ਖਾਲਸੇ ਦਾ ਪ੍ਰਗਟ ਦਿਹਾੜਾ ਵਿਸਾਖੀ 22 ਅਪ੍ਰੈਲ ਦਿਨ ਐਤਵਾਰ ਨੂੰ ਸਾਰੀ ਸੰਗਤ ਮਿਲਕੇ ਬਰੁਸਲ ਵਿਚ ਮਨਾ ਰਹੇ ਹਨ

ਬੈਲਜੀਅਮ (ਹਰਚਰਨ ਸਿੰਘ ਢਿੱਲੋਂ) ਦਸ਼ਮਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋ ਸਾਜੇ ਖਾਲਸੇ ਦਾ ਪ੍ਰਗਟ ਦਿਹਾੜਾ ਸਾਰੀ ਦੁਨੀਆਂ ਦੇ ਕੋਨੇ ਕੋਨੇ ਵਿਚ ਵਿਚਰਦਾ ਹਰ ਸਿੱਖ ਬੜੀ ਸ਼ਰਦਾ ਅਤੇ ਧੂੰਮ ਧਾਮ ਨਾਲ ਮਨਾਉਦਾ ਹੈ, ਬੈਲਜੀਅਮ ਦੇ ਸ਼ਹਿਰ ਬਰੁਸਲ ਵਿਚ ਵੀ ਸਾਰੀ ਸੰਗਤ ਮਿਲਕੇ ਖਾਲਸੇ ਦਾ ਪ੍ਰਗਟ ਦਿਹਾੜਾ ਵਿਸਾਖੀ 22 ਅਪ੍ਰੈਲ਼ ਦਿਨ ਐਤਵਾਰ ਨੂੰ ਮਨਾ […]

ਸਰਵੁੱਚ ਧਾਰਮਕ ਸਿੱਖ ਸੰਸਥਾਵਾਂ ਦੀ ਸਾਖ ਦਾਅ ’ਤੇ?

ਜਸਵੰਤ ਸਿੰਘ ‘ਅਜੀਤ’ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਜਗਤ ਦੀਆਂ ਦੋ ਅਜਿਹੀਆਂ ਸਰਵੁੱਚ ਧਾਰਮਕ ਸੰਸਥਾਵਾਂ ਹਨ, ਜਿਨ੍ਹਾਂ ਦੀ ਜ਼ਿਮੇਂਦਾਰੀ ਸਿੱਖ ਧਰਮ ਦੀਆਂ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਨੂੰ ਮੂਲ ਰੂਪ ਵਿੱਚ ਕਾਇਮ ਰਖਣਾ ਅਤੇ ਸਿੱਖ ਧਰਮ (ਸਿੱਖੀ) ਦੀ ਸੰਭਾਲ ਕਰਨ ਦੇ ਨਾਲ ਹੀ ਸਿੱਖੀ ਦਾ ਪ੍ਰਚਾਰ-ਪਸਾਰ ਕਰ ਉਸਦਾ ਵਿਸਥਾਰ (ਫੈਲਾਅ) […]

.ਗ਼ਜ਼ਲ

…………….. ਸਦਾ ਪਿਆਰ ਝੂਠਾ ਜਤਾਉਂਦੇ ਨੇ ਲੋਕੀ। ਜਰੂਰਤ ਮੁਤਾਬਕ ਨਿਭਾਉਂਦੇ ਨੇ ਲੋਕੀ। ਇਨ੍ਹਾਂ ਤੋਂ ਕਿਸੇ ਦੀ ਤਰੱਕੀ ਪਚੇ ਨਾ, ਹਮੇਸ਼ਾਂ ਖੜੇ ਨੂੰ ਗਿਰਾਉਂਦੇ ਨੇ ਲੋਕੀ। ਜੁਬਾਂ ਵਾਂਗ ਮਿਸ਼ਰੀ ਮਗਰ ਜ਼ਹਿਰ ਦਿਲ ਵਿਚ, ਬਿਨਾਂ ਤੀਲ ਭਾਂਬੜ ਮਚਾਉਂਦੇ ਨੇ ਲੋਕੀ। ਨ ਦਹਿਸ਼ਤ ਕਿਸੇ ਦੀ ਨ ਪਰਵਾਹ ਕਿਸੇ ਦੀ, ਕਿ ਕਾਨੂੰਨ ਸੂਲੀ ਚੜ੍ਹਾਉਂਦੇ ਨੇ ਲੋਕੀ। ਬਣਾਉਂਦੇ ਨੇ ਮੰਦਰ […]