ਕੈਪਟਨ ਸਰਕਾਰ ਨੇ ਥਾਣਾ ਸਦਰ ਫਗਵਾੜਾ ਦੇ 21 ਪਿੰਡਾਂ ਨੂੰ ਥਾਣਾ ਸਤਨਾਮਪੁਰਾ ਨਾਲ ਜੋੜਿਆ

* ਰਾਹਤ ਲਈ ਸਾਬਕਾ ਮੰਤਰੀ ਮਾਨ ਦਾ ਯਤਨ ਸ਼ਲਾਘਾਯੋਗ-ਪੰਡਵਾ, ਰਾਜੂ ਫਗਵਾੜਾ 26 ਮਈ (ਚੇਤਨ ਸ਼ਰਮਾ) ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਵਿਧਾਨਸਭਾ ਹਲਕਾ ਫਗਵਾੜਾ ਦੇ 21 ਪਿੰਡਾਂ ਦੇ ਵਸਨੀਕਾਂ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਪੁਲਿਸ ਵਿਭਾਗ ਨੂੰ ਨਿਰਦੇਸ਼ ਜਾਰੀ ਕਰਕੇ ਇਹਨਾਂ ਪਿੰਡਾਂ ਨੂੰ ਥਾਣਾ ਸਦਰ ਫਗਵਾੜਾ ਤੋਂ ਵ¤ਖ ਕਰਕੇ ਥਾਣਾ ਸਤਨਾਮਪੁਰਾ ਫਗਵਾੜਾ ਨਾਲ […]

ਐਨ.ਸੀ.ਸੀ. ਗਰੁੱਪ ਜਲੰਧਰ ਵੱਲੋਂ60,000 ਅੱਖਾਂ ਦਾਨ ਦੇ ਪ੍ਰਣ ਪੱਤਰ ਭਰੇ।

ਫਗਵਾੜਾ 26 ਮਈ (ਚੇਤਨ ਸ਼ਰਮਾ) ਮੇਜਰ ਜਨਰਲ ਆਰ.ਐਸ.ਮਾਨ ਵੀ.ਐਸ.ਐਮ, ਐਡੀਸ਼ਨਲਡਾਇਰੈਕਟਰ ਜਨਰਲ, ਐਨ.ਸੀ.ਸੀ.ਡਾਇਰੈਕਟੋਰੇਟਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵੱਲੋਂ ਬਰਗੇਡੀਅਰ ਇੰਦਰ ਮੋਹਨ ਸਿੰਘ ਪਰਮਾਰ ਦੀ ਅਗਵਾਈ ਵਿੱਚ ਐਨ.ਸੀ.ਸੀ.ਗਰੁੱਪ ਜਲੰਧਰ ਵੱਲੋਂ ਭਰੇ ਅੱਖਾਂ ਦਾਨ ਦੇ 60,000 ਪ੍ਰਣ ਪੱਤਰ ਐਨ.ਸੀ.ਸੀ. ਹੈਡਕੁਆਰਟਰ ਜਲੰਧਰ ਵਿਖੇ ਪੁਨਰਜੋਤ ਦੇ ਸਟੇਟ ਕੋਆਰਡੀਨੇਟਰ ਅਸ਼ੋਕ ਮੈਹਰਾ ਜੀ ਨੂੰ ਇਕ ਸਾਦੇ ਸਮਾਗਮ ਵਿੱਚ ਸੌਂਪੇ ਗਏ। ਅਗਸਤ […]

ਸਿੱਖ ਧਰਮ ਦੀ ਜਾਣਕਾਰੀ ਲੈਣ ਗੋਰੇ ਵਿਦਿਆਰਥੀ ਡੇਨੀਕਨ ਸਵਿੰਟਜਰਲੈਂਡ ਗੁਰੂਘਰ ਆਏ

ਬੈਲਜੀਅਮ25 ਮਈ(ਯ.ਸ) ਪਿਛਲੇ ਛੇ ਮਹਿਨੇਆ ਤੋ ਸ਼ਵਿਟਜਰਲੈਂਡ ਦੇ ਸ਼ਹਿਰ ਡੈਨੀਕਨ ਗੁਰਦੁਆਰਾ ਸਾਹਿਬ ਵਿਖੇ 800 ਦੇ ਕਰੀਬ ਐਨ ਜੀ ੳੇੁ ਅੰਤਰਰਾਸ਼ਟਰੀ ਗੋਰੇ ਵਿਦਿਆਰਥੀਆ ਵਲੋ ਸਿੱਖ ਧਰਮ ਵਾਰੇ ਜਾਣਕਾਰੀ ਹਾਸਲ ਕੀਤੀ ਇਸ ਸਬੰਧ ਵਿਚ ਭਾਈ ਪ੍ਰਿਤਪਾਲ ਸਿੰਘ ਖਾਲਸਾ ਨੇ ਬਿਆਨ ਵਿਚ ਦੱਸਿਆ ਕਿ ਬੁਧਵਾਰ ਨੂੰ ਤਕਰੀਬਨ ਦੋ ਗਰੁਪਾ ਵਿਚ ਤਕਰੀਬਨ 80 ਵਿਦਿਆਰਥੀਆ ਨੇ ਸਿਰਕਤ ਕੀਤੀ ਜਿਨਾਂ ਦਾ […]

ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਬਰਸੀ ਬਰੁਸਲ ਦੀ ਸਾਰੀ ਸੰਗਤ ਮਿਲਕੇ ਮਨਾ ਰਹੇ ਹਨ

ਬੈਲਜੀਅਮ 25 ਮਈ (ਹਰਚਰਨ ਸਿੰਘ ਢਿੱਲੋਂ) ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 68 ਵੀ ਬਰਸੀ ਬਰੁਸਲ ਦੀ ਸਾਰੀ ਸੰਗਤ ਹਰ ਸਾਲ ਦੀ ਤਰਾਂ ਮਿਲਕੇ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੇ ਹਨ, ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਚ ਸ੍ਰੀ ਅਖੰਡਪਾਠ ਸਾਹਿਬ 01 ਜੂੰਨ ਦਿਨ ਸ਼ੁਕਰਵਾਰ ਨੂੰ ਅਰੰਭ ਹੋਣਗੇ ਅਤੇ 03 ਜੂੰਨ ਦਿਨ ਐਤਵਾਰ ਨੂੰ […]

ਭੜਕੀ ਭੀੜ ਹੱਥੋ ਇੱਕ ਨਿਹੱਥੇ ਨੌਜਵਾਂਨ ਦੀ ਜਾਂਨ ਬਚਾਉਣ ਵਾਲੇ ਸਰਦਾਰ ਗਗਨਦੀਪ ਸਿੰਘ ਦੇ ਚਰਚੇ ਜੋਰਾਂ ‘ਤੇ

ਜੇ ਗਗਨਦੀਪ ਬਚਾ ਨਾਂ ਕਰਦਾ ਤਾਂ ਭੜਕ ਸਕਦੇ ਸਨ ਫਿਰਕੂ ਦੰਂਗੇ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਉਤਰਾਖੰਡ ਸੂਬੇ ਦੇ ਜਿ਼ਲ੍ਹੇ ਨੈਨੀਤਾਲ ਵਿਚਲੇ ਪੁਲਿਸ ਥਾਣੇ ਰਾਮਪੁਰ ਨੇੜਲੇ ਪਿੰਡ ਦੇ ਇਤਿਹਾਸਿਕ ਗਿਰਜੀਆ ਦੇਵੀ ਮੰਦਰ ਵਿੱਚ ਭੜਕੀ ਭੀੜ ਵੱਲੋਂ ਇੱਕ ਮੁਸਲਿਮ ਨੌਜਵਾਂਨ ਨੂੰ ਇੱਕ ਹਿੰਦੂ ਲੜਕੀ ਨਾਲ ਪ੍ਰੇਮ ਕਰਨ ਦੀ ਸਜ਼ਾ ਵੱਜੋਂ ਮਾਰਨ ਲਈ […]

ਸ਼ਾਹਕੋਟ ਜ਼ਿਮਨੀ ਚੋਣ ’ਚ ਜਿੱਤ ਦੀ ਉਮੀਦ ਹੀ ਨਹੀ ਭਰੋਸਾ ਵੀ-ਜੱਥੇਦਾਰ ਸਿਮਰਨਜੀਤ ਸਿੰਘ ਮਾਨ

-28 ਮਈ ਨੂੰ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਖੁਸਰੋਪੁਰ ’ਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਕੀਤੀ ਅਹਿਮ ਮੀਟਿੰਗ -ਕਿਹਾ ਚੋਣ ਪ੍ਰਚਾਰ ਦੌਰਾਨ ਪਾਰਟੀ ਨੂੰ ਮਿਲ ਰਿਹੈ ਭਰਵਾ ਹੁੰਗਾਰਾ, ਅਕਾਲੀ ਦਲ, ਕਾਂਗਰਸ ਤੇ ਆਪ ਸਾਹਮਣੇ ਨਜ਼ਰ ਆਉਂਦੇ ਹਾਰ ਨੂੰ ਦੇਖ ਕੇ ਘਬਰਾਏ ਹੋਏ ਕਪੂਰਥਲਾ, ਪੱਤਰ ਪ੍ਰੇਰਕ ਸੂਬੇ ਦੇ ਜ¦ਧਰ ਜ਼ਿਲ੍ਹੇ ਅਧੀਨ ਪੈਂਦੀ ਸ਼ਾਹਕੋਟ ਵਿਧਾਨ […]

ਬਰਗਾੜੀ ਕਾਂਡ ਦੇ ਦੋਸ਼ੀਆਂ ਦਾ ਨਾ ਫੜੇ ਜਾਣਾ ਸਿ¤ਧ ਕਰਦਾ ਹੈ ਕਿ ਅਕਾਲੀ ਦਲ-ਭਾਜਪਾ ਅਤੇ ਕਾਂਗਰਸੀਆਂ ‘ਚ ਕੋਈ ਫਰਕ ਨਹੀ-ਜੱਥੇਦਾਰ ਸਿਮਰਨਜੀਤ ਸਿੰਘ ਮਾਨ

-ਬਰਗਾੜੀ ਕਾਂਡ ਦੇ ਸਾਕੇ ਦੇ ਢਾਈ ਸਾਲ ਬੀਤ ਜਾਣ ਬਾਅਦ ਵੀ ਸਮੇਂ ਦੀ ਸਰਕਾਰ ਦੋਸ਼ੀਆਂ ਨੂੰ ਕਾਬੂ ਕਰ ਕੇ ਸਜ਼ਾ ਨਹੀਂ ਦਿਵਾ ਸਕੀ-ਜੱਥੇਦਾਰ ਧਿਆਨ ਸਿੰਘ ਮੰਡ -ਸਿੱਖ ਭਾਈਚਾਰਾ 1 ਜੂਨ ਨੂੰ ਬਰਗਾੜੀ ’ਚ ਕਰੇਗਾ ਰੋਸ ਪ੍ਰਦਰਸ਼ਨ ਕਪੂਰਥਲਾ-ਪੱਤਰ ਪ੍ਰੇਰਕ 1 ਜੂਨ 2015 ਫਰੀਦਕੋਟ ਦੇ ਬਰਗਾੜੀ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ […]

ਦੰਦਾਂ ਦੀ ਸਾਂਭ ਸੰਭਾਲ ਸ਼ਰੀਰ ਦੇ ਸਿਹਤ ਲਈ ਜਰੂਰੀ-ਡਾ. ਅਮਨਦੀਪ ਸਿੰਘ ਰੀਹਲ

ਅ¤ਖਾਂ ਗਈਆਂ ਜਹਾਨ ਗਿਆ, ਦੰਦ ਗਏ ਸਵਾਦ ਗਿਆ-ਇੰਜ. ਅਸ਼ਵਨੀ ਕੋਹਲੀ ਫਗਵਾੜਾ 25 ਮਈ (ਚੇਤਨ ਸ਼ਰਮਾ) ਅ¤ਖਾਂ ਗਈਆਂ ਜਹਾਨ ਗਿਆ, ਦੰਦ ਗਏ ਸਵਾਦ ਗਿਆ। ਦੰਦ ਸ਼ਰੀਰ ਦਾ ਮੁ¤ਖ ਅੰਗ ਹਨ ਦੰਦਾ ਦੀ ਸੰਭਾਲ ਨਾਲ ਹੀ ਮਨੁ¤ਖ ਦੀ ਦਿ¤ਖ ਅਤੇ ਸਹਿਤ ਤੰਦਰੁਸਤ ਰਹਿ ਸਕਦੀ ਹੈ। ਇਹ ਸ਼ਬਦ ਇੰਜ ਅਸਵਨੀ ਕੋਹਲੀ ਨੇ ਬਹੁ ਤਕਨੀਕੀ ਦੰਦਾ ਦੀਆਂ ਮਸ਼ੀਨਰੀ ਨਾਲ […]

ਹਾਲੈਂਡ ਵਿਚ ਖੇਡ ਮੇਲਾ 27 ਮਈ ਨੂੰ

ਬੈਲਜੀਅਮ 23 ਮਈ (ਯ.ਸ)ਪੰਜਾਬ ਉਵਰਸ਼ੀਜ ਸਪੋਰਟਸ ਕਲੱਬ ਹਾਲੈਂਡ ਵਲੋ ਗਰਮੀਆ ਦੇ ਮੇਲੇ ਦੀ ਸ਼ੁਰੂਆਤ ਕਰਦੇ ਹੋਏ 27 ਮਈ ਦਿਨ ਐਤਵਾਰ ਨੂੰ ਅਮਮਸਰਟਡੰਮ ਵਿਖੇ ਕੱਲਚਰ ਅਤੇ ਫੁਟਬਾਲ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ ਇਹ ਜਾਣਕਾਰੀ ਦੈਦੇ ਹੋਏ ਕਲੱਬ ਦੇ ਪ੍ਰਧਾਨ ਸ: ਸੁਰਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਇਸ ਮੇਲੇ ਵਿਚ ਜਿਥੇ ਯੁਰਪ ਦੀਆ ਫੁਟਬਾਲ ਟੀਮਾ ਭਾਗ […]