ਫ਼ਿੰਨਲੈਂਡ ਦੇ ਗੁਰੂਦਵਾਰਾ ਵਾਨਤਾ ਵਿੱਖੇ ਵੈਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਮਨਾਇਆ ਗਿਆ

ਫ਼ਿੰਨਲੈਂਡ 23 ਅਪ੍ਰੈਲ (ਵਿੱਕੀ ਮੋਗਾ) ਫ਼ਿੰਨਲੈਂਡ ਦੇ ਗੁਰੂਦਵਾਰਾ ਵਾਨਤਾ ਦੀ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂਘਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵੈਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਮਨਾਇਆ ਗਿਆ। ਗੁਰੂਘਰ ਦੇ ਮੁੱਖ ਸੇਵਾਦਾਰ ਅਨੁਸਾਰ ਇਸ ਸਮਾਗਮ ਨੂੰ ਮੁੱਖ ਰੱਖਦਿਆਂ ਹੋਇਆ ਫ਼ਿੰਨਲੈਂਡ ਵਿੱਚ ਪਹਿਲੀ ਵਾਰ ਵੈਸਾਖੀ ਮੌਕੇ […]

ਰਾਮਗੜੀਆ ਇੰਨਸੀਟਿਊਟ ਆਫ ਮੇਨੇਜਮੇਂਟ ਐਂਡ ਅਡਵਾਂਸ ਸਟਡੀਸ ਦੇ ਪੀ. ਜੀ. ਡੀ. ਸੀ.ਏ. ਦਾ ਨਤੀਜਾ ਰਿਹਾ 100 ਫੀਸਦੀ

ਫਗਵਾੜਾ 23 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਰਾਮਗੜੀਆ ਐਜੁਕੇਸ਼ਨਲ ਕੋੰਸਲ ਦੇ ਹੇਠ ਚਲ ਰਹੇ ਰਾਮਗੜੀਆ ਇੰਨਸੀਟਿਊਟ ਆਫ ਮੇਨੇਜਮੇਂਟ ਐਂਡ ਅਡਵਾਂਸ ਸਟਡੀਸ ਦੇ ਪੀ. ਜੀ. ਡੀ. ਸੀ. ਏ ਦੇ ਵਿਦਿਆਰਥੀਆਂ ਦਾ ਨਤੀਜਾ ਹਰ ਸਾਲ ਦੀ ਤਰਾਂ ਇਸ ਵਾਰ ਵੀ 100% ਰਿਹਾ। ਜਿਸ ਵਿੱਚ ਪਹਿਲਾ ਸਥਾਨ ਈਨਾ ਨੇ 8.56 ਸੀ. ਜੀ. ਪੀ. ਏ ਲੈਕੇ ਹਾਸਿਲ ਕੀਤਾ ਅਤੇ ਦੂਸਰਾ […]

ਹਰਮਿੰਦਰ ਨੂਰਪੁਰੀ ਦਾ ਧਾਰਮਿਕ ਗੀਤ ੱਕਰ ਕਿਰਪ੍ਹਾ ਫ਼ਿੰਨਲੈਂਡ ਵਿੱਚ ਰਿਲੀਜ਼ ਕੀਤਾ ਗਿਆ

ਫ਼ਿੰਨਲੈਂਡ 23 ਅਪ੍ਰੈਲ (ਵਿੱਕੀ ਮੋਗਾ) ਉੱਘੇ ਗਾਇਕ ਹਰਮਿੰਦਰ ਨੂਰਪੁਰੀ ਦੇ ਨਵੇਂ ਧਾਰਮਿਕ ਗੀਤ “ਕਰ ਕਿਰਪਾ” ਦਾ ਪੋਸਟਰ ਬੀਤੇ ਦਿਨ ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਵੈਸਾਖੀ ਸਿਰਜਣਾ ਦਿਵਸ ਤੇ ਰਿਲੀਜ ਕੀਤਾ ਗਿਆ। ਹਰਮਿੰਦਰ ਨੂਰਪੁਰੀ ਦੇ ਨਵੇਂ ਗੀਤ ਨੂੰ ਪੰਜਾਬੀ ਦੇ ਉੱਘੇ ਗੀਤਕਾਰ ਹਰਵਿੰਦਰ ਓਹੜਪੁਰੀ ਨੇ ਲਿਖਿਆ ਹੈ ਅਤੇ ਇਸਦਾ ਮਿਉਜਿਕ ਬੀ ਟੂ ਦੁਆਰਾ ਦਿੱਤਾ ਗਿਆ ਹੈ। […]