ਬੈਲਜੀਅਮ ਵਿਖੇ ਵੱਖ ਵੱਖ ਗੁਰੂਘਰਾ ਵਿਚ ਵਿਸਾਖੀ ਦਾ ਪੁਰਬ ਮਨਾਇਆ ਗਿਆ

ਬੈਲਜੀਅਮ 24 ਅਪ੍ਰੈਲ(ਯ.ਸ)ਬਰੱਸਲਜ ਦੀਆ ਸਮੂਹ ਸੰਗਤਾ ਨੇ ਮਿਲ ਕੇ ਵਿਸਾਖੀ ਦਾ ਦਿਹਾੜਾ ਇਕ ਹਾਲ ਕਰਾਏ ਤੇ ਲੇ ਕੇ ਬੜੀ ਸ਼ਰਧਾ ਨਾਲ ਮਨਾਇਆ ਜਿਥੇ ਭਾਰੀ ਗਿਣਤੀ ਵਿਚ ਸੰਗਤਾ ਨੇ ਭਾਗ ਲਿਆ ਅਤੇ ਭਾਈ ਚਰਨਜੀਤ ਸਿੰਘ ਹੁਰਾ ਨੇ ਕੀਰਤਨ ਕੀਤਾ ਇਸ ਤੋ ਇਲਾਵਾ ਛੋਟੇ ਛੋਟੇ ਬੱਚਿਆ ਵਲੋ ਵੀ ਕੀਰਤਨ ਕੀਰਤਨ ਕੀਤਾ ਗਿਆ ਇਸ ਤੋ ਇਲਾਵਾ ਗੁਰਦੁਆਰਾ ਮਾਤਾ […]