ਸਰਕਾਰੀ ਪ੍ਰਾਇਮਰੀ ਸਕੂਲ ਸੁਖਚੈਨ ਨਗਰ ਵਿਖੇ ਲੋੜਵੰਦ ਬ¤ਚਿਆਂ ਨੂੰ ਪੈਨ ਅਤੇ ਸਟੇਸ਼ਨਰੀ ਦੀ ਕੀਤੀ ਵੰਡ

ਫਗਵਾੜਾ 20 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸੋਚ ਚੈਰੀਟੇਬਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਸੁਖਚੈਨ ਨਗਰ ਫਗਵਾੜਾ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਪੈਨ ਅਤੇ ਸਟੇਸ਼ਨਰੀ ਦੀ ਵੰਡ ਕੀਤੀ ਗਈ। ਪ੍ਰਧਾਨ ਸਰਬਜੀਤ ਸਿੰਘ ਲੁਬਾਣਾ ਨੇ ਦ¤ਸਿਆ ਕਿ ਇਹ ਉਪਰਾਲਾ ਪ੍ਰਵਾਸੀ ਭਾਰਤੀ ਨਿਕ ਬਾਗੜੀ ਕੈਨੇਡਾ ਵਲੋਂ ਆਪਣੇ ਸਪੁ¤ਤਰ ਨਵਤੇਜ ਸਿੰਘ ਬਾਗੜੀ […]

ਲੋਕ ਸੰਪਰਕ ਕਰਮੀਆਂ ਨੂੰ ਸਫ਼ਲ ਪੇਸ਼ੇਵਰ ਪਹੁੰਚ ਖਾਤਰ ਵਧੇਰੇ ਜਿੰਮੇਵਾਰ, ਚੌਕਸ ਤੇ ਪਾਬੰਦ ਹੋ ਕੇ ਵਿਚਰਨ ਦੀ ਲੋੜ ’ਤੇ ਜੋਰ

41ਵੇਂ ‘ਕੌਮੀ ਲੋਕ ਸੰਪਰਕ ਦਿਵਸ’ ਮੌਕੇ ‘‘ਪੀ.ਆਰ. ਤੇ ਮੀਡੀਆ : ਇੱਕ ਸੰਦਰਭ’’ ਵਿਸ਼ੇ ’ਤੇ ਪੀ.ਆਰ.ਐਸ.ਆਈ. ਵੱਲੋਂ ਵਿਚਾਰ ਗੋਸ਼ਠੀ ਚੰਡੀਗੜ• 22 ਅਪ੍ਰੈਲ – ਲੋਕ ਸੰਪਰਕ ਅਤੇ ਮੀਡੀਆ ਦੇ ਆਪਸੀ ਸਬੰਧ ਬਹੁਤ ਪੁਰਾਣੇ, ਨਿੱਘੇ, ਅਟੁੱਟ ਅਤੇ ਦੁਪਾਸੜ ਹਨ ਅਤੇ ਇੰਨਾਂ ਦੋਵਾਂ ਦਾ ਪੂਰਕ ਅਤੇ ਦੁਵੱਲਾ ਸਬੰਧ ਆਮ ਜਨਤਾ ਲਈ ਹਮੇਸ਼ਾਂ ਲਾਹੇਵੰਦਾ ਰਿਹਾ ਹੈ। ਅੱਜ ਦੇ ਤੇਜ਼-ਤਰਾਰ ਜ਼ਮਾਨੇ […]

ਐ¤ਸ. ਡੀ. ਐਜੂਕੇਸ਼ਨ ਕਾਲਜ ਵਿਖੇ ਪੰਡਿਤ ਆਨੰਦ ਸਰੂਪ ਨੂੰ ਸਮਰਪਿਤ ਲੈਕਚਰ ਦਾ ਆਯੋਜਨ

ਨਾਮਵਰ ਵਿਦਵਾਨ ਰਾਜੀਵ ਅਰੋੜਾ ਨੇ ‘ਯੁਵਕ, ਮੀਡੀਆ ਅਤੇ ਲੋਕਤੰਤਰ’ ਵਿਸ਼ੇ ’ਤੇ ਵਿਚਾਰ ਰੱਖੇ ਬਰਨਾਲਾ, 22 ਅਪ੍ਰੈਲ – ਐ¤ਸ. ਡੀ. ਕਾਲਜ ਆਫ਼ ਐਜੂਕੇਸ਼ਨ ਵੱਲੋਂ ਸੰਸਥਾ ਦੇ ਬਾਨੀ ਮੈਂਬਰ ਪੰਡਿਤ ਆਨੰਦ ਸਰੂਪ ਜੀ ਨੂੰ ਸਮਰਪਿਤ ‘ਯੁਵਕ, ਮੀਡੀਆ ਅਤੇ ਲੋਕਤੰਤਰ’ ਵਿਸ਼ੇ ’ਤੇ ਯਾਦਗਾਰੀ ਲੈਕਚਰ ਕਰਵਾਇਆ ਗਿਆ। ਡਾ. ਰਾਜੀਵ ਅਰੋੜਾ, ਡਾਇਰੈਕਟਰ ਪ੍ਰਸਾਰ ਭਾਰਤੀ ਆਲ ਇੰਡੀਆ ਰੇਡੀਓ ਬਠਿੰਡਾ ਨੇ ਮੁੱਖ […]

ਭਾਈ ਮਿੰਟੂ ਦੇ ਸਿਆਸੀ ਕਤਲ ਲਈ ਭਾਰਤ ਸਰਕਾਰ ਜਿੰਮੇਬਾਰ: ਪੰਥਕ ਜਥੇਬੰਦੀਆਂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਹਥਿਆਰਬੰਦ ਸਿੱਖ ਸੰਘਰਸ਼ ਵਿੱਚ ਆਈ ਖੜੋਤ ਨੂੰ ਤੋੜਨ ਲਈ ਸਰਗਰਮ ਹੋਏ ਭਾਈ ਹਰਮਿੰਦਰ ਸਿੰਘ ਮਿੰਟੂ ਬੇਸੱਕ ਮਿਸ਼ਨ ਦੀ ਪੂਰਤੀ ਤੋਂ ਪਹਿਲਾਂ ਹੀ ਭਾਰਤੀ ਇਜੰਸੀਆਂ ਦੇ ਵਿਛਾਏ ਜਾਲ ਦਾ ਸਿ਼ਕਾਰ ਹੋ ਗਏ ਸਨ ਪਰ ਉਹਨਾਂ ਦੇ ਦ੍ਰਿੜ ਇਰਾਦੇ ਨੇ ਉਹਨਾਂ ਦੀ ਗ੍ਰਿਫਤਾਰੀ ਬਾਅਦ ਵੀ ਅਖੌਤੀ ਭਾਰਤ ਮਾਤਾ ਨੂੰ ਫਿਕਰਾਂ […]