋਣਦੇਣਾਚਾਹੀਦਾ।ਕੂਲਰਦਾਪਾਣੀਹਰਹਫਤੇਬਦਲਣਾਚਾਹੀਦਾਹੈ।ਸੋਣ ਵੇਲੇਮੱਛਰਦਾਣੀਦੀਵਰਤੋਂਕਰਨੀਚਾਹੀਦੀਹੈ। ਇਸਮੌਕੇਸਤਨਾਮਸਿੰਘਬੀਈਈਨੇਤੰਬਾਕੂਨੋਸ਼ੀਬਾਰੇਲੋਕਾਂਨੂੰਜਾਗਰੂਕਕਰਦੇਹੋਏਕਿਹਾਕਿਨੋਜਵਾਨਪੀੜੀਦਾਤੰਬਾਕੂਸੇਵਨਕਰਨਰੁਝਾਨਹੋਣਾਖਤਰਨਾਕਹੈ।ਉਨ੍ਹਾਂਕਿਹਾਕਿਤੰਬਾਕੂਦੀਆਦਤਛੁਡਾਉਣਲਈਪਹਿਲਾਂਡਾਕਟਰੀਪੁੱਛਗਿਛ,ਦੂਜਾਡਾਕਟਰੀਸਲਾਹ,ਤੀਜਾਜਾਂਚਪੜਤਾਲ, ਚੋਥਾਡਾਕਟਰੀਸਹਾਇਤਾਵਰਗੇਉਪਾਅਕਰਨਇਸਆਦਤਤੋਂਛੁਟਕਾਰਾਪਾਇਆਜਾਸਕਦਾਹੈ।ਤੰਬਾਕੂਸੇਵਨਨਾਲਹਰਰੋਜ2200ਮੋਤਾਂਹੁੰਦੀਆਂਹਨ। ਇਸਮੌਕੇਲਖਵਿੰਦਰਸਿੰਘਨੇਦੱਸਿਆਕਿਕੋਟਪਾਐਕਟ2003ਅਧੀਨਦੇਤਹਿਤਜਨਤਕਥਾਵਾਂ ‘ਤੇਤੰਬਾਕੂਨੋਸ਼ੀਕੀਤੀਜਾਸਕਦੀਹੈਅਤੇਸਿੱਖਿਆਥਾਵਾਂਦੇ100ਗਜ਼ਦੇਘੇਰੇਅੰਦਰਤੰਬਾਕੂਵਾਲੀਆਂਚੀਜ਼ਾਵੇਚਣਦੀਮਨਾਹੀਹੈ।

ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ ਨੇ ਪੁਲਿਸ ਜਵਾਨਾਂ ਦੇ ਹੌਸਲੇ ਕੀਤੇ ਬੁਲੰਦ

*ਅਮਨ-ਕਾਨੂੰਨ ਦੀ ਸਥਿਤੀ ਨਾਲ ਨਜਿੱਠਣ ਲਈ ਦਿੱਤੇ ਜ਼ਰੂਰੀ ਦਿਸ਼ਾ-ਨਿਰਦੇਸ਼ *ਫਗਵਾੜਾ ’ਚ ਹਾਲਾਤ ਆਮ ਵਾਂਗ, ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ-ਡਿਪਟੀ ਕਮਿਸ਼ਨਰ ਮੁਹੰਮਦ ਤਇਅਬ *ਲੋਕਾਂ ਨੂੰ ਅਫ਼ਵਾਹਾਂ ’ਤੇ ਯਕੀਨ ਨਾ ਕਰਨ ਦੀ ਕੀਤੀ ਅਪੀਲ ਫਗਵਾੜਾ 17 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਬੀਤੇ ਸ਼ੁੱਕਰਵਾਰ ਫਗਵਾੜਾ ਵਿਖੇ ਦੋ ਧਿਰਾਂ ਦਰਮਿਆਨ ਹੋਈ ਝੜਪ ਤੋ ਬਾਅਦ ਪੈਦਾ ਹੋਈ ਤਣਾਅ ਪੂਰਨ ਸਥਿਤੀ […]

ਪਿੰਡ ਖਲਵਾੜਾ ਤੇ ਸੰਗਤਪੁਰ ਵਿਖੇ ਲਾਏ ਲੋਕ ਸੁਵਿਧਾ ਕੈਂਪ

* ਜੋਗਿੰਦਰ ਸਿੰਘ ਮਾਨ ਨੇ ਕੀਤਾ ਕੈਂਪਾਂ ਦਾ ਉਦਘਾਟਨ ਫਗਵਾੜਾ 17 ਅਪ੍ਰੈਲ (ਅਸ਼ੋਕ ਸ਼ਰਮਾ- ਚੇਤਨ ਸ਼ਰਮਾ) ਪੰਜਾਬ ਦੇ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਧੀਨ ‘ਸਰਕਾਰ ਤੁਹਾਡੇ ਪਿੰਡ ਵਿਚ’ ਲੋਕ ਸੁਵਿਧਾ ਕੈਂਪਾਂ ਦੀ ਲੜੀ ਅਧੀਨ ਹਲਕੇ ਦੇ ਪਿੰਡ ਖਲਵਾੜਾ ਅਤੇ ਸੰਗਤਪੁਰ ਵਿਖੇ ਦੋ ਵ¤ਖ ਵ¤ਖ ਕੈਂਪ ਲਗਾਏ ਗਏ। ਜਿਹਨਾਂ ਦਾ ਉਦਘਾਟਨ ਜਿਲ•ਾ ਕਪੂਰਥਲਾ […]