ਫਿਰ ਚਰਚਾ ’ਚ ਹੈ ਪੰਜਾਬੀ ਗਾਇਕ ਨਿਸ਼ਾਨ ਉਚੇਵਾਲਾ

ਕਪੂਰਥਲਾ, 18 ਅਪ੍ਰੈਲ, ਪੱਤਰ ਪ੍ਰੇਰਕ ਅਨੇਕਾਂ ਹੀ ਹਿ¤ਟ ਗੀਤਾਂ ਦੇ ਮਾਲਕ ਪੰਜਾਬੀ ਲੋਕ ਗਾਇਕ ਨਿਸ਼ਾਨ ਸਿੰਘ ਉ¤ਚੇਵਾਲਾ ਖ਼ਾਲਸੇ ਦੇ ਸਾਜਨਾ ਦਿਵਸ ਤੇ ਆਪਣੀ ਸੁਰੀਲੀ ਆਵਾਜ਼ ਵਿਚ ਧਾਰਮਿਕ ਟਰੈਕ ‘ਨਾਮ ਜਪ ਲੈ‘ ਲੈ ਕੇ ਸਰੋਤਿਆਂ ਦੀ ਕਚਿਹਰੀ ਵਿਚ ਹਾਜ਼ਰ ਹੋਇਆ ਹੈ ਜਿਸ ਨੂੰ ਸਰੋਤਿਆਂ ਵਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਗਾਇਕ […]

ਕਪੂਰਥਲਾ ਦੇ ਦਲਿਤ ਅਤੇ ਪਛੜੇ ਵਰਗਾਂ ਦੇ 383 ਲੋਕਾਂ ਦਾ ਕੁਲ 6313436 ਰੁਪਏ ਦਾ ਕਰਜ਼ਾ ਹੋਇਆ ਮੁਆਫ਼

ਕਪੂਰਥਲਾ, 18 ਅਪ੍ਰੈਲ, ਪੱਤਰ ਪ੍ਰੇਰਕ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਆਪਣੇ ਚੋਣ ਵਾਅਦੇ ਅਨੁਸਾਰ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਨਾਲ ਨਾਲ ਦਲਿਤਾਂ ਅਤੇ ਪਛੜੀਆਂ ਸ਼੍ਰੇਣੀਆਂ ਨੂੰ ਕਰਜ਼ਾ ਰਾਹਤ ਦੇਣ ਲਈ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ 127ਵੇਂ ਦਿਨ ਸਬੰਧੀ ਜਲੰਧਰ ਵਿਖੇ ਕਰਵਾਏ ਗਏ ਰਾਜ ਪ¤ਧਰੀ ਸਮਾਗਮ ਵਿਚ ਪੰਜਾਬ ਦੇ ਮੁ¤ਖ […]

ਬਾਸਕਿਟਬਾਲ ਟੂਰਨਾਮੈਂਟ ’ਚ ਆਰ. ਸੀ. ਐਫ ਦੀ ਰਹੀ ਝੰਡੀ

*ਬਾਸਕਿਟਬਾਲ ਇੰਡੀਆ ਪਲੇਅਰਜ਼ ਐਸੋਸੀਏਸ਼ਨ ਵੱਲੋਂ ਕਰਵਾਏ ਟੂਰਨਾਮੈਂਟ ’ਚ 20 ਟੀਮਾਂ ਨੇ ਕੀਤੀ ਸ਼ਿਰਕਤ ਕਪੂਰਥਲਾ, 18 ਅਪ੍ਰੈਲ , ਪੱਤਰ ਪ੍ਰੇਰਕ ਬਾਸਕਿਟਬਾਲ ਇੰਡੀਆ ਪਲੇਅਰਜ਼ ਐਸੋਸੀਏਸ਼ਨ ਦੇ ਕਪੂਰਥਲਾ ਚੈਪਟਰ ਵੱਲੋਂ ਆਰ. ਸੀ. ਐਫ ਵਿਖੇ ਦੂਜਾ ਬਾਸਕਿਟਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਅੰਡਰ 14, ਅੰਡਰ 17 ਅਤੇ ਅੰਡਰ 19 ਸਾਲ ਵਰਗ ਗਰੁੱਪ ਦੇ ਮੁੰਡੇ-ਕੁੜੀਆਂ ਦੀਆਂ 20 ਟੀਮਾਂ ਨੇ ਭਾਗ […]

ਬਰੱਸਲਜ ਅਤੇ ਗੈਂਟ ਵਿਖੇ ਵਿਸਾਖੀ ਦਾ ਤਿਉਹਾਰ 22 ਨੂੰ ਮਨਾਇਆ ਜਾਵੇਗਾ

ਬੈਲਜੀਅਮ 18 ਅਪ੍ਰੈਲ (ਯ.ਸ) ਪਿਛਲੇ ਪੋਣੇ ਦੋ ਸਾਲ ਤੋ ਬਰੂਸਲ ਦਾ ਗੁਰਦੁਆਰਾ ਗੁਰੁ ਨਾਨਕ ਸਾਹਿਬ ਚੋਧਰ ਦੀ ਭੇਟ ਚੜ ਕੇ ਬੰਦ ਪਿਆ ਹੈ ਜਿਸ ਨਾਲ ਪਿਛਲੇ ਸਾਰੇ ਇਤਹਾਸਿਕ ਦਿਨ ਦਿਹਾੜੇ ਸੰਗਤ ਮਨਾਉਣ ਤੋ ਵਾਝੀ ਰਹਿ ਰਹੀ ਹੈ ਇਸ ਵਾਰ ਸੰਗਤ ਵਲੋ ਖੁਦ ਉਪਰਾਲਾ ਕਰਕੇ ਬਰੱਸਲ ਵਿਚ 22 ਅਪਰੈਲ ਨੂੰ ਮਿੰਡੀ ਸ਼ਟੇਸ਼ਨ ਦੇ ਨੇੜੇ ਹਾਲ ਲੈ ਕੇ […]

ਅਸੀਫਾ ਨਾਲ ਗੈਂਗਰੈਪ ਦੀ ਕਾਰਵਾਈ ਨਾਲ ਭਾਰਤੀ ਭਾਈਚਾਰਾ ਹੋਇਆ ਸ਼ਰਮਸ਼ਾਰ

ਬੈਲਜੀਅਮ 18 ਅਪਰੈਲ(ਯ.ਸ) ਜੰਮੂ ਕਸ਼ਮੀਰ ਵਿਚ 8 ਸਾਲ ਦੀ ਅਸੀਫਾ ਨਾਲ ਮੰਦਰ ਵਿਚ ਹੋਏ ਗੈਂਗਰੈਪ ਦੀ ਘਟਨਾ ਨਾਲ ਜਿਥੇ ਪੂਰੇ ਸੰਸਾਰ ਪੱਧਰ ਤੇ ਇੰਡੀਆ ਦਾ ਸਿਰ ਨੀਵਾ ਹੋਇਆ ਹੈ ਉਥੇ ਨਾਲ ਹੀ ਬੈਲਜੀਅਮ ਵਸਦਾ ਸਾਰਾ ਭਾਰਤੀ ਭਾਈਚਾਰਾ ਵੀ ਸ਼ਰਮਸਾਰ ਹੋਇਆ ਹੈ ਕਿਉ ਕਿ ਬੈਲਜੀਅਮ ਦੇ ਟੀ ਵੀ ਅਤੇ ਰੋਜਾਨਾ ਅਖਬਾਰਾ ਨੇ ਇਸ ਖਬਰ ਨੂੰ ਪਹਿਲ […]

ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਦਾ ਅਯੋਜਨ

-ਮੈਂ ਆਈਏਐਸ ਤੋਂ ਪਹਿਲਾਂ ਇ¤ਕ ਅੰਬੇਡਕਰੀ ਹਾਂ ਕਿਉਂਕਿ ਜੇਕਰ ਮੈਂ ਆਈਏਐਸ ਬਣਿਆ ਤਾਂ ਬਾਬਾ ਸਾਹਿਬ ਡਾ. ਅੰਬੇਡਕਰ ਦੀ ਬਦੌਲਤ ਬਣਿਆ -ਕਰਣਾ ਰਾਜ ਕਪੂਰਥਲਾ, 18 ਅਪ੍ਰੈਲ,ਪੱਤਰ ਪ੍ਰੇਰਕ ਆਲ ਇੰਡੀਆ ਐਸਸੀ/ਐਸਟੀ ਰੇਲਵੇ ਕਰਮਚਾਰੀ ਐਸੋਸੀਏਸ਼ਨ, ਰੇਲ ਕੋਚ ਫੈਕਟਰੀ, ਕਪੂਰਥਲਾ ਵਲੋਂ ਗਿਆਨ ਦੇ ਪ੍ਰਤੀਕ, ਯੁ¤ਗ ਪੁਰਸ਼ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਦੇ ਜਨਮ […]

ਰੇਲ ਕੋਚ ਫ਼ੈਕਟਰੀ ਵਿਖੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ

ਕਪੂਰਥਲਾ, 18 ਅਪ੍ਰੈਲ, ਪੱਤਰ ਪ੍ਰੇਰਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲ ਕੋਚ ਫ਼ੈਕਟਰੀ ਵਿਖੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜਿ¤ਥੇ ਸ਼ਾਮ ਨੂੰ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਲੜੀਵਾਰ ਗੁਰਮਤਿ ਸਮਾਗਮ ਕਰਵਾਏ ਗਏ, ਜਿਸ ਵਿਚ 30 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ । ਜਿਨ੍ਹਾਂ […]

ਪਿੰਡ ਬਹੂਆਂਵਿਖੇ ਸਲਾਨਾ ਕਬੱਡੀ ਛਿੰਝ ਮੇਲਾ ਅਤੇਕਵਾਲੀ ਪ੍ਰੋਗਰਾਮ ਧੂਮਧਾਮ ਨਾਲ ਕਰਵਾਇਆ

ਫਗਵਾੜਾ 18 ਅਪ੍ਰੈਲ(ਅਸ਼ੋਕ ਸ਼ਰਮਾ-ਚੇਤਨ ਸ਼ਰਮਾ)ਦਰਬਾਰ ਬਾਪੂ ਲਾਡੀ ਸਾਂਈ ਜੀ ਮਿੰਨੀ ਰੋਜਾ ਫਗਵਾੜਾ ਰੋਡ ਪਿੰਡ ਬਹੂਆਂਨਜਦੀਕ ਪਾਣੀ ਵਾਲੀ ਟੈਂਕੀ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਲਾਨਾ ਕਬੱਡੀ ਛਿੰਝ ਮੇਲਾ ਅਤੇਕਵਾਲੀ ਪ੍ਰੋਗਰਾਮ ਮੁੱਖ ਸੇਵਾਦਾਰ ਬਾਪੂ ਜੀ ਦੀ ਰਹਿਨੁਮਾਈ ਹੇਠ ਬਹੁਤ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਦਿਨ ਸ਼ੁੱਕਰਵਾਰ ਸਵੇਰੇ ਨਿਸ਼ਾਨ ਸਾਹਿਬ ਜੀ ਦੀ ਰਸਮ ਕਰਨਉਪਰੰਤ ਦਾਤਾ […]